Sachkahoon Lucky Draw : ‘ਸੱਚ ਕਹੂੰ’ ਦੇ ਪਾਠਕਾਂ ’ਤੇ ਇਨਾਮਾਂ ਦੀ ਵਰਖਾ, ਭਾਗਾਂ ਵਾਲੇ ਜੇਤੂ ਪਾਠਕ ਆਪਣਾ ਨਾਂਅ ਦੇਖਣ ਲਈ ਪੂਰੀ ਖਬਰ ਪੜ੍ਹਨ, ਪੂਰੀ ਸੂਚੀ ਜਾਰੀ

Sachkahoon Lucky Draw
Sachkahoon Lucky Draw : ‘ਸੱਚ ਕਹੂੰ’ ਦੇ ਪਾਠਕਾਂ ’ਤੇ ਇਨਾਮਾਂ ਦੀ ਵਰਖਾ, ਭਾਗਾਂ ਵਾਲੇ ਜੇਤੂ ਪਾਠਕ ਆਪਣਾ ਨਾਂਅ ਦੇਖਣ ਲਈ ਪੂਰੀ ਖਬਰ ਪੜ੍ਹਨ, ਪੂਰੀ ਸੂਚੀ ਜਾਰੀ

Sachkahoon Lucky Draw: ‘ਸੱਚ ਕਹੂੰ’ ਸਰਕੂਲੇਸ਼ਨ ਕੂਪਨ ਸਕੀਮ (1 ਨਵੰਬਰ 2024 ਤੋਂ 30 ਜੂਨ 2025) ਦਾ ਕੱਢਿਆ ਡਰਾਅ

Sachkahoon Lucky Draw: ਸਰਸਾ (ਸੱਚ ਕਹੂੰ ਨਿਊਜ਼)। ਰੋਜ਼ਾਨਾ ‘ਸੱਚ ਕਹੂੰ’ ਦਫ਼ਤਰ ਵਿਖੇ ਮੰਗਲਵਾਰ ਨੂੰ ‘ਸੱਚ ਕਹੂੰ ਸਰਕੂਲੇਸ਼ਨ ਕੂਪਨ ਲੱਕੀ ਡਰਾਅ ਸਕੀਮ’ (1 ਨਵੰਬਰ 2024 ਤੋਂ 30 ਜੂਨ 2025) ਦੇ ਡਰਾਅ ਕੱਢੇ ਗਏ। ਇਸ ਪ੍ਰੋਗਰਾਮ ਵਿੱਚ ਡੇਰਾ ਸੱਚਾ ਸੌਦਾ ਦੇ ਵੱਖ-ਵੱਖ ਸੂਬਿਆਂ ਦੇ 85 ਮੈਂਬਰਾਂ, ਸਰਕੂਲੇਸ਼ਨ ਇੰਚਾਰਜ, ਅਤੇ ਪਤਵੰਤਿਆਂ ਨੇ ਹਿੱਸਾ ਲਿਆ। ‘ਸੱਚ ਕਹੂੰ’ ਵੱਲੋਂ ਆਪਣੇ ਪਾਠਕਾਂ ਲਈ ਚਲਾਈ ਜਾ ਰਹੀ ਲੱਕੀ ਡਰਾਅ ਸਕੀਮ ਦੇ ਤਹਿਤ ਪਹਿਲੇ ਇਨਾਮ ਵਜੋਂ ਪੰਜ ਇਲੈਕਟ੍ਰਿਕ ਸਕੂਟੀਆਂ ਦੇ ਖੁਸ਼ਕਿਸਮਤ ਜੇਤੂਆਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ। ਇਸ ਤੋਂ ਬਾਅਦ ਦੂਜੇ ਇਨਾਮ ਵਜੋਂ 20 ਸਾਈਕਲ, ਤੀਜੇ ਇਨਾਮ ਵਜੋਂ 50 ਇੰਡਕਸ਼ਨ ਚੁੱਲ੍ਹਾ, ਚੌਥਾ ਇਨਾਮ 100 ਬੈੱਡਸ਼ੀਟਾਂ ਅਤੇ ਪੰਜਵਾਂ ਇਨਾਮ 1000 ਸਲਿੰਗ ਬੈਗਾਂ ਦੇ ਖੁਸ਼ਕਿਸਮਤ ਜੇਤੂਆਂ ਦੇ ਨਾਂਅ ਐਲਾਨੇ ਗਏ। ਪ੍ਰੋਗਰਾਮ ਦੀ ਮੇਜ਼ਬਾਨੀ ਵਿਜੇ ਸ਼ਰਮਾ ਨੇ ਕੀਤੀ। Sirsa News

