Blood Donation: (ਕਰਮ ਥਿੰਦ) ਸੁਨਾਮ ਊਧਮ ਸਿੰਘ ਵਾਲਾ। ਸੱਚੇ ਰੂਹਾਨੀ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਪ੍ਰੇਰਨਾ ਤੇ ਚਲਦਿਆਂ ਸਥਾਨਕ ਸ਼ਹਿਰ ਦੇ ਨਾਲ ਵਸਦੀ ਭਗਤਪੁਰਾ ਢਾਣੀ ਦੇ ਵਸਨੀਕ ਡੇਰਾ ਸ਼ਰਧਾਲੂ ਪ੍ਰੇਮੀ ਗੁਰਦੀਪ ਸਿੰਘ ਇੰਸਾਂ ਨੇ ਐਮਰਜੈਂਸੀ ਵਿੱਚ ਇੱਕ ਮਰੀਜ਼ ਦੇ ਇਲਾਜ ’ਚ ਮਦਦ ਦੇ ਲਈ ਖੂਨਦਾਨ ਕਰਕੇ ਇਨਸਾਨੀਅਤ ਦਾ ਸੱਚਾ ਫਰਜ਼ ਨਿਭਾਇਆ। ਪ੍ਰਾਪਤ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ ਇੰਸਾਂ ਨੇ ਇਸ ਵਾਰ ਚੌਥੀ ਵਾਰ ਖੂਨਦਾਨ ਕੀਤਾ ਹੈ ਖੂਨਦਾਨ ਕਰਨ ’ਤੇ ਹਸਪਤਾਲ ਦੀ ਬਲੱਡ ਬੈਂਕ ਦੀ ਟੀਮ ਅਤੇ ਮਰੀਜ਼ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਗੁਰਦੀਪ ਇੰਸਾਂ ਦਾ ਧੰਨਵਾਦ ਕੀਤਾ ਗਿਆ।
ਤਾਜ਼ਾ ਖ਼ਬਰਾਂ
GST Increase: ਕੱਪੜੇ ’ਤੇ ਜੀ.ਐਸ.ਟੀ. ਦਰਾਂ ’ਚ ਵਾਧਾ, ਕੱਪੜਾ ਵਪਾਰੀਆਂ ‘ਚ ਰੋਸ
ਸਰਕਾਰ ਜੀ.ਐਸ.ਟੀ. ਸਬੰਧੀ ਵਪਾਰੀ ਵਰਗ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ’ਤੇ ਤੁਰੰਤ ਕਰੇ ਵਿਚਾਰ : ਗੁੱਜਰਾਂ | GST Increase
ਕਿਹਾ, ਵਪਾਰੀ ਵਰਗ ਨੂੰ ਵਪਾਰ ਕਰਨ 'ਚ ਹੋਰ ਨਵੀਆਂ...
Happy Wedding Anniversary: ਵਿਆਹ ਦੀ ਵਰ੍ਹੇਗੰਢ ਮੌਕੇ ਕੀਤਾ ਭਲਾਈ ਕਾਰਜ
Happy Wedding Anniversary: (ਰਾਜ ਸਿੰਗਲਾ) ਲਹਿਰਾਗਾਗਾ। ਅੱਜ ਦੇ ਦੌਰ ’ਚ ਜਿੱਥੇ ਲੋਕ ਆਪਣਾ ਜਨਮ ਦਿਨ,ਯਾਰ-ਦੋਸਤਾਂ ਦਾ ਜਨਮਦਿਨ ਜਾਂ ਆਪਣੇ ਵਿਆਹ ਦੀ ਵਰ੍ਹੇਗੰਢ, ਹਰ ਅਜਿਹੇ ਪ੍ਰੋਗ...
Fatehgarh Sahib News: ਸਰਬੱਤ ਦਾ ਭਲਾ ਟਰੱਸਟ, ਦੇਸ਼ ਭਗਤ ਯੂਨੀਵਰਸਿਟੀ ’ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਲਗਾਇਆ ਕੈਂਪ
Fatehgarh Sahib News: (ਅਨਿਲ ਲੁਟਾਵਾ) ਫ਼ਤਹਿਗੜ੍ਹ ਸਾਹਿਬ। ਸਰਬੱਤ ਦਾ ਭਲਾ ਟਰੱਸਟ, ਦੇਸ਼ ਭਗਤ ਯੂਨੀਵਰਸਿਟੀ ’ਤੇ ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਫ਼ਤਹਿਗੜ੍ਹ ਸਾਹਿਬ ਵਿਖੇ ਸ਼ਹ...
Permanent Treatment Of Cervical: ਪੂਜਨੀਕ ਗੁਰੂ ਜੀ ਨੇ ਦੱਸਿਆ ਸਰਵਾਈਕਲ ਦਾ ਪੱਕਾ ਇਲਾਜ
ਪੂਜਨੀਕ ਗੁਰੂ ਜੀ ਨੇ ਦੱਸਿਆ ਸਰਵਾਈਕਲ ਦਾ ਪੱਕਾ ਇਲਾਜ
Permanent Treatment Of Cervical: (ਸੱਚ ਕਹੂੰ ਨਿਊਜ਼) ਬਰਨਾਵਾ। ਸੱਚੇ ਰੂਹਾਨੀ ਰਹਿਬਰ ਤੇ ਮਹਾਨ ਸਮਾਜ ਸੁਧਾਰਕ ਪੂਜਨੀਕ ...
