Moga News: (ਸੱਚ ਕਹੂੰ ਨਿਊਜ਼) ਮੋਗਾ। ਆਮ ਆਦਮੀ ਪਾਰਟੀ ਨੇ ਅਨੁਸ਼ਾਸਨਹੀਣਤਾ ਦਾ ਸਖ਼ਤ ਨੋਟਿਸ ਲੈਂਦਿਆਂ ਮੋਗਾ ਦੇ ਮੇਅਰ ਬਲਜੀਤ ਸਿੰਘ ਚੰਨੀ ਨੂੰ ਪਾਰਟੀ ਤੋਂ ਬਾਹਰ ਕੱਢ ਦਿੱਤਾ ਹੈ। ਆਮ ਆਦਮੀ ਪਾਰਟੀ ਵੱਲੋਂ ਅਧਿਕਾਰਤ ਤੌਰ ‘ਤੇ ਇੱਕ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਲਿਖਿਆ ਹੈ ਕਿ ਬਲਜੀਤ ਸਿੰਘ ਚੰਨੀ ਵਿਰੁੱਧ ਪਾਰਟੀ ਵਿਰੋਧੀ ਸ਼ਿਕਾਇਤਾਂ ਮਿਲ ਰਹੀਆਂ ਸਨ ਜਿਸ ਦੇ ਤਹਿਤ ਉਹਨਾਂ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ ਅਤੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਿਆ ਗਿਆ ਹੈ। ਸਬੂਤ ਇਕੱਠੇ ਕਰਨ ਲਈ ਉਹਨਾਂ ’ਤੇ ਪਾਰਟੀ ਵੱਲੋਂ ਨਜ਼ਰ ਰੱਖੀ ਜਾ ਰਹੀ ਸੀ। ਜਿਵੇਂ ਹੀ ਪਾਰਟੀ ਨੂੰ ਉਨ੍ਹਾਂ ਖਿਲਾਫ ਸੂਬਤ ਮਿਲ ਪਾਰਟੀ ਨੇ ਤੁਰੰਤ ਐਕਸ਼ਨ ਲੈਂਦਿਆਂ ਨੂੰ ਪਾਰਟੀ ’ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ।
ਤਾਜ਼ਾ ਖ਼ਬਰਾਂ
Development Fund Faridkot: ਵਿਧਾਇਕ ਗੁਰਦਿੱਤ ਸਿੰਘ ਸੇਖੋਂ ਵੱਲੋਂ 52 ਪਿੰਡਾਂ ਨੂੰ 3.86 ਕਰੋੜ ਦੇ ਵਿਕਾਸ ਫੰਡ ਜਾਰੀ
ਰੰਗਲਾ ਪੰਜਾਬ ਦੇ ਸੁਪਨੇ ਨੂੰ ...
District Council Elections: ਵਿਧਾਇਕ ਰਾਏ ਦੇ ਦਫ਼ਤਰ ਵਿਖੇ ਜ਼ਿਲ੍ਹਾ ਪ੍ਰੀਸ਼ਦ, ਬਲਾਕ ਸੰਮਤੀ ਚੋਣਾਂ ਸਬੰਧੀ ਹੋਈ ਮੀਟਿੰਗ
ਮੁੱਖ ਮੰਤਰੀ ਭਗਵੰਤ ਮਾਨ ਦੇ ਓ...
WPL Schedule: ਮਹਿਲਾ ਪ੍ਰੀਮੀਅਰ ਲੀਗ 2026: ਬੀਸੀਸੀਆਈ ਨੇ ਕੀਤਾ ਐਲਾਨ, 9 ਜਨਵਰੀ ਤੋਂ 5 ਫਰਵਰੀ ਤੱਕ ਹੋਵੇਗੀ
WPL Schedule: ਨਵੀਂ ਦਿੱਲੀ,...
Body Donation: ਰਾਮ ਮੂਰਤੀ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ
ਪਰਿਵਾਰ ’ਚੋਂ ਦੂਸਰੇ, ਪਿੰਡ ਅ...
Sheikh Hasina: ਜ਼ਮੀਨ ਘੁਟਾਲੇ ਦੇ ਮਾਮਲੇ ’ਚ ਸ਼ੇਖ ਹਸੀਨਾ ਨੂੰ ਫਾਂਸੀ ਤੋਂ ਬਾਅਦ 21 ਸਾਲ ਦੀ ਕੈਦ ਦੀ ਸਜ਼ਾ
ਬੇਟੇ ਤੇ ਬੇਟੀ ਨੂੰ ਵੀ ਹੋਈ ਜ਼...
Train Accident: ਰੇਲਗੱਡੀ ਦੀ ਲਪੇਟ ’ਚ ਆਉਣ ਨਾਲ 11 ਰੇਲਵੇ ਕਰਮਚਾਰੀਆਂ ਦੀ ਮੌਤ, ਦੋ ਜ਼ਖਮੀ
Train Accident: ਯੂਨਾਨ, (ਆ...
Sewage Treatment Plant: ਫੰਡਾਂ ਦੀ ਘਾਟ ਕਾਰਨ ਅਧਵਾਟੇ ਲਟਕ ਰਿਹੈ ਤਪਾ ਦਾ ਸੀਵਰੇਜ ਟਰੀਟਮੈਂਟ ਪਲਾਂਟ
Sewage Treatment Plant: ਤ...
Punjab: ਪੰਜਾਬ ’ਚ ਹੁਣ ਰਜਿਸਟ੍ਰੇਸ਼ਨ ਕਰਵਾਉਣ ਲਈ ਨਹੀਂ ਲਾਉਣੇ ਪੈਣਗੇ ਦਫ਼ਤਰਾਂ ਦੇ ਚੱਕਰ, ਘਰ ਬੈਠੇ ਹੀ…
Punjab News: ਚੰਡੀਗੜ੍ਹ (ਸੱ...
500 Notes Alert: ਕੀ ਤੁਹਾਡੇ ਕੋਲ 500 ਰੁਪਏ ਦਾ ਨੋਟ ਨਕਲੀ ਤਾਂ ਨਹੀਂ, ਇਹ ਖਬਰ ਪੜ੍ਹ ਤੁਸੀਂ ਰਹਿ ਜਾਓਗੇ ਹੈਰਾਨ
500 Notes Alert: ਬਾਗਪਤ। ਮ...