Sachkahoon Lucky Draw

Read Also : Junior Shooting World Cup: ਐਡਰੀਅਨ ਨੇ ਖੋਲ੍ਹਿਆ ਭਾਰਤ ਦਾ ਖਾਤਾ, ਡੈਬਿਊ ਮੈਚ ’ਚ ਜਿੱਤਿਆ ਚਾਂਦੀ ਤਮਗਾ

ਪ੍ਰੋਗਰਾਮ ਵਿੱਚ ਆਏ ਮਹਿਮਾਨਾਂ ਦਾ ਸੁਆਗਤ ‘ਸੱਚ ਕਹੂੰ’ (ਪੰਜਾਬੀ) ਦੇ ਸੰਪਾਦਕ ਤਿਲਕ ਰਾਜ ਇੰਸਾਂ ਨੇ ਕੀਤਾ। ਉਨ੍ਹਾਂ ਨੇ ਹਾਜ਼ਰ 85 ਮੈਂਬਰ ਅਤੇ ਪਤਵੰਤਿਆਂ ਨੂੰ ਡੇਰਾ ਸੱਚਾ ਸੌਦਾ ਸਥਾਪਨਾ ਮਹੀਨੇ ਦੀ ਵਧਾਈ ਦਿੱਤੀ। ਤਿਲਕ ਰਾਜ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਅਤੇ ਅਸ਼ੀਰਵਾਦ ਨਾਲ ‘ਸੱਚ ਕਹੂੰ’ ਪਾਠਕਾਂ ਦੀਆਂ ਉਮੀਦਾਂ ’ਤੇ ਖਰਾ ਉਤਰ ਰਿਹਾ ਹੈ। ਸਾਫ਼-ਸੁਥਰੀਆਂ ਅਤੇ ਨਿਰਪੱਖ ਖ਼ਬਰਾਂ ਨਾਲ ‘ਸੱਚ ਕਹੂੰ’ ਨੇ ਦੇਸ਼ ਦੇ ਪ੍ਰਮੁੱਖ ਅਖ਼ਬਾਰਾਂ ਵਿੱਚ ਆਪਣੀ ਜਗ੍ਹਾ ਬਣਾਈ ਹੈ, ਜਿਸ ਦਾ ਸਿਹਰਾ ਇਸ ਦੇ ਪਾਠਕਾਂ ਨੂੰ ਜਾਂਦਾ ਹੈ। ਪ੍ਰੋਗਰਾਮ ਵਿੱਚ ਮਹੀਨੇਵਾਰ ਮੈਗਜ਼ੀਨ ‘ਸੱਚੀ ਸ਼ਿਕਸ਼ਾ’ ਦੇ ਜ਼ਿੰਮੇਵਾਰ ਮਲਕੀਤ ਇੰਸਾਂ ਨੇ ‘ਸੱਚ ਕਹੂੰ’ ਦੀ ਨਵੀਂ ਸਰਕੂਲੇਸ਼ਨ ਸਕੀਮ ਬਾਰੇ ਜਾਣਕਾਰੀ ਦਿੱਤੀ ਅਤੇ ਜ਼ਿੰਮੇਵਾਰਾਂ ਨੂੰ ਇਸ ਸਕੀਮ ਨਾਲ ਵੱਧ ਤੋਂ ਵੱਧ ਪਾਠਕਾਂ ਨੂੰ ਜੋੜਨ ਦਾ ਸੱਦਾ ਦਿੱਤਾ।

