Sach Kahoon Lucky Draw: ਸੱਚ ਕਹੂੰ ਨੇ ਪਾਠਕਾਂ ’ਤੇ ਕੀਤੀ ਇਨਾਮਾਂ ਦੀ ਵਰਖਾ, ਜਾਣੋ ਕੌਣ-ਕੌਣ ਬਣੇ ਭਾਗਾਂ ਵਾਲੇ ਜੇਤੂ?…

Sach Kahoon Lucky Draw
Sach Kahoon Lucky Draw: ਸੱਚ ਕਹੂੰ ਨੇ ਪਾਠਕਾਂ ’ਤੇ ਕੀਤੀ ਇਨਾਮਾਂ ਦੀ ਵਰਖਾ, ਜਾਣੋ ਕੌਣ-ਕੌਣ ਬਣੇ ਭਾਗਾਂ ਵਾਲੇ ਜੇਤੂ? (ਤਸਵੀਰਾਂ: ਸੁਸ਼ੀਲ ਕੁਮਾਰ)

ਸਰਕੂਲੇਸ਼ਨ ਵਿਭਾਗ ਦੀ ਲੱਕੀ ਡਰਾਅ ਸਕੀਮ ਤਹਿਤ ਕੱਢੇ ਗਏ ਇਨਾਮ | Sach Kahoon Lucky Draw

Sach Kahoon Lucky Draw: ਸਰਸਾ (ਸੱਚ ਕਹੂੰ ਨਿਊਜ਼/ਰਾਜੇਸ਼ ਬੈਨੀਵਾਲ/ਅਨਿਲ ਹੰਜ਼ੀਰਾ)। ਸਰਕੂਲੇਸ਼ਨ ਵਿਭਾਗ ਵੱਲੋਂ ਸ਼ਨਿੱਚਰਵਾਰ ਨੂੰ ਸਰਸਾ ਵਿੱਚ ਰੋਜ਼ਾਨਾ ‘ਸੱਚ ਕਹੂੰ’ ਅਖਬਾਰ ਦੇ ਮੁੱਖ ਦਫਤਰ ਵਿੱਚ ਲੱਕੀ ਡਰਾਅ ਸਕੀਮ ਦਾ ਡਰਾਅ ਕੱਢਿਆ ਗਿਆ। ਪ੍ਰੋਗਰਾਮ ਵਿੱਚ ਹਰਿਆਣਾ, ਪੰਜਾਬ, ਰਾਜਸਥਾਨ, ਯੂਪੀ, ਦਿੱਲੀ, ਨੇਪਾਲ-ਬਿਹਾਰ ਆਦਿ ਸੂਬਿਆਂ ਤੋਂ 85 ਮੈਂਬਰ ਅਤੇ ਜ਼ਿੰਮੇਵਾਰ ਹਾਜ਼ਰ ਰਹੇ ਸਰਕੂਲੇਸ਼ਨ ਸਕੀਮ ਤਹਿਤ ਪਹਿਲੇ ਇਨਾਮ ਵਜੋਂ 5 ਏਅਰ ਕੂਲਰ, ਦੂਜੇ ਇਨਾਮ ਵਜੋਂ 50 ਛੱਤ ਵਾਲੇ ਪੱਖੇ, ਤੀਜੇ ਇਨਾਮ ਵਜੋਂ 100 ਹੈਂਡ ਬਲੈਂਡਰ, ਚੌਥੇ ਇਨਾਮ ਵਜੋਂ 500 ਲੰਚ ਬਾਕਸ ਅਤੇ ਪੰਜਵੇਂ ਇਨਾਮ ਵਜੋਂ 1000 ਪਾਣੀ ਦੀਆਂ ਬੋਤਲਾਂ ਦਿੱਤੀਆਂ ਗਈਆਂ।

