ਸਾਡੇ ਨਾਲ ਸ਼ਾਮਲ

Follow us

10.9 C
Chandigarh
Thursday, January 22, 2026
More
    Home Breaking News Welfare Work:...

    Welfare Work: ਡੇਰਾ ਪ੍ਰੇਮੀਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਨੂੰ ਪਰਿਵਾਰ ਨਾਲ ਮਿਲਵਾਇਆ

    Welfare Work
    ਡੇਰਾ ਪ੍ਰੇਮੀਆਂ ਨੇ ਮਾਨਸਿਕ ਤੌਰ ’ਤੇ ਪ੍ਰੇਸ਼ਾਨ ਔਰਤ ਨੂੰ ਪਰਿਵਾਰ ਨਾਲ ਮਿਲਵਾਇਆ

    Welfare Work: (ਭੂਸ਼ਨ ਸਿੰਗਲਾ /ਦੁਰਗਾ ਸਿੰਗਲਾ) ਪਾਤੜਾਂ । ਡੇਰਾ ਸੱਚਾ ਸੌਦਾ ਦੇ ਸੇਵਾਦਾਰਾਂ ਨੇ ਲਾਪਤਾ ਦਿਮਾਗੀ ਤੌਰ ਤੇ ਪ੍ਰੇਸ਼ਾਨ ਇੱਕ ਔਰਤ ਨੂੰ ਸਾਂਭ-ਸੰਭਾਲ ਉਪਰੰਤ ਪਰਿਵਾਰ ਨਾਲ ਮਿਲਾ ਕੇ ਇਨਸਾਨੀਅਤ ਦਾ ਫਰਜ਼ ਨਿਭਾਇਆ। ਜਾਣਕਾਰੀ ਮੁਤਾਬਕ ਪਾਤੜਾਂ ਦੀ ਇੱਕ ਔਰਤ ਜੌ ਦਿਮਾਗੀ ਤੌਰ ’ਤੇ ਪ੍ਰੇਸ਼ਾਨ ਰਹਿੰਦੀ ਸੀ। ਘਰੋ ਬਿਨਾ ਦੱਸੋ ਕਿਤੇ ਚਲੀ ਗਈ ਅਤੇ ਸੂਲਰ ਘਰਾਟ ਪੁੱਜ ਗਈ ਜਿੱਥੇ ਉਥੋਂ ਦੇ ਡੇਰਾ ਪ੍ਰੇਮੀਆਂ ਨੇ ਉਸਦੀ ਫੋਟੋ ਖਿੱਚ ਕੇ ਸੋਸਲ ਮੀਡੀਆ ਰਾਹੀਂ ਪਤਾ ਲਗਾਇਆ ਕਿ ਉਕਤ ਔਰਤ ਪਾਤੜਾਂ ਦੀ ਰਹਿਣ ਵਾਲੀ ਹੈ,

    ਇਹ ਵੀ ਪੜ੍ਹੋ: Punjab Weather Today: ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ ’ਚ ਅੱਜ ਮੀਂਹ ਦਾ ਅਲਰਟ, ਮੌਸਮ ਵਿਭਾਗ ਨੇ ਜਾਰੀ ਕੀਤਾ ਵੱਡਾ ਅਪਡ…

    ਜਿਸ ਤੋਂ ਬਾਅਦ 85 ਮੈਬਰ ਭੈਣ ਨਿਰਮਲਾ ਇੰਸਾਂ, ਸੇਵਾਦਾਰ ਭੈਣ ਅਮਰਜੀਤ ਇੰਸਾਂ, 15 ਮੈਬਰ ਰੂਹਪਰੀਤ ਇੰਸਾਂ ਅਤੇ ਗੋਬਿੰਦ ਇੰਸਾਂ ਮੋੜ ਨੇ ਉਕਤ ਔਰਤ ਨੂੰ ਪਾਤੜਾਂ ਵਿਖੇ 85 ਮੈਬਰ ਨਿਰਭੈ ਇੰਸਾਂ, ਸੇਵਾਦਾਰ ਕ੍ਰਿਸ਼ਨ ਇੰਸਾਂ ਅਤੇ ਬਬਲੂ ਇੰਸਾਂ ਦੀ ਮੱਦਦ ਨਾਲ ਪਰਿਵਾਰ ਨੂੰ ਸੌਪਿਆ। ਪਰਿਵਾਰਕ ਮੈਂਬਰਾਂ ਨੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਤੇ ਡੇਰਾ ਸ਼ਰਧਾਲੂਆਂ ਦਾ ਦਿਲੋਂ ਧੰਨਵਾਦ ਕੀਤਾ। Welfare Work