Sachkahoon Lucky Draw

ਇਸ ਮੌਕੇ ‘ਸੱਚ ਕਹੂੰ’ ਦੇ ਪ੍ਰਬੰਧਕ ਸੰਪਾਦਕ ਡਾ. ਪਵਨ ਇੰਸਾਂ ਨੇ ਪ੍ਰੋਗਰਾਮ ਵਿੱਚ ਸ਼ਾਮਲ ਸਾਰੇ ਪਤਵੰਤਿਆਂ ਦਾ ਧੰਨਵਾਦ ਕੀਤਾ। ਉਨ੍ਹਾਂ ਸੰਬੋਧਨ ਕਰਦਿਆਂ ਕਿਹਾ ਕਿ ‘ਸੱਚ ਕਹੂੰ’ ਸਤਿਗੁਰੂ ਜੀ ਦਾ ਇੱਕ ਬੇਮਿਸਾਲ ਤੋਹਫ਼ਾ ਹੈ। ਲੋਕਤੰਤਰ ਦੇ ਚੌਥੇ ਥੰਮ੍ਹ ਹੋਣ ਦੇ ਨਾਤੇ ਇਹ ਆਪਣੀ ਜ਼ਿੰਮੇਵਾਰੀ ਨੂੰ ਬਹੁਤ ਵਧੀਆ ਢੰਗ ਨਾਲ ਨਿਭਾ ਰਿਹਾ ਹੈ। ਉਨ੍ਹਾਂ ਕਿਹਾ ਕਿ ‘ਸੱਚ ਕਹੂੰ’ ਦੀ ਹਮੇਸ਼ਾ ਕੋਸ਼ਿਸ਼ ਰਹੇਗੀ ਕਿ ਇੱਕ ਸੱਚੇ ਪਹਿਰੇਦਾਰ ਵਾਂਗ ਆਪਣੀ ਭੂਮਿਕਾ ਨਿਭਾਵੇ ਅਤੇ ਪਾਠਕਾਂ ਨੂੰ ਸੱਚੀਆਂ, ਨਿਰਪੱਖ ਅਤੇ ਭਰੋਸੇਮੰਦ ਖ਼ਬਰਾਂ ਅਤੇ ਜਾਣਕਾਰੀਆਂ ਮੁਹੱਈਆ ਕਰਵਾਵੇ।

Sachkahoon Lucky Draw
Sachkahoon Lucky Draw : ‘ਸੱਚ ਕਹੂੰ’ ਦੇ ਪਾਠਕਾਂ ’ਤੇ ਇਨਾਮਾਂ ਦੀ ਵਰਖਾ

ਇਸ ਦੌਰਾਨ ਪੰਜਾਬ ਦੇ 85 ਮੈਂਬਰ ਗੁਰਮੇਲ ਸਿੰਘ ਇੰਸਾਂ ਨੇ ਆਪਣੇ ਸੰਬੋਧਨ ’ਚ ਕਿਹਾ ਕਿ ‘ਸੱਚ ਕਹੂੰ’ ਪੂਜਨੀਕ ਗੁਰੂ ਜੀ ਦੀ ਪਵਿੱਤਰ ਪ੍ਰੇਰਨਾ ’ਤੇ ਚੱਲਦਿਆਂ ਖੂਬ ਤਰੱਕੀ ਕਰ ਰਿਹਾ ਹੈ। ਇਸ ਵਿੱਚ ਪ੍ਰਕਾਸ਼ਿਤ ਖ਼ਬਰਾਂ ਪੂਰੀ ਤਰ੍ਹਾਂ ਸੱਚੀਆਂ ਅਤੇ ਨਿਰਪੱਖ ਹੁੰਦੀਆਂ ਹਨ। ਸਾਨੂੰ ਸਾਰਿਆਂ ਨੂੰ ‘ਸੱਚ ਕਹੂੰ’ ਅਖਬਾਰ ਨੂੰ ਘਰ-ਘਰ ਪਹੁੰਚਾਉਣ ਲਈ ਯਤਨ ਕਰਨੇ ਚਾਹੀਦੇ ਹਨ। ਇਸ ਮੌਕੇ ਹਰਿਆਣਾ 85 ਮੈਂਬਰ ਅਮਰਜੀਤ ਸਿੰਘ ਇੰਸਾਂ ਨੇ ਕਿਹਾ ਕਿ ‘ਸੱਚ ਕਹੂੰ’ ਨੂੰ ਅੱਜ ਕਿਸੇ ਜਾਣ-ਪਛਾਣ ਦਾ ਮੁਹਤਾਜ ਨਹੀਂ ਹੈ। ‘ਸੱਚ ਕਹੂੰ’ ’ਚ ਦੇਸ਼-ਵਿਦੇਸ਼ ਦੀਆਂ ਖ਼ਬਰਾਂ, ਸਰਕਾਰੀ ਯੋਜਨਾਵਾਂ ਬਾਰੇ ਵਿਸਥਾਰਪੂਰਵਕ ਅਤੇ ਭਰੋਸੇਯੋਗ ਜਾਣਕਾਰੀ ਮਿਲਦੀ ਹੈ।

