ਕਾਬੁਲ, ਏਜੰਸੀ।
ਅਫਗਾਨਿਸਤਾਨ ‘ਚ ਅੱਤਵਾਦੀ ਗਤੀਵਿਧੀਆਂ ਚਲਾਉਣ ਵਾਲੇ ਛਾਪਾਮਾਰ ਸਮੂਹ ਹਕਾਨੀ ਨੈਟਵਰਕ ਦੇ ਸੰਸਥਾਪਕ ਜਲਾਲੂਦੀਨ ਹਕਾਨੀ ਦੀ ਲੰਬੀ ਬਿਮਾਰੀ ਤੋਂ ਬਾਅਦ ਮੌਤ ਹੋ ਗਈ ਹੈ। ਤਾਲਿਬਾਨ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਹਕਾਨੀ ਨੇ 1970 ਦੇ ਦਹਾਕੇ ‘ਚ ਇਸ ਨੈਟਵਰਕ ਦੀ ਸਥਾਪਨਾ ਕੀਤੀ ਸੀ। ਕੁਝ ਸਾਲ ਪਹਿਲਾਂ ਉਸਨੇ ਨੈਟਵਰਕ ਦੀ ਕਾਰਜ ਪ੍ਰਣਾਲੀ ਦਾ ਜਿੰਮਾ ਆਪਣੇ ਬੇਟੇ ਸਿਰਾਜੂਦੀਨ ਹਕਾਨੀ ਨੂੰ ਸੌਂਪ ਦਿੱਤਾ ਸੀ। ਉਹ ਵਰਤਮਾਨ ‘ਚ ਅਫਗਾਨ ਤਾਲਿਬਾਨ ਦਾ ਦੂਜਾ ਸਭ ਤੋਂ ਪ੍ਰਮੁੱਖ ਨੇਤਾ ਹੈ।
Punjabi News ਨਾਲ ਜੁੜੇ ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।