Birmingham News: ਬਰਮਿੰਘਮ ਦੀ ਸਾਧ-ਸੰਗਤ ਨੇ ਲਗਾਏ 75 ਪੌਦੇ ਅਤੇ ਚਲਾਇਆ ਸਫਾਈ ਅਭਿਆਨ

Birmingham News
ਬਰਮਿੰਘਮ: ਸਾਧ-ਸੰਗਤ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੀ ਲਗਾਉਂਦੀ ਹੋਈ ਅਤੇ ਸਫਾਈ ਕਰਦੀ ਹੋਈ। ਤਸਵੀਰਾਂ : ਸੱਚ ਕਹੂੰ ਨਿਊਜ਼

Birmingham News: (ਸੱਚ ਕਹੂੰ ਨਿਊਜ਼) ਬਰਮਿੰਘਮ। ਰੂਹਾਨੀਅਤ ਦੇ ਸੱਚੇ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀ ਪਵਿੱਤਰ ਰਹਿਨੁਮਾਈ ਹੇਠ ਡੇਰਾ ਸੱਚਾ ਸੌਦਾ ਦੀ ਸਾਧ-ਸੰਗਤ ਵੱਲੋਂ ਮਾਨਵਤਾ ਭਲਾਈ ਦੇ 167 ਕਾਰਜ ਬੜੇ ਹੀ ਉਤਸ਼ਾਹ ਨਾਲ ਕੀਤੇ ਜਾ ਰਹੇ ਹਨ ਇਸੇ ਲੜੀ ਤਹਿਤ ਇੰਗਲੈਂਡ ਦੇ ਬਲਾਕ ਬਰਮਿੰਘਮ ਦੀ ਸਾਧ-ਸੰਗਤ ਵੱਲੋਂ ਪਵਿੱਤਰ ਐਮਐਸਜੀ ਸੇਵਾ ਭੰਡਾਰਾ ਮਹੀਨੇ ਨੂੰ ਸਮਰਪਿਤ ਵਾਤਾਵਰਨ ਦੀ ਸ਼ੁੱਧਤਾ ਲਈ ਕੋਵੈਂਟਰੀ ਵਿਚ 75 ਪੌਦੇ ਲਗਾਏ ਗਏ ਜਿਥੇ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫ਼ੇਅਰ ਕਮੇਟੀ ਦੇ 4 ਸੇਵਾਦਾਰਾਂ ਨੇ ਮੂਲ ਨਾਗਰਿਕਾਂ ਨਾਲ ਮਿਲਕੇ ਸੇਵਾ ਕਾਰਜਾਂ ’ਚ ਹਿੱਸਾ ਲਿਆ।

Birmingham News
ਬਰਮਿੰਘਮ: ਸਾਧ-ਸੰਗਤ ਵਾਤਾਵਰਣ ਦੀ ਸ਼ੁੱਧਤਾ ਲਈ ਪੌਦੀ ਲਗਾਉਂਦੀ ਹੋਈ ਅਤੇ ਸਫਾਈ ਕਰਦੀ ਹੋਈ। ਤਸਵੀਰਾਂ : ਸੱਚ ਕਹੂੰ ਨਿਊਜ਼

Birmingham News

ਇਹ ਵੀ ਪੜ੍ਹੋ: Canada News: ਡਿਪਟੀ ਪੀਐਮ ਦੇ ਅਸਤੀਫ਼ੇ ਕਾਰਨ ਸਿਆਸੀ ਸੰਕਟ ਡੂੰਘਾ, ਟਰੂਡੋ ਦੇ ਅਸਤੀਫ਼ੇ ਦੀ ਮੰਗ

ਇਸ ਤੋਂ ਇਲਾਵਾ ਸਾਧ-ਸੰਗਤ ਵੱਲੋਂ ਆਰਟ ਗੈਲਰੀ ਵਾਲਸਲ ਅਤੇ ਬੈਂਟਲੇ ਵੈਸਟ ਪਾਰਕ ਵਿਖੇ ਸਫਾਈ ਅਭਿਆਨ ਚਲਾਇਆ ਗਿਆ ਜਿੱਥੇ ਸਾਧ-ਸੰਗਤ ਨੇ 70 ਵੱਡੇ ਬੈਗ ਕੂੜਾ ਇਕੱਤਰ ਕੀਤਾ। ਸਾਧ-ਸੰਗਤ ਵੱਲੋਂ ਪਹਿਲਾਂ ਤੋਂ ਲਗਾਏ ਗਏ ਪੌਦਿਆਂ ਦੀ ਸਾਂਭ-ਸੰਭਾਲ ਵੀ ਕੀਤੀ ਗਈ। ਮੂਲ ਨਾਗਰਿਕਾਂ ਨੇ ਸੇਵਾਦਾਰਾਂ ਦੇ ਸੇਵਾ ਪ੍ਰਤੀ ਜਜਬੇ ਦੀ ਭਰਪੂਰ ਸ਼ਲਾਘਾ ਕੀਤੀ। Birmingham News

LEAVE A REPLY

Please enter your comment!
Please enter your name here