Sachkahoon Lucky Draw

ਪਹਿਲੇ ਡਰਾਅ ਵਿੱਚ ਪੰਜ ਇਲੈਕਟ੍ਰਿਕ ਸਕੂਟੀਆਂ ਦੇ ਖੁਸ਼ਕਿਸਮਤ ਜੇਤੂਆਂ ਦੇ ਨਾਵਾਂ ਦਾ ਐਲਾਨ ਹਰਿਆਣਾ ਦੇ 85 ਮੈਂਬਰ ਸੁਰੇਸ਼ ਇੰਸਾਂ, ਬ੍ਰਿਜਲਾਲ ਇੰਸਾਂ, ਮੀਡੀਆ ਵਿੰਗ ਇੰਚਾਰਜ ਰਾਮ ਆਸਰਾ ਗਰਗ ਬਿੱਟੂ ਜੀ, 85 ਮੈਂਬਰ ਗੁਰਮੇਲ ਇੰਸਾਂ ਅਤੇ ਰਾਜਸਥਾਨ ਦੇ 85 ਮੈਂਬਰ ਸੰਪੂਰਨ ਸਿੰਘ ਇੰਸਾਂ ਵੱਲੋਂ ਕੀਤਾ ਗਿਆ।

ਦੂਜੇ ਇਨਾਮ ਵਜੋਂ 20 ਸਾਈਕਲਾਂ ਦੇ ਜੇਤੂਆਂ ਦੇ ਨਾਂਵਾਂ ਅਤੇ ਕੂਪਨ ਨੰਬਰਾਂ ਦਾ ਐਲਾਨ ਹਰਿਆਣਾ ਦੇ 85 ਮੈਂਬਰ ਰਾਮ ਕ੍ਰਿਸ਼ਨ ਬਜਾਜ ਇੰਸਾਂ, ਪੰਜਾਬ ਦੇ 85 ਮੈਂਬਰ ਚਿਮਨ ਲਾਲ ਇੰਸਾਂ, ਰਾਜਸਥਾਨ ਦੇ 85 ਮੈਂਬਰ ਹਰਦੱਤ ਇੰਸਾਂ, ਦਿੱਲੀ ਦੇ 85 ਮੈਂਬਰ ਧਰਮਵੀਰ ਇੰਸਾਂ, ਪੰਜਾਬ ਤੋਂ ਹਰਮੀਤ ਸਿੰਘ ਅਤੇ ਰਾਜਸਥਾਨ ਤੋਂ ਰਿੰਕੂ ਇੰਸਾਂ ਨੇ ਕੀਤਾ।

ਚੌਥੇ ਇਨਾਮ ਦੇ ਰੂਪ ਵਿੱਚ 100 ਬੈੱਡਸ਼ੀਟਾਂ ਦੇ ਖੁਸ਼ਕਿਸਮਤ ਜੇਤੂਆਂ ਦੇ ਨਾਵਾਂ ਦਾ ਐਲਾਨ ਹਰਿਆਣਾ ਦੇ 85 ਮੈਂਬਰ ਅਮਰਜੀਤ ਇੰਸਾਂ, ਪੰਜਾਬ ਦੇ 85 ਮੈਂਬਰ ਬਾਰਾ ਸਿੰਘ ਇੰਸਾਂ, ਰਾਜਸਥਾਨ ਤੋਂ 85 ਮੈਂਬਰ ਭੈਣ ਸੁਨੀਤਾ ਦੇਵੀ ਇੰਸਾਂ ਨੇ ਕੀਤਾ। ਪੰਜਵੇਂ ਇਨਾਮ 1000 ਸਲਿੰਗ ਬੈੱਗ ਦੇ ਖੁਸ਼ਕਿਸਮਤ ਜੇਤੂਆਂ ਦੇ ਨਾਵਾਂ ਦੇ ਕੂਪਨ ‘ਸੱਚੀ ਸ਼ਿਕਸ਼ਾ’ ਮਹੀਨੇਵਾਰ ਮੈਗਜ਼ੀਨ ਦੇ ਸੰਪਾਦਕ ਮਾ. ਬਨਵਾਰੀ ਲਾਲ ਇੰਸਾਂ, ਪੰਜਾਬ ਦੇ 85 ਮੈਂਬਰ ਜਰਨੈਲ ਸਿੰਘ ਇੰਸਾਂ, ਰਾਜਸਥਾਨ ਤੋਂ 85 ਮੈਂਬਰ ਭੈਣ ਵੀਰਪਾਲ ਕੌਰ ਇੰਸਾਂ ਨੇ ਉਠਾਏ।

