ਸੁਨਾਮ ਊਧਮ ਸਿੰਘ ਵਾਲਾ (ਸੱਚ ਕਹੂੰ ਨਿਊਜ਼)। Sunam News: ਸੁਨਾਮ ਸ਼ਹਿਰ ਦੀ ਸਾਧ-ਸੰਗਤ ਵੱਲੋਂ ਨਾਮਚਰਚਾ ਕਰਮ ਥਿੰਦ ਪੱਤਰਕਾਰ ‘ਸੱਚ ਕਹੂੰ’ ਦੇ ਨਿਵਾਸ ਗੁਰੂ ਅਰਜਨ ਦੇਵ ਕਲੋਨੀ ਵਿਖ਼ੇ ਕੀਤੀ ਗਈ। ਇਸ ਮੌਕੇ ਸ਼ਹਿਰੀ 15 ਮੈਂਬਰ ਗੁਲਜਾਰ ਸਿੰਘ ਇੰਸਾਂ ਨੇ ਨਾਮ ਚਰਚਾ ਦੀ ਸ਼ੁਰੂਆਤ ਬੇਨਤੀ ਦੇ ਸ਼ਬਦ ਨਾਲ ਕਰਵਾਈ। ਇਸ ਮੌਕੇ ਕਵੀਰਾਜਾਂ ਵੱਲੋਂ ਖੁਸ਼ੀ ਪਰਥਾਏ ਸ਼ਬਦਬਾਣੀ ਕੀਤੀ ਗਈ ਤੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਰਡਰ ਕੀਤੇ ਹੋਏ ਬਚਨ ਸਾਧ-ਸੰਗਤ ਨੂੰ ਸੁਣਾਏ ਗਏ। ਇਹ ਨਾਮਚਰਚਾ ਕਰਮ ਥਿੰਦ ਦੇ ਸਪੁੱਤਰ ਹੈਰੀ ਸਿੰਘ ਇੰਸਾਂ (ਯੂਐਸਏ) ਦੇ ਜਨਮਦਿਨ ਤੇ ਨਵੇਂ ਘਰ ਦੀ ਖੁਸ਼ੀ ’ਚ ਕੀਤੀ ਗਈ।
ਇਹ ਵੀ ਪੜ੍ਹੋ : ਗੁਨਾਹ ਨਾ ਕਰੋ, ਨਾ ਹੀ ਕਿਸੇ ਤੋਂ ਕਰਵਾਓ : Saint Dr. MSG
ਨਾਮਚਰਚਾ ਉਪਰੰਤ ਸਮੂਹ ਪਰਿਵਾਰ ਵੱਲੋਂ 4 ਅਤੀ-ਲੋੜਵੰਦ ਪਰਿਵਾਰਾਂ ਨੂੰ ਮਹੀਨੇ-ਮਹੀਨੇ ਭਰ ਦਾ ਰਾਸ਼ਣ ਵੰਡਿਆ ਗਿਆ। ਇਸ ਮੌਕੇ ਮਾਸਟਰ ਜਾਗਰ ਸਿੰਘ ਇੰਸਾਂ, ਮਾਸਟਰ ਕੇਵਲ ਕ੍ਰਿਸ਼ਨ ਇੰਸਾਂ, ਨਾਨਕ ਇੰਸਾਂ, ਭਰਤ ਸੁਨਾਮੀ, ਜਸਵਿੰਦਰ ਮੰਗੀ ਇੰਸਾਂ, ਕਰਮਜੀਤ ਸਿੰਘ ਇੰਸਾਂ, ਸੁਖਵਿੰਦਰ ਬਾਬਾ ਇੰਸਾਂ, ਡਾ. ਰਾਜੇਸ਼ ਬੱਤਰਾ ਇੰਸਾਂ, ਸੀਤਾ ਰਾਮ ਇੰਸਾਂ, ਸੁੱਖਵਿੰਦਰ ਸੁੱਖੀ ਇੰਸਾਂ, ਅਕਾਸ਼ਦੀਪ ਸਿੰਘ ਇੰਸਾਂ, ਸੰਜੀਵ ਇੰਸਾਂ, ਮਨਪ੍ਰੀਤ ਇੰਸਾਂ, ਪਿਊਸ਼ ਇੰਸਾਂ, ਭੈਣ ਸ਼ਾਂਤੀ ਇੰਸਾਂ, ਭੈਣ ਅਮਰਜੀਤ ਇੰਸਾਂ, ਭੈਣ ਮਨਜੀਤ ਇੰਸਾਂ, ਭੈਣ ਚਰਨਜੀਤ ਇੰਸਾਂ, ਭੈਣ ਜੋਤੀ ਇੰਸਾਂ, ਭੈਣ ਸੰਜਣਾ ਇੰਸਾਂ ਤੇ ਹੋਰ ਸਾਧ-ਸੰਗਤ ਨੇ ਨਾਮ ਚਰਚਾ ’ਚ ਸ਼ਿਰਕਤ ਕੀਤੀ। Sunam News