Rajveer Jawanda: ਚੰਡੀਗੜ੍ਹ (ਸੱਚ ਕਹੂੰ ਨਿਊਜ਼)। ਫੋਰਟਿਸ ਹਸਪਤਾਲ, ਮੋਹਾਲੀ ਵੱਲੋਂ ਪੰਜਾਬੀ ਗਾਇਕ ਰਾਜਵੀਰ ਜਵੰਦਾ ਦੀ ਸਿਹਤ ਸਬੰਧੀ ਇੱਕ ਮੈਡੀਕਲ ਬੁਲੇਟਿਨ ਜਾਰੀ ਕੀਤਾ ਗਿਆ ਹੈ। ਹਸਪਤਾਲ ਤੋਂ ਮਿਲੀ ਤਾਜ਼ਾ ਜਾਣਕਾਰੀ ਅਨੁਸਾਰ, ਰਾਜਵੀਰ ਜਵੰਦਾ ਦੀ ਹਾਲਤ ਅਜੇ ਵੀ ਨਾਜ਼ੁਕ ਬਣੀ ਹੋਈ ਹੈ। ਫੋਰਟਿਸ ਹਸਪਤਾਲ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ਉਨ੍ਹਾਂ ਦੀ ਸਿਹਤ ’ਚ ਅਜੇ ਤੱਕ ਕੋਈ ਸੁਧਾਰ ਨਹੀਂ ਹੋਇਆ ਹੈ। ਉਨ੍ਹਾਂ ਦੀ ਨਿਊਰੋਲੋਜੀਕਲ ਹਾਲਤ ਵੀ ਗੰਭੀਰ ਬਣੀ ਹੋਈ ਹੈ। ਰਾਜਵੀਰ ਜਵੰਦਾ ਕ੍ਰਿਟੀਕਲ ਕੇਅਰ ਤੇ ਨਿਊਰੋਸਾਇੰਸ ਟੀਮ ਦੀ ਨਿਗਰਾਨੀ ਹੇਠ ਹਨ। ਉਨ੍ਹਾਂ ਦੇ ਦਿਲ ਦੀ ਧੜਕਣ ਨੂੰ ਕੰਟਰੋਲ ਕਰਨ ਲਈ ਦਵਾਈਆਂ ਦਿੱਤੀਆਂ ਜਾ ਰਹੀਆਂ ਹਨ। ਇਸ ਵੇਲੇ, ਰਾਜਵੀਰ ਜਵੰਦਾ ਅਜੇ ਵੀ ਵੈਂਟੀਲੇਟਰ ’ਤੇ ਹਨ।
ਤਾਜ਼ਾ ਖ਼ਬਰਾਂ
Indian Railways Update: ਚੰਡੀਗੜ੍ਹ ਆਉਣ ਤੇ ਜਾਣ ਵਾਲੀਆਂ ਟਰੇਨਾਂ ਸਬੰਧੀ ਰੇਲਵੇ ਦਾ ਨਵਾਂ ਐਲਾਨ, ਪੜ੍ਹੋ ਪੂਰੀ ਖਬਰ
Indian Railways Update: ਚ...
SMC Training: ਪ੍ਰਾਇਮਰੀ ਸਕੂਲ ਸਹੌਲੀ ਵਿਖੇ ਇਕ ਰੋਜ਼ਾ ਐੱਸਐੱਮਸੀ ਟ੍ਰੇਨਿੰਗ ਕਰਵਾਈ
SMC Training: (ਸੁਸ਼ੀਲ ਕੁਮ...
Murti Visarjan: ਮੂਰਤੀ ਵਿਸਰਜਨ ਦੌਰਾਨ ਨਦੀ ’ਚ ਡੁੱਬੇ ਕਈ ਨੌਜਵਾਨ, ਤਿੰਨ ਲਾਸ਼ਾਂ ਬਰਾਮਦ, ਸੀਐਮ ਯੋਗੀ ਨੇ ਦੁੱਖ ਪ੍ਰਗਟ ਕੀਤਾ
Murti Visarjan: ਲਖਨਊ, (ਆਈ...
IND vs WI: ਅਹਿਮਦਾਬਾਦ ਟੈਸਟ, ਰਾਹੁਲ ਤੇ ਸੈਂਕੜੇ ਤੋਂ ਬਾਅਦ ਕਪਤਾਨ ਗਿੱਲ, ਧਰੁਵ ਜੁਰੇਲ ਤੇ ਜਡੇਜ਼ਾ ਦੇ ਅਰਧਸੈਂਕੜੇ, ਭਾਰਤ ਮਜ਼ਬੂਤ
ਟੀ ਬ੍ਰੇਕ ਤੱਕ ਭਾਰਤ ਦਾ ਸਕੋਰ...
Feelkhana Kitchen Garden: ਫੀਲਖਾਨਾ ਵਿਖੇ ਕਿਚਨ ਗਾਰਡਨ ਦੀ ਸ਼ੁਰੂਆਤ
ਸਕੂਲ ਦੀ ਵਿਦਿਆਰਥਣਾਂ ਵੱਲੋਂ ...
Amritsar News: ਅੰਮ੍ਰਿਤਸਰ ਪੁਲਿਸ ਨੂੰ ਸਫਲਤਾ, ਸਾਬਕਾ ਕਮਾਂਡੋ ਸਮੇਤ ਤਿੰਨ ਅੱਤਵਾਦੀ ਗ੍ਰਿਫਤਾਰ
ਹੈਂਡ ਗ੍ਰਨੇਡ ਕੀਤੇ ਬਰਾਮਦ
...
RBI News: RBI ਦੇ ਨਵੇਂ ਦਿਸ਼ਾ-ਨਿਰਦੇਸ਼ ਭਲਕੇ ਤੋਂ ਹੋਣਗੇ ਲਾਗੂ, ਜਲਦ ਪੂਰਾ ਕਰਨਾ ਹੋਵੇਗਾ ਬੈਂਕਾਂ ਨੂੰ ਇਹ ਕੰਮ
RBI News: ਨਵੀਂ ਦਿੱਲੀ। ਭਾਰ...
Punjab Weather Alert: ਪੰਜਾਬ ’ਚ 3 ਦਿਨ ਭਾਰੀ ਮੀਂਹ ਦੀ ਚਿਤਾਵਨੀ, ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਹੋਇਆ ਅਲਰਟ
Punjab Weather Alert: ਚੰਡ...
Gold Price Today: ਸੋਨੇ ਦੀਆਂ ਕੀਮਤਾਂ ਸਬੰਧੀ ਨਿਵੇਸ਼ਕਾਂ ਲਈ ਆਈ ਨਵੀਂ ਅਪਡੇਟ
Gold Price Today: ਨਵੀਂ ਦਿ...