ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News Bhagwant Mann...

    Bhagwant Mann News: CM ਮਾਨ ਨੇ ਸਵੇਰੇ-ਸਵੇਰੇ ਬੱਸ ਸਟੈਂਡ ’ਤੇ ਮਾਰਿਆ ਛਾਪਾ, ਹੈਰਾਨ ਰਹਿ ਗਏ ਕਰਮਚਾਰੀ

    Bhagwant Mann News
    Bhagwant Mann News: CM ਮਾਨ ਨੇ ਸਵੇਰੇ-ਸਵੇਰੇ ਬੱਸ ਸਟੈਂਡ ’ਤੇ ਮਾਰਿਆ ਛਾਪਾ, ਹੈਰਾਨ ਰਹਿ ਗਏ ਕਰਮਚਾਰੀ

    Bhagwant Mann News: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਵੇਰੇ 4 ਵਜੇ ਕੁਰਾਲੀ ਬੱਸ ਸਟੈਂਡ ’ਤੇ ਅਚਾਨਕ ਛਾਪਾ ਮਾਰਿਆ। ਛਾਪੇਮਾਰੀ ਦੌਰਾਨ ਉਨ੍ਹਾਂ ਬੱਸ ਸਟੈਂਡ ਦੀ ਸਫ਼ਾਈ, ਸਹੂਲਤਾਂ ਤੇ ਆਵਾਜਾਈ ਸੇਵਾਵਾਂ ਦਾ ਮੁਆਇਨਾ ਕੀਤਾ। ਮੁੱਖ ਮੰਤਰੀ ਮਾਨ ਦੇ ਅਚਾਨਕ ਆਉਣ ਨੂੰ ਦੇਖ ਕੇ ਕਈ ਅਧਿਕਾਰੀ ਤੇ ਕਰਮਚਾਰੀ ਹੈਰਾਨ ਰਹਿ ਗਏ। ਦੱਸਿਆ ਜਾ ਰਿਹਾ ਹੈ ਕਿ ਮੁੱਖ ਮੰਤਰੀ ਮਾਨ ਇਕੱਲੇ ਹੀ ਪਹੁੰਚੇ, ਬਿਨਾਂ ਕਿਸੇ ਸੁਰੱਖਿਆ ਜਾਂ ਕਾਫਲੇ ਦੇ। ਉਨ੍ਹਾਂ ਨੇ ਉੱਥੇ ਮੌਜ਼ੂਦ ਯਾਤਰੀਆਂ ਨਾਲ ਵੀ ਗੱਲਬਾਤ ਕੀਤੀ। Bhagwant Mann News

    ਇਹ ਖਬਰ ਵੀ ਪੜ੍ਹੋ : EPFO News: ਤੁਹਾਡੀ ਤਨਖਾਹ ਸੀਮਾ ਬਦਲਣ ਵਾਲੀ ਹੈ, 1 ਕਰੋੜ ਕਰਮਚਾਰੀਆਂ ਨੂੰ ਹੋਵੇਗਾ ਫਾਇਦਾ, ਜਾਣੋ ਕਦੋਂ ਲਾਗੂ ਹੋਵੇਗਾ?…