ਸਾਫ਼-ਸੁਥਰੀਆਂ ਖ਼ਬਰਾਂ ਦਿੰਦੈ ‘ਸੱਚ ਕਹੂੰ’: ਸੰਪੂਰਨ ਸਿੰਘ

ਪ੍ਰੋਗਰਾਮ ਦੌਰਾਨ ਸੰਬੋਧਨ ਕਰਦਿਆਂ ਡੇਰਾ ਸੱਚਾ ਸੌਦਾ ਦੇ ਬੁਲਾਰੇ ਸੰਪੂਰਨ ਸਿੰਘ ਇੰਸਾਂ ਨੇ ‘ਸੱਚ ਕਹੂੰ’ ਅਖ਼ਬਾਰ ਦੀ ਸਿਫ਼ਤ ਕਰਦਿਆਂ ਕਿਹਾ ਕਿ ‘ਸੱਚ ਕਹੂੰ’ ਇੱਕ ਅਜਿਹਾ ਅਖ਼ਬਾਰ ਹੈ, ਜਿਸ ਨੂੰ ਪੂਰਾ ਪਰਿਵਾਰ ਇਕੱਠੇ ਬੈਠ ਕੇ ਪੜ੍ਹ ਸਕਦਾ ਹੈ। ਇਸ ਵਿੱਚ ਪੂਜਨੀਕ ਗੁਰੂ ਜੀ ਦੇ ਅਨਮੋਲ ਬਚਨ, ਡੇਰਾ ਸੱਚਾ ਸੌਦਾ ਦੇ ਮਾਨਵਤਾ ਭਲਾਈ ਕਾਰਜਾਂ ਤੋਂ ਇਲਾਵਾ ਦੇਸ਼-ਵਿਦੇਸ਼ ਦੀਆਂ ਸਾਫ਼-ਸੁਥਰੀਆਂ ਖ਼ਬਰਾਂ ਹੁੰਦੀਆਂ ਹਨ।

Sachkahoon Lucky Draw: ਪੰਜਾਬ ਦੇ ਭਾਗਾਂ ਵਾਲੇ ਪਾਠਕਾਂ ਦੀ ਸੂਚੀ ਇਸ ਤਰ੍ਹਾਂ ਹੈ:

Sachkahoon Lucky Draw: ਪੰਜਾਬ ਦੇ ਭਾਗਾਂ ਵਾਲੇ ਪਾਠਕਾਂ ਦੀ ਸੂਚੀ ਇਸ ਤਰ੍ਹਾਂ ਹੈ:

ਦੂਜਾ ਇਨਾਮ ਪੰਜਾਬ:

ਬਠਿੰਡਾ : 33370, ਭੁੱਚੋ ਮੰਡੀ: 35355, ਮੋਗਾ : 50848, ਮੂਣਕ : 64943, ਮਾਨਸਾ: 47984, ਸ੍ਰੀ ਮੁਕਤਸਰ ਸਾਹਿਬ : 54741, ਨਸੀਬਪੁਰਾ : 9390, ਜੈਤੋ: 39448, ਪਟਿਆਲਾ : 58000, ਸੰਗਰੂਰ : 65755.

ਤੀਜਾ ਇਨਾਮ ਪੰਜਾਬ:

ਬਰਨਾਲਾ : 30055, ਬਠਿੰਡਾ: 33987, ਭਵਾਨੀਗੜ੍ਹਧ : 60033, ਚੁੱਘੇ ਕਲਾਂ : 35790, ਧਰਮਗੜ੍ਹ : 60980, ਦਿੜਬਾ: 62244, ਰਾਜਪੁਰਾ: 58975, ਲਹਿਰਾਗਾਗਾ : 63407, ਮਹਿਲ ਕਲਾਂ: 31410, ਮਹਿਲਾ ਚੌਂਕ : 64307, ਮਹਿਮਾ ਗੋਨਿਆਣਾ: 36803, ਮਲੋਟ : 54457, ਮਾਨਸਾ : 47988, ਮੋਗਾ : 50945, ਮੂਣਕ : 65208, ਸ੍ਰੀ ਮੁਕਤਸਰ ਸਾਹਿਬ: 55341, ਨਸੀਬਪੁਰਾ : 37971, ਨਿਹਾਲ ਸਿੰਘ ਵਾਲਾ : 51385,ਜਲਾਲਾਬਦ: 42362, ਪਟਿਆਲਾ : 58195, ਪਾਤੜਾਂ: 58340, ਰਾਮਪੁਰਾ ਫੂਲ 38190, ਸੰਗਰੂਰ : 66330, ਖਰੜ:51929, ਸਹਿਣਾ/ਭਦੌੜ : 31903.