ਪ੍ਰੋਗਰਾਮ ਵਿੱਚ ਵਿਸ਼ੇਸ਼ ਮਹਿਮਾਨ ਵਜੋਂ ਹਰਿਆਣਾ ਤੋਂ 85 ਮੈਂਬਰ ਛੋਟੂਰਾਮ ਇੰਸਾਂ, ਦੇਵੇਂਦਰ ਸ਼ਰਮਾ, ਸੁਰੇਸ਼ ਇੰਸਾਂ, ਪੰਜਾਬ ਤੋਂ ਜੋਧਾਰਾਮ ਇੰਸਾਂ, ਅਜਿੰਦਰ ਸਿੰਘ ਇੰਸਾਂ, ਗੁਰਦਰਸ਼ਨ ਸਿੰਘ ਇੰਸਾਂ, ਸੁਰੇਸ਼ ਕੁਮਾਰ ਬਟਾਲਾ, ਅੰਗਰੇਜ ਸਿੰਘ, ਸੰਪੂਰਨ ਸਿੰਘ, ਪਰਮਜੀਤ ਕੌਰ, ਚਰਨਜੀਤ ਕੌਰ, ਰਾਜਸਥਾਨ ਤੋਂ ਮਾ. ਰਾਮ ਦਿੱਤਾ, ਸੰਪੂਰਨ ਸਿੰਘ, ਦਲੀਪ ਸਿੰਘ 85 ਮੈਂਬਰ, ਗੌਰਵ ਪਰਮਪੁਰ, ਰਿੰਕੂ ਗੰਗਾਨਗਰ, ਉੱਤਰ ਪ੍ਰਦੇਸ਼ ਤੋਂ ਸ਼ੁਭਰਾਮ ਇੰਸਾਂ, ਨੰਦ ਕਿਸ਼ੋਰ, ਜੈ ਭਗਵਾਨ, ਅਨਿਲ ਤੋਮਰ, ਦਿੱਲੀ ਤੋਂ ਦਿਲਬਾਗ, ਬ੍ਰਹਮਾਨੰਦ, ਨੇਪਾਲ/ਬਿਹਾਰ ਤੋਂ ਕਮਲ ਇੰਸਾਂ, ਹਿਮਾਚਲ ਤੋਂ ਚੁੰਨੀਲਾਲ ਇੰਸਾਂ ਸਮੇਤ ਹੋਰਨਾਂ ਬਲਾਕਾਂ ਦੇ ਪਤਵੰਤੇ ਸੱਜਣ ਵੀ ਹਾਜ਼ਰ ਰਹੇ। Sach Kahoon Lucky Draw

ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ‘ਸੱਚ ਕਹੂੰ’ ਅਖਬਾਰ ਦੇ ਸੰਪਾਦਕ ਤਿਲਕ ਰਾਜ ਇੰਸਾਂ ਨੇ ਸਾਰੇ ਮਹਿਮਾਨਾਂ ਅਤੇ ਪਤਵੰਤਿਆਂ ਦਾ ਸੁਆਗਤ ਕੀਤਾ। ਉਨ੍ਹਾਂ ਕਿਹਾ ਕਿ ‘ਸੱਚ ਕਹੂੰ’ ਪੂਜਨੀਕ ਗੁਰੂ ਜੀ ਵੱਲੋਂ ਲਾਇਆ ਗਿਆ ਬੂਟਾ ਹੈ ਜੋ ਅੱਜ ਵੱਡਾ ਰੁੱਖ ਬਣ ਕੇ ਸਮੁੱਚੀ ਮਨੁੱਖਤਾ ਨੂੰ ਛਾਂ ਪ੍ਰਦਾਨ ਕਰ ਰਿਹਾ ਹੈ। ਪ੍ਰੋਗਰਾਮ ਵਿੱਚ ਸੱਚੀ ਸ਼ਿਕਸ਼ਾ ਦੇ ਸੰਪਾਦਕ ਮਾ. ਬਨਵਾਰੀ ਲਾਲ ਇੰਸਾਂ ਨੇ ਕਿਹਾ ਕਿ ‘ਸੱਚ ਕਹੂੰ’ ਅਤੇ ‘ਸੱਚੀ ਸ਼ਿਕਸ਼ਾ’ ਸੱਚਾਈ ਅਤੇ ਇਮਾਨਦਾਰੀ ਦੀ ਮਸ਼ਾਲ ਬਾਲ ਕੇ ਰੱਖੀ ਹੋਈ ਹੈ। ਪੂਜਨੀਕ ਗੁਰੂ ਜੀ ਦੀ ਪਵਿੱਤਰ ਰਹਿਮਤ ਸਦਕਾ ‘ਸੱਚ ਕਹੂੰ’ ਪ;ਾਠਕਾਂ ਵਿੱਚ ਹਰਮਨ-ਪਿਆਰਾ ਹੋ ਰਿਹਾ ਹੈ ਅਤੇ ਲੋਕਾਂ ਦੀ ਆਵਾਜ਼ ਬਣਿਆ ਹੋਇਆ ਹੈ।