Sunam News: 61 ਲੱਖ ਨਾਲ ਬਣਿਆਂ ‘ਨੇਚਰ ਪਾਰਕ’ ਸੁਨਾਮ ਵਾਸੀਆਂ ਨੂੰ ਸਮਰਪਿਤ
ਸੁਨਾਮ ’ਚ 75 ਲੱਖ ਦੀ ਲਾਗਤ ਵਾਲੇ 2 ਵਿਕਾਸ ਪ੍ਰੋਜੈਕਟਾਂ ਦੀ ਸ਼ੁਰੂਆਤ
ਕੈਬਨਿਟ ਮੰਤਰੀ ਅਮਨ ਅਰੋੜਾ ਨੇ 61 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਹੋਇਆ ‘ਨੇਚਰ ਪਾਰਕ’ ਸੁਨਾਮ ਵਾਸੀਆਂ ਨੂ...
Rajasthan News: ਰਾਜਸਥਾਨ ‘ਚ 20 ਕਰੋੜ ਤੋਂ ਵੱਧ ਦੇਸੀ-ਵਿਦੇਸ਼ੀ ਸੈਲਾਨੀ ਆਏ, ਵਿਦੇਸ਼ੀ ਸੈਲਾਨੀਆਂ ਨੇ ਤੋੜਿਆ ਰਿਕਾਰਡ
ਰਾਜਸਥਾਨ : ਧਾਰਮਿਕ ਸੈਰ-ਸਪਾਟੇ ਲਈ ਨਵੀਂ ਮੰਜ਼ਿਲ | Rajasthan News
Rajasthan News: ਜੈਪੁਰ (ਸੱਚ ਕਹੂੰ ਨਿਊਜ਼)। ਰਾਜਸਥਾਨ ਦਾ ਨਾਂਅ ਸੁਣਦਿਆਂ ਹੀ ਮਨ ਵਿੱਚ ਵਿਸ਼ਾਲ ਕਿਲ੍ਹੇ, ...
Chetna Borewell Rescue Operation: ਬੋਰਵੈੱਲ ’ਚ ਚੇਤਨਾ, ਖੁਦਾਈ ਪੂਰੀ, 72 ਘੰਟਿਆਂ ਬਾਅਦ ਬੱਚੀ ਨੇੜੇ ਪਹੁੰਚੇਗੀ ਟੀਮ
ਮਾਸੂਮ ਦੀ ਹਾਲਤ ਨੂੰ ਵੇਖ ਪ੍ਰਸ਼ਾਸਨ ਦੀ ਚੁੱਪੀ | Chetna Borewell Rescue Operation
ਕੋਟਪੁਤਲੀ (ਸੱਚ ਕਹੂੰ ਨਿਊਜ਼)। Chetna Borewell Rescue Operation: ਕੋਟਪੁਤਲੀ ’ਚ 4 ਦ...
Malout News: ਹਰ ਮੌਕੇ ’ਤੇ ਡੇਰਾ ਸ਼ਰਧਾਲੂ ਭਲਾਈ ਕਾਰਜਾਂ ਲਈ ਇਸ ਤਰ੍ਹਾਂ ਰਹਿੰਦੇ ਨੇ ਤਿਆਰ
Malout News: ਸੱਚਖੰਡਵਾਸੀ ਦੀ ਬਰਸੀ ਮੌਕੇ ਨਾਮ ਚਰਚਾ ’ਚ 10 ਲੋੜਵੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ
ਆਪਣੀ ਮਾਤਾ ਦੀ ਯਾਦ ਵਿੱਚ ਪੁੱਤਰ ਰਜਿੰਦਰ ਕੰਬੋਜ ਨੇ ਲੋੜਵੰਦ ਮਰੀਜ਼ ਲਈ ਕੀਤ...
Haryana-Punjab Rain Alert: ਸਾਵਧਾਨ, ਪੰਜਾਬ-ਹਰਿਆਣਾ ’ਚ ਇਸ ਦਿਨ ਫਿਰ ਤੋਂ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
Haryana-Punjab Rain Alert: ਹਿਸਾਰ (ਸੰਦੀਪ ਸਿੰਹਮਾਰ)। 2 ਪੱਛਮੀ ਚੱਕਰਵਾਤਾਂ ਦੀ ਇੱਕੋ ਸਮੇਂ ਸਰਗਰਮ ਬੂੰਦਾਬਾਂਦੀ ਕਾਰਨ, ਉੱਤਰੀ ਭਾਰਤ ਦੇ ਮੈਦਾਨੀ ਇਲਾਕਿਆਂ, ਖਾਸ ਕਰਕੇ ਹਰਿਆਣਾ ...
Moments Before Death: ਮੌਤ ਤੋਂ ਕੁਝ ਪਲ ਪਹਿਲਾਂ ਕੀ ਕਹਿੰਦਾ ਐ ਇਨਸਾਨ?, ਡਾਕਟਰਾਂ ਨੇ ਦੱਸੇ ਆਪਣੀ ਜ਼ਿੰਦਗੀ ਦੇ ਤਜ਼ਰਬੇ, ਆਖਰੀ ਸਾਹਾਂ ’ਤੇ ਜ਼ਿਆਦਾਤਰ ਲੋਕ ਕੀ ਕਹਿੰਦੇ ਸੁਣੇ ਗਏ?…
Moments Before Death: ਮੌਤ ਜ਼ਿੰਦਗੀ ਦੀ ਅੰਤਮ ਅਤੇ ਡੂੰਘੀ ਸੱਚਾਈ ਹੈ, ਜਿਸ ਦਾ ਸਾਹਮਣਾ ਹਰੇਕ ਨੂੰ ਇੱਕ ਨਾ ਇੱਕ ਦਿਨ ਕਰਨਾ ਹੀ ਪੈਣਾ ਹੈ। ਪਰ ਇਸ ਅੰਤਮ ਸਫ਼ਰ ਤੋਂ ਪਹਿਲਾਂ ਮਨੁੱਖ ਦੇ...