ਸੁਖਬੀਰ ਬਾਦਲ 1 ਲੱਖ 80 ਹਜ਼ਾਰ ਦੇ ਫਰਕ ਨਾਲ ਅੱਗੇ (ਦੁਪਹਿਰ 2 ਵਜੇ ਤੱਕ)

By_Elections, Karnataka

ਚੰਡੀਗੜ੍ਹ |  ਲੋਕ ਸਭਾ ਹਲਕਾ ਫਿਰੋਜ਼ਪੁਰ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਬੀਰ ਬਾਦਲ 1 ਲੱਖ 80 ਹਜ਼ਾਰ 120 ਵੋਟਾਂ ਦੇ ਫਰਕ ਨਾਲ ਆਪਣੇ ਵਿਰੋਧੀ ਉਮੀਦਵਾਰ ਕਾਂਗਰਸ ਦੇ ਸ਼ੇਰ ਸਿੰਘ ਘੁਬਾਇਆ ਨਾਲੋਂ ਅੱਗੇ ਚੱਲ ਰਹੇ ਹਨ 2 ਵਜੇ ਤੱਕ ਸੁਖਬੀਰ ਬਾਦਲ ਨੂੰ 5 ਲੱਖ 72 ਹਜ਼ਾਰ 538 ਵੋਟਾਂ, ਸ਼ੇਰ ਸਿੰਘ ਘੁਬਾਇਆ ਨੂੰ 3 ਲੱਖ 92 ਹਜ਼ਾਰ 418 ਵੋਟਾਂ ਪਈਆਂ ਹਨ ਉਧਰ ਬਠਿੰਡਾ ਹਲਕੇ ‘ਚ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ 11 ਹਜ਼ਾਰ 274 ਵੋਟਾਂ ਨਾਲ ਅੱਗੇ ਚੱਲ ਰਹੇ ਹਨ ਬਠਿੰਡਾ ਸ਼ਹਿਰ ‘ਚ ਉਹ 300 ਵੋਟਾਂ ਨਾਲ ਅੱਗੇ ਹਨ ਇਸ ਤੋਂ ਪਹਿਲਾਂ ਲੰਬੀ ‘ਚ 16125 ਵੋਟਾਂ ਨਾਲ ਅੱਗੇ ਚੱਲ ਰਹੇ ਸਨ ਮੌੜ ਮੰਡੀ ਤੋਂ ਕਾਂਗਰਸ ਦੇ ਰਾਜਾ ਵੜਿੰਗ 5653 ਵੋਟਾਂ ਨਾਲ ਅੱਗੇ ਹਨ

Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।