ਇਸ ਮੌਕੇ ‘ਸੱਚ ਕਹੂੰ’ ਡਿਜ਼ੀਟਲ ਐਡੀਸ਼ਨ ਦੇ ਮੁੱਖ ਸੰਪਾਦਕ ਡਾ. ਪਵਨ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਦੇ ਅਸ਼ੀਰਵਾਦ ਨਾਲ ‘ਸੱਚ ਕਹੂੰ’ ਬੁਲੰਦੀਆਂ ਨੂੰ ਛੂਹ ਰਿਹਾ ਹੈ। ਪੂਜਨੀਕ ਗੁਰੂ ਜੀ ਦੇ ਪਵਿੱਤਰ ਸੰਦੇਸ਼ ਦੇ ਨਾਲ-ਨਾਲ ਇਹ ਅਖਬਾਰ ਦੇਸ਼-ਵਿਦੇਸ਼ ਦੀਆਂ ਖ਼ਬਰਾਂ ਦੀਆਂ ਘਰ-ਘਰ ਪਹੁੰਚਾ ਰਿਹਾ ਹੈ। ‘ਸੱਚ ਕਹੂੰ’ ਤੇ ਇਸ ਨਾਲ ਜੁੜੇ ਪੱਤਰਕਾਰਾਂ ਅਤੇ ਸਟਾਫ਼ ਮੈਂਬਰਾਂ ਦਾ ਅਕਸ ਬਾਕੀ ਅਖ਼ਬਾਰਾਂ ਨਾਲੋਂ ਵੱਖਰਾ ਹੈ।

Sach Kahoon Lucky Draw
Sach Kahoon Lucky Draw: ਸੱਚ ਕਹੂੰ ਨੇ ਪਾਠਕਾਂ ’ਤੇ ਕੀਤੀ ਇਨਾਮਾਂ ਦੀ ਵਰਖਾ, ਜਾਣੋ ਕੌਣ-ਕੌਣ ਬਣੇ ਭਾਗਾਂ ਵਾਲੇ ਜੇਤੂ? (ਤਸਵੀਰਾਂ: ਸੁਸ਼ੀਲ ਕੁਮਾਰ)

