(ਸੱਚ ਕਹੂੰ ਨਿਊਜ਼) ਲੰਦਨ। ਪਿਛਲੇ ਲਗਭਗ 18 ਸਾਲਾਂ ਤੋਂ ਲੰਦਨ ਵਿਚ ਰਹਿ ਰਹੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਰਛਪਾਲ ਇੰਸਾਂ (62) ਗੁਰੂ ਚਰਨਾਂ ’ਚ ਜਾ ਬਿਰਾਜੇ। ਇੰਗਲੈਂਡ ਦੀ ਸਾਧ-ਸੰਗਤ ਵੱਲੋਂ ਇੰਡੀਆ ਰਹਿੰਦੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਗਿਆ। ਇੰਗਲੈਂਡ ਦੇ 85 ਮੈਂਬਰ, ਵੱਖ-ਵੱਖ ਬਲਾਕ ਦੇ 15 ਮੈਂਬਰ ਪ੍ਰੇਮੀ ਸੰਮਤੀ ਸੇਵਾਦਾਰ ਅਤੇ ਸਾਧ-ਸੰਗਤ ਨੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਹੈ।
ਤਾਜ਼ਾ ਖ਼ਬਰਾਂ
Faridkot Clerk Arrest: ਐੱਸਬੀਆਈ ਘੁਟਾਲੇ ਦਾ ਮੁੱਖ ਮੁਲਜ਼ਮ ਕਲਰਕ ਫਰੀਦਕੋਟ ਤੋਂ ਗ੍ਰਿਫ਼ਤਾਰ
Faridkot Clerk Arrest: (ਸ...
Colonel Bath Assault Case: ਪਟਿਆਲਾ ਦੇ ਐੱਸਐੱਸਪੀ ਵੱਲੋਂ ਚਾਰ ਇੰਸਪੈਕਟਰਾਂ ਖਿਲਾਫ਼ ਕਾਰਵਾਈ
ਤਿੰਨ ਸਾਲ ਦੀ ਸਰਵਿਸ ਵਿੱਚ ਕਟ...
Amloh News: ਜਸਵੰਤ ਸਿੰਘ ਅਲਾਦਾਦਪੁਰ ਲਗਾਤਾਰ 7ਵੀਂ ਵਾਰ ਬਣੇ ਐਸੋਸੀਏਸ਼ਨ ਦੇ ਪ੍ਰਧਾਨ
ਲੈਬ ਐਸੋਸੀਏਸ਼ਨ ਨੂੰ ਕੋਈ ਵੀ ...
Nabha Canal: ਹਜ਼ਾਰਾਂ ਜੰਗਲੀ ਜੀਵਾਂ ਦਾ ਕਾਲ ਬਣਨ ਲੱਗੀ ਜੋੜੇ ਪੁੱਲ ਤੋਂ ਰੋਹਟੀ ਪੁੱਲ ਨਾਭਾ ਦੀ ਨਹਿਰ
ਰੋਜ਼ਾਨਾ ਨਹਿਰ ’ਚ ਡਿੱਗਦੇ ਜੰ...
Delhi Monsoon Update: ਦਿੱਲੀ-ਐਨਸੀਆਰ ’ਚ ਮੀਂਹ ਨਾਲ ਗਰਮੀ ਤੋਂ ਰਾਹਤ, ਹਵਾ ਦੀ ਗੁਣਵੱਤਾ ’ਚ ਸੁਧਾਰ
Delhi Monsoon Update: ਨੋਇ...
Punjab Police: ਸੀਨੀਅਰ ਸੁਪਰਡੈਂਟ ਆਫ਼ ਪੁਲਿਸ ਡਾ. ਪ੍ਰਗਿਆ ਜੈਨ ਨੂੰ ਅੰਤਰਰਾਸ਼ਟਰੀ ਵੈਸ਼ ਮਹਾਂਸੰਮੇਲਨ ਪੰਜਾਬ ਰਾਜ ਵੱਲੋਂ ਕੀਤਾ ਸਨਮਾਨਿਤ
Punjab Police: (ਗੁਰਪ੍ਰੀਤ ...
Land Pooling Policy Punjab: ਲੈਂਡ ਪੂਲਿੰਗ ਪਾਲਿਸੀ ਖਿਲਾਫ ਕਿਰਤੀ ਕਿਸਾਨ ਯੂਨੀਅਨ ਵੱਲੋਂ ਵਿਸ਼ਾਲ ਟਰੈਕਟਰ ਮਾਰਚ
Land Pooling Policy Punja...
Malout News: ਚੰਦਰ ਮਾਡਲ ਹਾਈ ਸਕੂਲ ਦੇ ਵਿਦਿਆਰਥੀਆਂ ਨੇ ਨਸ਼ਿਆਂ ਵਿਰੁੱਧ ਕੱਢੀ ਜਾਗਰੂਕਤਾ ਰੈਲੀ
Malout News: ਕਿਸੇ ਵੀ ਪ੍ਰਕ...
Amritsar News: ਡਿਪਟੀ ਕਮਿਸ਼ਨਰ ਨੇ ਸਿਵਲ ਹਸਪਾਲ ਦੀ ਕੀਤੀ ਅਚਨਚੇਤ ਚੈਕਿੰਗ
ਆਕਸੀਜਨ ਪਲਾਂਟ ਦਾ ਵੀ ਕੀਤਾ ਨ...