ਚੌਥਾ ਇਨਾਮ ਪੰਜਾਬ:

ਅਬੋਹਰਧ : 40953, ਬਾਘਾ ਪੁਰਾਣਾ : 49110, ਬਾਂਡੀ : 32846,32641 ਬਰੇਟਾ : 46575, ਬਰਨਾਲਾ : 30435, ਬਠਿੰਡਾ : 34584, ਭਾਈ ਰੂਪਾ: 34905, ਭਵਾਨੀਗੜ੍ਹਧ : 60201, ਭੁੱਚੋ : 35470, ਚੁੱਘੇ ਕਲਾਂ : 36024, ਧਨੌਲਾ : 30487, ਧਰਮਗੜ੍ਹ : 61046, ਦਿੜਬਾ : 62025, ਦੋਦਾ: 52855, ਫਰੀਦਕੋਟਧ : 39207, ਘੱਗਾ : 56262, ਗਿੱਦੜਬਾਹਾ : 53033, ਜਲਾਲਾਬਾਦ : 42221, ਖਨੌਰੀ : 62643, ਕੋਟਭਾਈ : 53627, ਲਾਲੋਚੀ: 56630, ਲੌਂਗੋਵਾਲ (ਐੱਚ):63824, ਖਿਆਲਾ ਕਲਾਂ: 47578, ਰਾਮ ਨਗਰ: 59287 ਲਹਿਰਾਗਾਗਾ : 63570, ਮਹਿਲ ਕਲਾਂ : 31257, ਮਹਿਲਾ ਚੌਂਕ : 64506, ਮਹਿਮਾ ਗੋਨਿਆਣਾ : 36710, ਮਲੇਰਕੋਟਲਾ: 46137, ਮਲੋਟ : 54684, ਮਾਨਸਾ : 48148, ਮੌੜ ਮੰਡੀ: 37330, ਮੋਗਾ : 51007, ਮੂਣਕ : 65085, ਸ੍ਰੀ ਮੁਕਤਸਰ ਸਾਹਿਬ: 69022, ਨੰਗਲ ਕਲਾਂ : 48328, ਨਸੀਬਪੁਰਾ : 37511, ਨਿਹਾਲ ਸਿੰਘ ਵਾਲਾ : 51088, ਪਟਿਆਲਾ : 57770, ਪਾਤੜਾਂ : 55625, ਰਾਜਪੁਰਾ : 59110, ਰਾਮਪੁਰਾ ਫੂਲ : 38299, ਸਾਦਿਕ : 40250, ਸਮਾਣਾ : 59490, ਸੁੰਦਰਨਗਰ: 45801, ਸੰਗਰੂਰ : 65557, ਸਹਿਣਾ/ਭਦੌੜਧ : 32085, ਸਰਹਿੰਦ: 40833, ਤਪਾ : 32141.

ਪੰਜਵਾਂ ਇਨਾਮ ਪੰਜਾਬ:

ਅਬੋਹਰ : 41007, 41297, 40907, 41111, 41170, ਆਜ਼ਮਵਾਲਾ : 41417, 41370, ਅਮਰਗੜ੍ਹ : 46030, 45985, ਅਮਲੋਹ : 40364, 40353, ਅਰਨੀਵਾਲਾ : 41623, ਅਜਰੋਰ : 55609, 30094, ਬਾਘਾ ਪੁਰਾਣਾ : 49216, 48888, 49013, 48777, 48963, 49090, ਬਹਾਦੁਰਗੜ੍ਹ : 55636, 55655, ਬਜੀਦਪੁਰਧ: 47063, 47113, ਬੱਲੂਆਣਾ : 41730, ਬਾਂਡੀ: 32717, 32784, 32651, 32930, 32710, ਬਨੂੜ : 51597, 51569, ਬਰੇਟਾ : 46707, 46996, 46664, 46472, 46387, ਬਰੀਵਾਲਾ : 52563, ਬਰਨਾਲਾ : 30470, 30292, 30446, 30266, 30390, 30410, 30007, ਬੱਸੀ ਪਠਾਣਾਂ : 40457, 40447, ਬਠਿੰਡਾ : 33104, 33174, 33272, 33434, 33544, 33630, 33684, 33849, 34534, 34363, 34180, 34106, 34055, 33921, 34444, 34656, 33140, 33248, 33399, 33530, 33650, 33740