ਇਸ ਮੌਕੇ 85 ਮੈਂਬਰ ਸੰਪੂਰਨ ਸਿੰਘ ਇੰਸਾਂ ਅਤੇ ਭੈਣ ਪਰਮਜੀਤ ਕੌਰ ਇੰਸਾਂ ਨੇ ਕਿਹਾ ਕਿ ਪੂਜਨੀਕ ਗੁਰੂ ਜੀ ਨੇ ਸਾਨੂੰ ‘ਸੱਚ ਕਹੂੰ’ ਦੇ ਰੂਪ ਵਿੱਚ ਅਜਿਹੀ ਅਨਮੋਲ ਦਾਤ ਬਖਸ਼ੀ ਹੈ, ਜੋ ਬੇਮਿਸਾਲ ਹੈ ਇਸ ਵਿੱਚ ਪੂਜਨੀਕ ਗੁਰੂ ਜੀ ਦੇ ਬਚਨਾਂ ਤੋਂ ਇਲਾਵਾ ਦੇਸ਼-ਵਿਦੇਸ਼ ਦੀਆਂ ਸਾਫ਼-ਸੁਥਰੀਆਂ ਖ਼ਬਰਾਂ ਹਨ, ਜਿਨ੍ਹਾਂ ਨੂੰ ਸਾਰਾ ਪਰਿਵਾਰ ਇਕੱਠੇ ਬੈਠ ਕੇ ਪੜ੍ਹ ਸਕਦਾ ਹੈ। ਪ੍ਰੋਗਰਾਮ ਵਿੱਚ ਸਟੇਜ ਸੰਚਾਲਨ ਰਵਿੰਦਰ ਰਿਆਜ਼ ਨੇ ਕੀਤਾ। ਇਸ ਮੌਕੇ ‘ਸੱਚ ਕਹੂੰ’ ਦੀ ਪ੍ਰਬੰਧਕੀ ਕਮੇਟੀ ਤੋਂ ਰਾਮਨਿਵਾਸ ਇੰਸਾਂ, ਅਨਿਲ ਇੰਸਾਂ, ਰਾਜਸਥਾਨ ‘ਸੱਚ ਕਹੂੰ’ ਦੇ ਇੰਚਾਰਜ ਲਖਜੀਤ ਇੰਸਾਂ, ਐਡਵਰਟਾਈਜ਼ਿੰਗ ਵਿਭਾਗ ਦੇ ਮੈਨੇਜ਼ਰ ਰਾਜੀਵ ਸਪਰਾ, ਸਰਕੂਲੇਸ਼ਨ ਵਿਭਾਗ ਦੇ ਮੈਨੇਜਰ ਸੁਰਿੰਦਰ ਸ਼ਰਮਾ, ਵਿਕਾਸ ਬਾਗਲਾ, ਸੱਚੀ ਸ਼ਿਕਸ਼ਾ ਤੋਂ ਮਲਕੀਤ ਸਿੰਘ ਇੰਸਾਂ ਸਮੇਤ ਸਟਾਫ਼ ਮੈਂਬਰ ਅਤੇ ਪਤਵੰਤੇ ਸੱਜਣ ਹਾਜ਼ਰ ਰਹੇ।

ਪਹਿਲਾ ਇਨਾਮ ਪ੍ਰਾਪਤ ਕਰਨ ਵਾਲਾ ਇਹ ਬਣੇ ਖੁਸ਼ਕਿਸਮਤ ਜੇਤੂ

‘ਸੱਚ ਕਹੂੰ’ ਵੱਲੋਂ ਕੱਢੇ ਗਏ ਲੱਕੀ ਡਰਾਅ ਦੇ ਤਹਿਤ ਪਹਿਲੇ ਇਨਾਮ ਵਜੋਂ ਪੰਜ ਏਅਰ ਕੂਲਰ ਦੇ ਖੁਸ਼ਕਿਸਮਤ ਜੇਤੂਆਂ ਦੇ ਨਾਂਅ ਹੇਠਾਂ ਦਿੱਤੇ ਗਏ ਹਨ। ਹਰਿਆਣਾ ਸੂਬੇ ਦੇ ਬਲਾਕ ਕੇਸਰੀ ਦੇ ਰਾਮ ਕੁਮਾਰ ਇੰਸਾਂ (ਕੂਪਨ ਨੰਬਰ 17487) ਅਤੇ ਜਾਖਲ ਬਲਾਕ ਦੇ ਜ਼ੈਲਾ ਇੰਸਾਂ (ਕੂਪਨ ਨੰਬਰ 7503) ਜੇਤੂ ਰਹੇ। ਪੰਜਾਬ ਦੇ ਬਲਾਕ ਸਲਾਬਤਪੁਰਾ ਦੇ ਨੈਬ ਸਿੰਘ (29306) ਅਤੇ ਬੱਧਨੀ ਕਲਾਂ ਦੇ ਨੀਲੂ ਸਿੰਘ (41881) ਸ਼ਾਮਲ ਹਨ। ਰਾਜਸਥਾਨ ਤੋਂ ਬਲਾਕ ਚੁੂਨਾਵੱਢ ਨਿਵਾਸੀ ਸਵੀਟੀ ਨਾਗਪਾਲ (72250) ਪਹਿਲੇ ਇਨਾਮ ਦੀ ਖੁਸ਼ਕਿਸਮਤ ਜੇਤੂ ਬਣੀ।

