ਸਾਡੇ ਨਾਲ ਸ਼ਾਮਲ

Follow us

13.1 C
Chandigarh
Wednesday, January 21, 2026
More
    Home Breaking News GST: ‘ਚ...

    GST: ‘ਚੀਨ’ ਨੇ ਮੇਕ ਇੰਨ ਇੰਡੀਆ ਨੂੰ ਸਲਾਹਿਆ

    GST: China, Appriciate, Make In India. Global Times

    ਭਾਰਤ ਲੈ ਰਿਹਾ ਹੈ ਸਾਡੀ ਜਗ੍ਹਾ

    ਨਵੀਂ ਦਿੱਲੀ: ਭੂਟਾਨ ਦੇ ਡੋਕਾ ਲਾ  ਇਲਾਕੇ ਨੂੰ ਲੈ ਕੇ ਭਾਰਤ ਅਤੇ ਚੀਨ ਦਰਅਿਮਾਨ ਜਾਰੀ ਰੱਫੜ ਦੌਰਾਨ ਚੀਨ ਦੇ ਸਰਕਾਰੀ ਅਖ਼ਬਾਰ ਨੇ ਭਾਰਤ ਦੀ ਤਾਰੀਫ਼ ਕੀਤੀ ਹੈ। ਗਲੋਬਲ ਟਾਈਮਜ਼ ਨੇ ਭਾਰਤ ਵਿੱਚ ਵਿਦੇਸ਼ੀ ਕੰਪਨੀਆਂ ਦੇ ਨਿਵੇਸ਼ ਨੂੰ ਲੈ ਕੇ ਪ੍ਰਕਾਸ਼ਿਤ ਇੱਕ ਲੇਖ ਵਿੱਚ ਕਿਹਾ ਹੈ ਕਿ ਭਾਰਤ ਦੇ ਜੀਐੱਸਟੀ ਅਤੇ ਮੇਕ ਇਨ ਇੰਡੀਆ ਦੇ ਕਦਮ ਨਾਲ ਇੱਕ ਮਾਰਕੀਟ ਵਜੋਂ ਭਾਰਤ ਵਿਦੇਸ਼ੀ ਕੰਪਨੀਆਂ ਨੂੰ ਆਕਰਸ਼ਿਤ ਕਰ ਰਿਹਾ ਹੈ।

    ਇਸ ਲੇਖ ਵਿੱਚ ਇਹ ਵੀ ਲਿਖਿਆ ਗਿਆ ਹੈ ਕਿਹੁਣ ਤੱਥ ਇਲੈਕਟ੍ਰੋਨਿਕ ਯੰਤਰਾਂ ਦੀ ਲੋ-ਕਾਸਟ ਮੈਨੂਫੈਕਚਰਿੰਗ ਚੀਨ ਵਿੱਚ ਹੁੰਦੀ ਸੀ, ਪਰ ਹੌਲੀ-ਹੌਲੀ ਇਹ ਮਾਰਕੀਟ ਚੀਨ ਤੋਂ ਹਟ ਰਹੀ ਹੈ। ਇਸ ਤਰ੍ਹਾਂ ਭਾਰਤ ਲਈ ਇਹ ਮਹੱਤਵਪੂਰਨ ਹੈ ਕਿ ਇਹ ਕਿਵੇਂ ਵਿਸ਼ਵ ਫੈਕਟਰੀ ਦੇ ਰੂਪ ਵਿੱਚ ਚੀਨ ਦੀ ਜਗ੍ਹਾ ਲੈਂਦਾ ਹੈ।

     

    LEAVE A REPLY

    Please enter your comment!
    Please enter your name here