ਬਾਦਸ਼ਾਹਪੁਰ: 55803, 55877, ਭਾਦਸੋਂ : 55890, 55935, 55884, ਭਗਤਾ ਭਾਈ ਕਾ : 34788, 34926, 34817, 34687, ਭਾਈ ਰੂਪਾ : 35227, 35188, 35081, 35025, ਭਲਵਾਨ: 59973, 59917, ਭਵਾਨੀਗੜ੍ਹਧ: 60093, 60451, 60117, 60270, 60290, 60388, 60571, 60426, 60050, ਭੀਖੀ : 46777, 46807, ਭੁੱਚੋ : 35351, 35550, 35717, 35672, 35657, 35423, ਭੁਨਰਹੇੜੀ : 56052, 56156, ਬੋਹਾ : 46958, 46981, ਬੁੁਢਲਾਡਾ : 47214, 47392, 47233, ਬੁੱਟਰ ਬੁੱਧਨੀ : 49502, 49423, 49530, 49284, ਚੀਮਾ : 60607, 60652, 60630, 60644, ਚੁੱਘੇ ਕਲਾਂ : 36089, 35992, 35890, 35977, 35747, 36108, 35724, ਦੇਵੀਗੜ੍ਹ: 56255, 56223,

Sachkahoon Lucky Draw

ਧਨੌਲਾ : 30677, 30628, 30742, 30510, 30537, 30560, 30807, ਧਰਮਗੜ੍ਹ: 61215, 60927, 61023, 61170, 61188, 61097, ਧਰਮਕੋਟਧ : 49572, 49647, 49590, ਢਿਲਵਾਂ: 39104, 39094, ਧੂਰੀ : 61610, 61436, 61688, 61387, ਦਿੜਬਾ: 61733, 61950, 62199, 62182, 62285, 61890, 61814, ਦੋਦਾ: 52513, 52837, 52745, 52790, 52932, 52770, ਦੋਰਾਹਾ : 43987, ਡੇਰਾਬੱਸੀ: 51672, 51733, ਫਰੀਦਕੋਟਧ : 39427, 39377, 39329, 39257, 39155, ਫਿਰੋਜਪੁਰਧ : 42885, 42907, 42177, ਫਾਜ਼ਿਲਕਾ: 41927, 41988, ਘੱਗਾ : 56423, 56283, 56455, 56321, 56367,

ਗਿੱਦੜਬਾਹਾ : 53186, 52968, 53011, 52943, 53155, ਮੰਡੀ ਗੋਬਿੰਦਗੜ੍ਹਧ : 40505, 40666, 40582, 40636, ਜੇਜੀਆ : 62466, 62307, ਗੁਰੂਹਰਸਹਾਏ : 43255, 43234, 43186, ਹਲਵਾਰਾ: 44045, ਹੰਡਿਆਇਆ: 30933, 30977, ਜਗਰਾਓਂ: 44088, 44166, ਜੈਤੋ: 39832, 39451, 39631, ਜਲਾਲਾਬਾਦ : 42081, 42326, 42164, 42046, 42285, 42104, ਝੁਨੀਰ : 47442, ਜੋਧਪੁਰ : 31091, ਕੰਵਰਵਾਲਾ : 53342, 53398, 53381, ਕੱਛਵੀ: 65416, 65406, ਖਨੌਰੀ: 62588, 62611, 62947, 62866, 62903, 62763, ਖੰਨਾ : 44272, 44313, 44369, ਖਰੜ : 51826, 51891, 52041, 51924, 52040

ਖਿਆਲਾਂ ਕਲਾਂ : 47529, 47607, ਖੂਈਆ ਸਰਵਰਧ : 42466, 42570, ਕਿੱਕਰਖੇੜਾ : 42642, ਕੋਟਭਾਈ : 53448, 53855, 53747, 53663, 53541, 53466, ਕੋਟ ਈਸੇਖਾਂ: 49777, 49753 ਕੋਟਕਪੂਰਾ : 39884, 39922, 39793, ਲੱਡਾ: 63031, 63050, 63172, ਲਾਧੂਕਾ: 42728, ਲਾਲੋਚੀ : 56822, 56874, 56956, 56210, 56644, 56770, ਲਾਲੜੂ : 52150, 52222, 52170, ਲੰਬੀ: 53945, 53999, 54107, ਲਹਿਰਾਗਾਗਾ : 63707, 54555, 63451, 63688, 63470, 63890, 63534, ਲੋੋਚਮਾ: 57031, ਲੋਂਗੋਵਾਲ ਐੱਚ : 63831, 63747, ਲੌਂਗੋਵਾਲ ਕੇ : 63986, 64127,