ਦੂਸਰਾ ਇਨਾਮ ਪੰਜਾਬ:

ਬਾਘਾਪੁਰਾਣਾ: 41435, ਬਠਿੰਡਾ : 27577, ਭਵਾਨੀਗੜ੍ਹ: 51880, ਦਿੜਬਾ: 53384, ਮਹਿਲਾ ਚੌਂਕ: 55489, ਮਹਿਮਾ ਗੋਨਿਆਣਾ: 29159, ਮਲੋਟ: 42330, 42688 ਮੂਨਕ: 2888, ਮੂਨਕ: 278, 267 ਪੁਰਾ: 62427, ਪਟਿਆਲਾ: 67411, 49434 ਪੱਤਰ ਪ੍ਰੇਰਕ: 49962, ਸੰਗਰੂਰ: 56846, 56657, ਸਾਹੀਣਾ-ਭਦੌਰ: 98570, ਤਪਾ ਮੰਡੀ: 98419, ਦੋਦਾ:44450, ਮਾੜੀ ਮੁਸਤਫਾ 42190।

ਤੀਜਾ ਇਨਾਮ ਪੰਜਾਬ:

ਅਬੋਹਰ: 34959, ਬਾਘਾਪੁਰਾਣਾ: 41261, ਬਾਂਡੀ: 27354, ਬਰਨਾਲਾ: 25310, ਬਠਿੰਡਾ: 63926, 63478, 27690 ਭਵਾਨੀਗੜ੍ਹ: 65852, 51452, ਭੁੱਚੋ ਮੰਡੀ: 29457 ਚੁੱਘੇ ਕਲਾਂ:30463, 30136, ਧਨੌਲਾ: 97720, ਧਰਮਗੜ੍ਹ: 52309, ਧਰਮਕੋਟ : 41986, ਦਿੜਬਾ: 65754, 65684, ਦੋਦਾ: 44280, ਜਲਾਲਾਬਾਦ: 35433, ਖਨੌਰੀ: 54089, ਕੋਟਭਾਈ: 45008, ਲਲੋਚੀ:48084 ਲਹਿਰਾਗਾਗਾ: 54831, ਮਹਿਲ ਕਲਾਂ: 26090, ਮਹਿਲਾ ਚੌਂਕ 55686,55366 ਮਹਿਲਾ ਗੋਨਆਣਾ:31081, ਮਲੋਟ : 45637, ਮਾਨਸਾ: 40181, ਮੋਗਾ: 42406, 42942 ਮੂਨਕ: 65258, 56044, ਸ੍ਰੀ ਮੁਕਤਸਰ ਸਾਹਿਬ: 46407, 61530, ਨੰਗਲ ਕਲਾਂ: 40732, ਨਸੀਬਪੁਰਾ: 31660, 32090 ਨਿਹਾਲ ਸਿੰਘ ਵਾਲਾ 43515, ਪਟਿਆਲਾ: 51151, 48940,ਪਾਤੜਾਂ 50041 ਰਾਮਪੁਰਾ ਫੂਲ: 101392, ਸਾਦਿਕ: 34010, ਸੰਗਰੂਰ: 57370, 56905, ਸਾਹਿਨਾ/ਭਦੌੜ: 43562, 26746, ਤਪਾ: 26863, ਘੱਗਾ: 47528।

