ਸਾਡੇ ਨਾਲ ਸ਼ਾਮਲ

Follow us

15.3 C
Chandigarh
Thursday, January 22, 2026
More
    Home Breaking News Kedarnath Hel...

    Kedarnath Helicopter Emergency Landing: ਕੇਦਾਰਨਾਥ ’ਚ ਟਲਿਆ ਵੱਡਾ ਹਾਦਸਾ, ਵਿਚਕਾਰ ਰੋਡ ’ਤੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

    Kedarnath Helicopter Emergency Landing
    Kedarnath Helicopter Emergency Landing: ਕੇਦਾਰਨਾਥ ’ਚ ਟਲਿਆ ਵੱਡਾ ਹਾਦਸਾ, ਵਿਚਕਾਰ ਰੋਡ ’ਤੇ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ

    Kedarnath Helicopter Emergency Landing: ਕੇਦਾਰਨਾਥ। ਕੇਦਾਰਨਾਥ ’ਚ ਇੱਕ ਹੈਲੀਕਾਪਟਰ ਦੀ ਐਮਰਜੈਂਸੀ ਲੈਂਡਿੰਗ ਨਾਲ ਇੱਕ ਵੱਡਾ ਹਾਦਸਾ ਟਲ ਗਿਆ। ਇਸ ਘਟਨਾ ’ਚ ਹੈਲੀਕਾਪਟਰ ਨੂੰ ਸੜਕ ਦੇ ਵਿਚਕਾਰ ਉਤਾਰਿਆ ਗਿਆ। ਸਥਾਨਕ ਅਧਿਕਾਰੀਆਂ ਤੇ ਅਨੁਸਾਰ, ਹੈਲੀਕਾਪਟਰ ’ਚ ਤਕਨੀਕੀ ਖਰਾਬੀ ਕਾਰਨ ਇਹ ਐਮਰਜੈਂਸੀ ਲੈਂਡਿੰਗ ਕਰਨੀ ਪਈ। ਖੁਸ਼ਕਿਸਮਤੀ ਨਾਲ, ਲੈਂਡਿੰਗ ਦੌਰਾਨ ਕੋਈ ਯਾਤਰੀ ਜਾਂ ਸਥਾਨਕ ਵਿਅਕਤੀ ਜ਼ਖਮੀ ਨਹੀਂ ਹੋਇਆ। ਹੈਲੀਕਾਪਟਰ ਦੀ ਸੁਰੱਖਿਅਤ ਲੈਂਡਿੰਗ ਤੋਂ ਬਾਅਦ, ਸਥਿਤੀ ਨੂੰ ਕਾਬੂ ’ਚ ਲਿਆ ਗਿਆ ਤੇ ਆਵਾਜਾਈ ਬਹਾਲ ਕਰ ਦਿੱਤੀ ਗਈ। ਸਥਾਨਕ ਪ੍ਰਸ਼ਾਸਨ ਨੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਸੁਰੱਖਿਆ ਉਪਾਵਾਂ ਨੂੰ ਹੋਰ ਮਜ਼ਬੂਤ ​​ਕਰਨ ਦਾ ਵਾਅਦਾ ਕੀਤਾ ਹੈ। Kedarnath Helicopter Emergency Landing

    ਇਹ ਖਬਰ ਵੀ ਪੜ੍ਹੋ : CM in Samana: ਟਿੱਪਰ ਦੀ ਟੱਕਰ ਦਾ ਸ਼ਿਕਾਰ ਹੋਏ ਬੱਚਿਆਂ ਦੇ ਪਰਿਵਾਰਾਂ ਨੂੰ ਮਿਲਣ ਪਹੁੰਚੇ ਮੁੱਖ ਮੰਤਰੀ ਮਾਨ