ਚੈਂਪੀਅਨਜ਼ ਟਰਾਫੀ ਦਾ ਦੂਜਾ ਸੈਮੀਫਾਈਨਲ ਜਾਰੀ | SA vs NZ
Live Cricket Score Today, SA vs NZ Champions Trophy Semi Final 2025: ਸਪੋਰਟਸ ਡੈਸਕ। ਚੈਂਪੀਅਨਜ਼ ਟਰਾਫੀ 2025 ਦਾ ਦੂਜਾ ਸੈਮੀਫਾਈਨਲ ਮੁਕਾਬਲਾ ਦੱਖਣੀ ਅਫਰੀਕਾ ਤੇ ਨਿਊਜੀਲੈਂਡ ਵਿਚਕਾਰ ਜਾਰੀ ਹੈ। ਨਿਊਜੀਲੈਂਡ ਦੇ ਕਪਤਾਨ ਮਿਚੇਲ ਸੈਂਟਨਰ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਨਿਊਜੀਲੈਂਡ ਨੇ ਪਿਛਲੇ ਮੈਚ ਦੀ ਪਲੇਇੰਗ-11 ’ਚ ਬਦਲਾਅ ਨਹੀਂ ਕੀਤਾ ਹੈ। ਜਦਕਿ ਅਫਰੀਕਾ ਦੇ ਕਪਤਾਨ ਤੇਂਬਾ ਬਾਵੁਮਾ ਵਾਪਸੀ ਕਰ ਰਹੇ ਹਨ। ਇਹ ਮੈਚ ਜਿੱਤਣ ਵਾਲੀ ਟੀਮ 9 ਮਾਰਚ ਨੂੰ ਦੁਬਈ ’ਚ ਭਾਰਤੀ ਟੀਮ ਨਾਲ ਫਾਈਨਲ ਖੇਡੇਗੀ। ਰਾਤ ਖੇਡੇ ਗਏ ਟੂਰਨਾਮੈਂਟ ਦੇ ਪਹਿਲੇ ਸੈਮੀਫਾਈਨਲ ਮੁਕਾਬਲੇ ’ਚ ਭਾਰਤੀ ਟੀਮ ਨੇ ਅਸਟਰੇਲੀਆ ਨੂੰ 4 ਵਿਕਟਾਂ ਨਾਲ ਹਰਾ ਕੇ ਫਾਈਨਲ ’ਚ ਜਗ੍ਹਾ ਬਣਾ ਲਈ ਹੈ।
ਦੋਵੇਂ ਟੀਮਾਂ ਦੀ ਪਲੇਇੰਗ-11
ਦੱਖਣੀ ਅਫਰੀਕਾ : ਤੇਂਬਾ ਬਾਵੁਮਾ (ਕਪਤਾਨ), ਏਡੇਨ ਮਾਰਕ੍ਰਮ, ਰਿਆਨ ਰਿਕੇਲਟਨ, ਰਾਸੀ ਵੈਨ ਡੇਰ ਡੁਸੇਨ, ਹੇਨਰਿਕ ਕਲਾਸੇਨ (ਵਿਕਟਕੀਪਰ), ਡੇਵਿਡ ਮਿਲਰ, ਵੇਨ ਮਲਡਰ, ਮਾਰਕੋ ਜੈਨਸਨ, ਕਾਗੀਸੋ ਰਬਾਡਾ, ਕੇਸ਼ਵ ਮਹਾਰਾਜ ਤੇ ਲੁੰਗੀ ਨਗੀਡੀ।
ਨਿਊਜ਼ੀਲੈਂਡ : ਮਿਸ਼ੇਲ ਸੈਂਟਨਰ (ਕਪਤਾਨ), ਵਿਲ ਯੰਗ, ਰਚਿਨ ਰਵਿੰਦਰ, ਕੇਨ ਵਿਲੀਅਮਸਨ, ਡੈਰਿਲ ਮਿਸ਼ੇਲ, ਟੌਮ ਲੈਥਮ (ਵਿਕਟਕੀਪਰ), ਗਲੇਨ ਫਿਲਿਪਸ, ਮਾਈਕਲ ਬ੍ਰੇਸਵੈੱਲ, ਮੈਟ ਹੈਨਰੀ, ਕਾਈਲ ਜੈਮੀਸਨ ਤੇ ਵਿਲੀਅਮ ਓ’ਰੂਰਕੇ।
LIVE UPDATE
15 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 87 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
14 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 77 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
13 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 67 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
12 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 67 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
11 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 63 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।
10 ਓਵਰਾਂ ਦੀ ਸਮਾਪਤੀ ਤੱਕ ਨਿਊਜੀਲੈਂਡ ਦੀ ਟੀਮ ਦਾ ਸਕੋਰ 1 ਵਿਕਟ ਦੇ ਨੁਕਸਾਨ ‘ਤੇ 56 ਦੌੜਾਂ ਦਾ ਹੈ। ਰਚਿਨ ਰਵਿੰਦਰ ‘ਤੇ ਕੇਨ ਵਿਲੀਅਮਸਨ ਕ੍ਰੀਜ ‘ਤੇ ਹਨ।