ਚੌਥਾ ਇਨਾਮ ਪੰਜਾਬ

ਅਬੋਹਰ: 35112, 107886, 107109 ਆਜਮਵਾਲਾ: 35181, ਅਮਰਗੜ੍ਹ: 38787, ਬਾਘਾਪੁਰਾਣਾ: 41326, 41450, 41533, 41652, 41573, ਬਾਂਡੀ: 27405, 86623, 27161, ਬਰੇਟਾ: 39407, 39311, ਬਰਨਾਲਾ: 25127, 97386, 97404, ਬਠਿੰਡਾ: 27881, 63890, 63781, 63401, 63207, 62820, 62570, 29105, ਭਾਦਸੋਂ: 47234, ਭਗਤਾ ਭਾਈ ਕਾ: 32614, 101305 ਭਾਈਰੂਪਾ, 101209, 101023, ਭਵਾਨੀਗੜ੍ਹ 51905, 51930, 51861, 51492, 51326, 51550, 51844, ਭੀਖੀ: 39461, ਭੁੱਚੋ ਮੰਡੀ: 29539, 29955, 62007, ਭੁਨਰਹੇੜੀ: 50434, ਬੁਢਲਾਡਾ: 39944, 39681, ਬੁੱਟਰ ਬਧਨੀ: 41885, 61187, ਚੀਮਾ: 52133, 52163, ਚੁੱਘੇ ਕਲਾਂ 30511, 63507, 30409, ਡੇਰਾਬੱਸੀ: 43630,

ਧਨੌਲਾ: 97584, 98960, 98888, ਧਰਮਗੜ੍ਹ: 52427, 64990, 64890, ਧਰਮਕੋਟ: 41978, ਧੂਰੀ: 52801, 52990, ਦਿੜਬਾ: 53378, 65710, 65805, 64377, ਦੋਦਾ: 44529, 44481, 44187 , ਫਰੀਦਕੋਟ : 33510 , 33430 , ਫ਼ਿਰੋਜ਼ਪੁਰ : 36179 , ਘੱਗਾ: 47488, 47507, ਗਿੱਦੜਬਾਹਾ: 44809, 44591, ਗੋਬਿੰਦਗੜ੍ਹ: 34609, ਗੋਬਿੰਦਗੜ੍ਹ ਜੀਜ਼ੀਆ: 53676, 64134, ਗੁਰੂਹਰਸਹਾਏ: 60483, ਹੰਡਿਆਇਆ: 25726, ਜੈਤੋ: 33704, ਜਲਾਲਾਵਾਦ 35580, 35805, 35418, ਖਨੌਰੀ : 53838, 54077, 54233, ਖੰਨਾ: 43677, ਖਰੜ੍ਹ: 43677, ਖਿਆਲਾ ਕਲਾਂ: 40091, ਖੂਈਆਂ ਸਰਵਰ: 35907, ਕੋਟਭਾਈ: 88239, 44958, 45285, 45083, 45140, ਕੋਟਕਪੂਰਾ: 102951, 33851, ਲੱਡਾ: 54462, ਲਾਲੋਚੀ: 48103, 67901, 67003, ਲਾਲੜੂ: 43985,

ਲੰਬੀ: 45408, ਲਹਿਰਾਗਾਗਾ: 54285, 65137, 65007, 54933, 54690, ਲੌਂਗੋਵਾਲ: 55087, ਮਹਿਲ ਕਲਾਂ: 26160, 25996, 98081, ਮਹਿਲਾ ਚੌਕ: 55351, 65460, 55312, 55504, 55435, 55634, ਮਹਿਮਾ ਗੋਨਿਆਣਾ: 31051, 29085, 30951, 63689, 31010, 30814, 30684, ਮਲੇਰਕੋਟਲਾ: 38957, 38879, ਮਲੋਟ: 45817, 45605, 45708, 45788, 45907, ਮਮਦੋਟ: 60066, ਮੰਡੀ ਕਲਾਂ ਐੱਨ : 31202, 31319, ਮਾਨਸਾ: 40273, 40352, 40455, 40583 40608, ਮਾਣੂਕੇ: 37058,

ਮਾੜੀ ਮੁਸਤਫ਼ਾ: 42191, ਮੌੜ ਮੰਡੀ: 31611, 31481 ਮਵੀ ਕਲਾਂ: 47739, ਮੋਗਾ: 110258, 42748, 110058, 42463, 42611, 42532, 42839, 61333, 42812, ਮੂਨਕ: 56156, 56002, 55980, 64229, 56011, 55841, 55894 ਸ੍ਰੀ ਮੁਕਤਸਰ ਸਾਹਿਬ: 46087, 46349, 46483, 61666, 46719, 46295, 61456, ਨਾਭਾ: 48511, ਨੰਗਲ ਕਲਾਂ, 41001, 40996, 40645, ਨਸੀਬਪੁਰਾ: 31695, 31732, 32177, 31780, 32290, 32384, 32310, ਨਿਹਾਲ ਸਿੰਘ ਵਾਲਾ: 43541, 43362, 43137, 43439, 43301, ਪੰਨੀਵਾਲਾ: 46804, ਪਟਿਆਲਾ: 67353, 68968, 48804, 49435, 49091, 48913, 49028,