Sachkahoon Lucky Draw

ਮਦਨਪੁਰ ਚਰੇੜੀ: 57033, ਮਹਿਲ ਕਲਾਂ: 31230, 31491, 31445, 31510, 31243, 31118, 31104, ਮਹਿਮਾ ਚੌਂਕ: 64590, 64777, 64492, 64327, 64270, 64250, 64375, 64640, 64190, ਮਹਿਮਾ ਗੋਨਿਆਣਾ: 36321, 36629, 36742, 36205, 36484, 36504, 36442, 36241, 36584, 36264, ਮੱਖੂ : 43381, ਮਲੇਰਕੋਟਲਾ: 46053, 46174, 46127, 46215, 46095, ਮਲੋਟਧ : 54411, 54355, 54252, 54561, 54911, 54392, 54422, ਮਮਦੋਟ: 43425, ਮੰਡੀ ਕਲਾਂ : 36885, 36910, 37007, ਮਾਂਗਟ : 44450, ਮਾਨਸਾ : 47786, 47729, 47929, 47901, 47772, 47841, 47747, 47996,

ਮਾਣੂਕੇ : 44530, 44686, 44625, ਮਾੜੀ ਮੁਸਤਫਾ: 49875, 49962, 49831, ਮੱਲੇਵਾਲ : 65431, 65457, ਮੌੜ ਮੰਡੀ: 37190, 37295, 37472, 37437, 37303, ਮਵੀ ਕਲਾਂ : 57110, 57210, 57168, ਮੋਗਾ : 50971, 50875, 50172, 50788, 50635, 50707, 50311, 50132, 50086, 50771, ਮੋਹਾਲੀ: 52295, 40783, ਮੂਣਕ : 64822, 64851, 64753, 64799, 65130, 64797, 65046, 64888, ਮੁੱਦਕੀ : 43570, ਸ੍ਰੀ ਮੁਕਤਸਰ ਸਾਹਿਬ: 54848, 54945, 67286, 55030, 55355, 54764, 69003, 55245, 67243, 54964, ਮੁੱਲਾਂਪੁਰ : 44726, 67334, ਨਾਭਾ: 57252, 57364, 57299, 57264,

ਨੰਗਲ ਕਲਾਂ : 48287, 48448, 48290, 48362, 48232, 48555, ਨਸੀਬਪੁਰਾ : 37707, 9402, 38097, 37547, 38124, 38157, 37963, 38144, 38090, 37590, ਨਿਹਾਲ ਸਿੰਘ ਵਾਲਾ : 51252, 51406, 51166, 51368, 51143, 51430, ਪੰਨੀਵਾਲਾ : 55436, 55407, ਪਟਿਆਲਾ : 57803, 57866, 58117, 57903, 57942, 58026, 57510, 58300, 58243, 58172, 57842, 57529, 57935, ਪਾਤੜਾ : 58727, 58611, 58756, 58566, 58510, 58444, 58466, 58577, 58650, ਰਾਏਕੋਟ: 45005, 44881,48879 ਰਾਜਪੁਰਾ : 58975, 59175, 59020, 59134, ਰਾਮ ਨਗਰ : 59289, 59304,

Sachkahoon Lucky Draw

ਰਾਮਪੁਰਾ ਫੂਲ : 38507, 38488, 38585, 38614, 38317, 38444, 38480, 38411, 38323, ਸਾਦਿਕ: 40007, 40091, 40311, 40123, 40223, 40184, ਸੈਦੇਕੇ ਮੋਹਨ : 43685, 43707, ਸਮਾਣਾ : 59380, 59420, 59555, 59344, 66613, ਸਮਰਾਲਾ ਚੌਂਕ : 45071, 45139, 45126, ਸਨੌਰਧ : 59660, 59777, 59730, 59700, ਸਾਨੇਵਾਲ: 45209, 45206 ਸੰਗਰੂਰ : 66236, 66316, 66170, 65903, 66807, 66275, 66214, 65933, 65865, 65873, 65990, 65664,

ਸਰਾਭਾ ਨਗਰ : 45251, 45353, 45288 ਸਰਦੂਲਗੜ੍ਹ : 48746, 48670, ਸਹਿਨਾ/ਭਦੌੜ : 32055, 32010, 31688, 31995, 31546, 31886, 31875, ਸ਼ੇਰਪੁਰ: 66387, 66524, 66481, ਸ਼ਿਮਲਾ ਪੁਰੀ : 45627, 45448, 45572, ਸਰਹਿੰਦ : 40766, 40818, 40814, 40801, 40743, ਸੁਨਾਮ : 66866, 66547, 66713, 66616, 66749, ਸੁੰਦਰ ਨਗਰ: 45830, 45688, ਤਲਵੰਡੀ ਭਾਈ: 43731, 43829, 43755, ਤਲਵੰਡੀ ਸਾਬੋ : 38655, 38735, 38863, 38670, ਤਪਾ : 32323, 32583, 32572, 32549, 32495, 32623, ਤਾਰੇਵਾਲਾ : 42790, ਜੀਰਾ : 43864, 43921