ਸਾਡੇ ਨਾਲ ਸ਼ਾਮਲ

Follow us

19.2 C
Chandigarh
Friday, February 27, 2026
More
    Home ਸੂਬੇ ਪੰਜਾਬ ਪੁਲਿਸ ਦੀ ਗੱਡੀ...

    ਪੁਲਿਸ ਦੀ ਗੱਡੀ ਦਾ ਘਿਰਾਓ ਕਰਕੇ ਕਿਸਾਨਾਂ ਲਾਇਆ dharna

    Farmers

    dharna | ਪੁਲਿਸ ਦੀ ਗੱਡੀ ਦਾ ਘਿਰਾਓ ਕਰਕੇ ਲਾਇਆ ਕਿਸਾਨ ਮੋਰਚਾ

    ਲੌਂਗੋਵਾਲ (ਕ੍ਰਿਸ਼ਨ) ਭਾਰਤੀ ਕਿਸਾਨ ਯੂਨੀਅਨ ਅਤੇ ਕਿਰਤੀ ਕਿਸਾਨ ਯੂਨੀਅਨ ਆਗੂਆਂ ਨੇ ਪੁਲਿਸ ਦੀ ਗੱਡੀ ਦਾ ਘਿਰਾਓ ਕਰਕੇ ਕਿਸਾਨ ਮੋਰਚਾ ਲਾਇਆ ਜਾਣਕਾਰੀ ਅਨੁਸਾਰ ਪਿਛਲੇ ਸਮੇਂ ਕਿਸਾਨ ਦੀ ਕੰਬਾਈਨ ਦਾ ਬਿਨਾ ਐਸਐਮਐਸ ਤੋਂ ਕਟਾਈ ਕਰਦੇ ਦਾ ਚਲਾਨ ਕੱਟਿਆ ਗਿਆ ਸੀ ਅੱਜ ਉਸ ਨੂੰ ਜਦੋਂ ਕਿਸਾਨ ਘਰੇ ਲਿਜਾਣ ਲੱਗੇ ਤਾਂ ਪੁਲਿਸ ਨੇ ਜਦੋਂ ਕਿਸਾਨਾਂ ਨੂੰ ਰੋਕਿਆ ਤਾਂ ਰੋਹ ‘ਚ ਆਏ ਕਿਸਾਨਾਂ ਨੇ ਪੁਲਿਸ ਦੀ ਗੱਡੀ ਦਾ ਘਿਰਾਓ ਕਰ ਲਿਆ ਅਤੇ ਵਰ੍ਹਦੇ ਮੀਂਹ ‘ਚ ਪੁਲਿਸ ਪ੍ਰਸ਼ਾਸਨ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। dharna

     ਇਸ ਸਬੰਧੀ ਆਗੂ ਨੇ ਸਬੋਧਨ ਕਰਦਿਆਂ ਕਿਹਾ ਕਿ ਪੁਲਿਸ ਦੀ ਗੱਡੀ ਉਦੋਂ ਹੀ ਜਾਣ ਦਿੱਤੀ ਜਾਵੇਗੀ ਜਦੋਂ ਕਿਸਾਨ ਦੀ ਕੰਬਾਇਨ ਘਰ ਜਾਵੇਗੀ ਕੁਝ ਹੀ ਘੰਟਿਆਂ ਵਿੱਚ ਪੁਲਿਸ ਛਾਉਣੀ ਦੀ ਤਰ੍ਹਾਂ ਤਬਦੀਲ ਹੋ ਗਈ ਅੱਜ ਦੇ ਇਸ ਮੋਰਚੇ ਦੀ ਅਗਵਾਈ ਭਾਰਤੀ ਕਿਸਾਨ ਏਕਤਾ ਉਗਰਾਹਾਂ ਦੇ ਮੀਤ ਪ੍ਰਧਾਨ ਜਸਵਿੰਦਰ ਸਿੰਘ ਸੋਮਾ, ਬਲਾਕ ਪ੍ਰਧਾਨ ਰਣਜੀਤ ਸਿੰਘ ਲੌਂਗੋਵਾਲ, ਅਮਰ ਸਿੰਘ, ਸਰੂਪ ਸਿੰਘ ਕਿਲ੍ਹਾ ਭਰੀਆਂ ਅਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਆਗੂ ਭੁਪਿੰਦਰ ਸਿੰਘ ਲੌਂਗੋਵਾਲ ਅਤੇ ਜ਼ਿਲ੍ਹਾ ਆਗੂ ਭਜਨ ਸਿੰਘ ਢੱਡਰੀਆਂ ਆਦਿ ਕਿਸਾਨ ਹਾਜ਼ਰ ਸਨ। dharna

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here