ਪਾਤੜ੍ਹਾਂ: 50008, 49870, 49707, 49603, 49953, ਰਾਏਕੋਟ : 37926 , 37933 , ਰਾਜਪੁਰਾ : 50454, 50515 ਰਾਮਪੁਰਾ ਫੂਲ: 62844, 32403,101425, 74511, 101720, ਸਾਦਿਕ: 102206, 34339, 34037, ਸੈਦੇ ਕੇ ਮੋਹਨ: 36533, ਸਮਾਣਾ: 50961, 51016, ਸਨੌਰ: 51206, ਸੰਗਰੂਰ: 56929, 57313, 66352, 57410, 56511, 65885, 66410, 57481, ਸਰਾਭਾ ਨਗਰ: 86609, ਸਰਦੂਲਗੜ੍ਹ 39982. ਸਹਿਨਾ ਭਦੌੜ 98703, 26629, 26462, 26585, ਸੇਰਪੁਰ: 57607, ਸ਼ਿਮਲਾਪੁਰੀ: 86508, ਸਰਹੰਦ: 66057, 34796, ਸੁਨਾਮ 58005, 65980 ਸੁੰਦਰਨਗਰ 88832, ਸਮਰਾਲਾ ਚੌਕ: 38117, ਤਲਵੰਡੀ ਭਾਈ : 36789, ਤਲਵੰਡੀ ਸਾਭੋ: 62157, ਤਪਾ: 26526, 98862, 984 93, 27136, 98766, ਜੀਰਾ: 37020।

ਪੰਜਵਾਂ ਇਨਾਮ ਪੰਜਾਬ

ਅਬੋਹਰ: 107938, 35113, 34951, 107110, 107939 ਆਜ਼ਮਵਾਲਾ: 35027, 35157, ਅਮਰਗੜ੍ਹ: 38739, ਅਮਲੋਹ: 34261, ਅਰਨੀਵਾਲਾ: 60693, 61277, ਅਜਰੌਰ: 46927 ਬਾਘਾਪੁਰਾਣਾ: 41455, 41387, 4127 7, 41563, 41651, 41509, 41577, 41403, 41640, ਬਹਾਦੁਰਗੜ੍ਹ: 46989, ਵਜੀਦਪੁਰ: 107234, ਬੱਲੂਆਣਾ: 107234, ਬਾਂਡੀ: 27175, 27342, 27427, 27384, 80658, ਬਨੂੜ: 88027, ਬਰੇਟਾ: 39185, 39417, 39122, 39139, ਬਰੀਵਾਲਾ: 61759 , ਬਰਨਾਲਾ: 25826, 25030, 25294, 25361, 25086, ਬੱਸੀਪਠਾਣਾ: 34383, ਬਠਿੰਡਾ: 63860, 63757, 63351, 63080, 63010, 62842, 62778, 29123, 28653, 28818, 28567, 28011, 27907, 27828, 27739, 27490, ਬਾਦਸ਼ਾਹਪੁਰ: 53280,

ਭਾਦਸੋਂ: 47268, ਭਗਤਾ ਭਾਈਕਾ ਕਾ : 32757, 32552, 32616, 101355, ਭਾਈਰੂਪਾ: 101001, 101151, 29630, 101207, ਬਲਵਾਨ: 65871, ਭਵਾਨੀਗੜ੍ਹ: 65871, 51428, 51936, 65936, 51481, 51808, 51577, 69179, 51444, 51543, 51755, 51909, 51888, 51852, ਭੀਖੀ: 81980, 39502 ਭੁੱਚੋ ਮੰਡੀ: 29426, 29462, 29845, 29817, 29483, 29680, ਭੁਨਰਹੇੜੀ: 39530, 50443 ਬੋਹਾ: 39530, 39603, ਬੁਢਲਾਡਾ: 39705, 39817, 39757, 39912, ਬੁੱਟਰ ਬਧਨੀ: 41680, 41760, 6111, 41820, ਚੱਕ ਸਿੰਘੇ ਵਾਲਾ: 35284 , ਚੀਮਾ : 52236, 52179, 52089, 52123,

