ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News ਫਤਿਹਵੀਰ ਨੂੰ ਮ...

    ਫਤਿਹਵੀਰ ਨੂੰ ਮੈਡੀਕਲ ਸਹਾਇਤਾ ਲਈ ਏਅਰ ਐਂਬੂਲੈਂਸ ਤਿਆਰ

    Air Ambulance, Rady for first add, Fatehveer

    ਫਤਿਹਵੀਰ ਨੂੰ ਮੈਡੀਕਲ ਸਹਾਇਤਾ ਲਈ ਏਅਰ ਐਂਬੂਲੈਂਸ ਤਿਆਰ

    ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਪਿਛਲੇ ਪੰਜ ਦਿਨਾਂ ਤੋਂ ਬੋਰਵੈੱਲ ‘ਚ ਫਸੇ ਦੋ ਸਾਲ ਦੇ ਫਤਿਹਵੀਰ ਨੂੰ ਬਚਾਉਣ ਦਾ ਕੰਮ ਆਖ਼ਰੀ ਪੜਾਅ ‘ਤੇ ਚੱਲ ਰਿਹਾ ਹੈ। ਜਾਣਕਾਰੀ ਅਨੁਸਾਰ ਕੁਝ ਹੀ ਸਮੇਂ ਵਿੱਚ ਫਤਿਹਵੀਰ ਨੂੰ ਬੇਰਵੈੱਲ ‘ਚੋਂ ਕੱਢ ਲਿਆ ਜਾਵੇਗਾ। ਉਸ ਨੂੰ ਬੋਰਵੈਲ ‘ਚੋਂ ਕੱਢਣ ਤੋਂ ਬਾਅਦ ਏਅਰ ਐਂਬੂਲੈਂਸ ਰਾਹੀਂ ਮੈਡੀਕਲ ਸਹਾਇਤਾ ਲਈ ਲੈ ਕੇ ਜਾਇਆ ਜਾਵੇਗਾ। ਤੁਰੰਤ ਮਿਲੀ ਜਾਣਕਾਰੀ ਅਨੁਸਾਰ ਨੇੜੇ ਹੀ ਹੈਲੀਪੈਡ ਬਣਾਈ ਗਈ ਹੈ ਜਿੱਥੇ ਹੈਲੀਕਾਪਟ ਨੂੰ ਉਤਾਰਿਆ ਗਿਆ ਹੈ। ਆਰਮੀ ਦੇ ਅਧਿਕਾਰੀ ਮਿਸ਼ਨ ਨੂੰ ਸਿਖਰ ‘ਤੇ ਲੈ ਕੇ ਜਾਣ ਲਈ ਆਪਣੀ ਪੂਰੀ ਕੋਸ਼ਿਸ਼ ਕਰ ਰਹੇ ਹਨ। ਫਤਿਹਵੀਰ ਸਿੰਘ ਨੂੰ ਬੋਰਵੈਲ ‘ਚੋਂ ਬਾਹਰ ਕੱਢਦਿਆਂ ਹੀ ਐਂਬੂਲੈਂਸ ਰਾਹੀਂ ਹੈਲੀਕਾਪਟਰ ਤੱਕ ਲੈ ਕੇ ਜਾਇਆ ਜਾਵੇਗਾ ਤੇ ਉੱਥੋਂ ਉਸ ਨੂੰ ਹਸਪਤਾਲ ਪਹੁੰਚਾਇਆ ਜਾਵੇਗਾ।

    Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    Fatehveer

    LEAVE A REPLY

    Please enter your comment!
    Please enter your name here