ਵੀਰਵਾਰ ਨੂੰ ਹੋਇਆ ਸੀ ਕਾਰ ‘ਚ ਧਮਾਕਾ
ਬੋਗੋਟਾ, ਏਜੰਸੀ। ਕੋਲੰਬੀਆ ਦੀ ਰਾਜਧਾਨੀ ਬੋਗੋਟਾ ਦੇ ਦੱਖਣੀ ਇਲਾਕੇ ‘ਚ ਪੁਲਿਸ ਅਕਾਦਮੀ ਦੇ ਬਾਹਰ ਕਾਰ ਬੰਬ ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 21 ਹੋ ਗਈ ਹੈ ਅਤੇ 68 ਤੋਂ ਜ਼ਿਆਦਾ ਜ਼ਖਮੀ ਹੋਏ ਹਨ। ਪੁਲਿਸ ਨੇ ਬਿਆਨ ਜਾਰੀ ਕਰਕੇ ਕਿਹਾ ਕਿ ਧਮਾਕੇ ‘ਚ ਸਾਜਿਸ਼ਕਾਰੀਆਂ ਸਮੇਤ ਮ੍ਰਿਤਕਾਂ ਦੀ ਗਿਣਤੀ ਵਧ ਕੇ 21 ਹੋ ਗਈ ਹੈ। ਬੋਗੋਟਾ ਸਥਿਤ ਪੁਲਿਸ ਅਕਾਦਮੀ ‘ਚ ਵੀਰਵਾਰ ਨੂੰ ਧਮਾਕਾ ਖੇਜ ਸਮੱਗਰੀ ਨਾਲ ਭਰੀ ਕਾਰ ‘ਚ ਧਮਾਕਾ ਕੀਤਾ ਗਿਆ ਸੀ। ਧਮਾਕੇ ‘ਚ ਮਰਨ ਵਾਲਿਆਂ ਦੀ ਗਿਣਤੀ ਵਧ ਕੇ 21 ਹੋ ਗਈ ਹੈ ਅਤੇ 68 ਤੋਂ ਜ਼ਿਆਦਾ ਜ਼ਖਮੀ ਹੋਏ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