ਚੁੱਘੇਕਲਾਂ :30076, 30384, 30141, 62203, 62186, ਡੇਰਾਬੱਸੀ : 43584, 44039, ਦੇਵੀਗੜ੍ਹ : 67115, ਧਨੌਲਾ: 97733, 97806, 97555, 98903, 97657, ਧਰਮਗੜ੍ਹ: 64866, 52491, 52536, 52357, 52442, ਧਰਮਕੋਟ: 42026, 41985, ਢਿਲਵਾਂ: 33186, ਧੂਰੀ: 51329, 52777, 53043, 52910 ਦਿੜਬਾ: 65766, 53155, 53142, 53337, 53527, 64393, 65730, 65781, 53095, ਦੋਦਾ: 44232, 44260, 44333, 44455, 44507, ਦੋਰਾਹਾ : 37303 , ਫਰੀਦਕੋਟ :33364, 33433, 33355, 33503 ਫ਼ਿਰੋਜ਼ਪੁਰ : 36282, 36220, ਫਾਜ਼ਿਲਕਾ : 11035 , ਘੱਗਾ : 47401 , 47528 , 47708 , 47463 ,

ਗਿੱਦੜਬਾਹਾ , 44610, 44853, 44840, 44580, ਗੋਬਿੰਦਗੜ੍ਹ: 34580, 34653, 34494, 34507, ਗੋਬਿੰਦਗ੍ਹ ਜੇਜ਼ੀਆਂ:53632, 64631, 53560, 53711, ਗੁਰੂਹਰਸਹਾਏ: 36762, 60457, ਹਲਵਾਰਾ: 38005, ਹੰਡਿਆਇਆ: 25761, 25719, ਜਗਰਾਉਂ: 37537, 37543, ਜੈਤੋਂ: 33743, 33717, ਜਲਾਲਾਬਾਦ 35726, 35556, 35680, 35479, 35407, ਝੁਨੀਰ : 39953, ਜੋਧਪੁਰ: 100176, 100199, 1001. 92, ਕੱਛਵੀ: 47953 , ਖਨੌਰੀ: 53887, 64702, 54029, 64683, 53840,ਖੰਨਾ: 66076, 37687, 37616, ਖਰੜ੍ਹ: 43782, 43904, 43809, ਖਿਆਲਾ ਕਲਾਂ: 40010, 40044, ਖੂਈਆਂ ਸਰਵਰ: 35835, 107003, ਕਿੱਕਰਖੇੜਾ 35966, ਕੋਟਭਾਈ: 45092, 45113, 45161, 45208, 44934, 44999, 88165,

ਕੋਟ-ਈਸੇਖਾਂ: 61436, ਕੋਟਕਪੂਰਾ: 102326, 33801, 33904, 33784, ਲੱਡਾ: 54364, 54406, ਲਾਧੂਕਾ: 34937, ਲਾਲੋਚੀ: 68906, 48132, 48302, 68926, 48088, ਲਾਲਡੂ: 44002, 43944, ਲੰਬੀ: 45544, 45383, ਲਹਿਰਗਾਗਾ: 54924, 54911, 65140, 65170, 56026, 54860, 54088, 54636, ਲੋਚਮਾਂ: 48403, ਲੌਂਗੋਵਾਲ: 55253, 55135, 55055, 55039, ਮਦਨਪੁਰ ਚਰੇਰੀ: 48455, ਮਹਿਲ ਕਲਾਂ: 26045, 26194, 25980, 98306, 26210, ਮਹਿਲਾ ਚੌਕ: 65566, 55704, 55633, 65547, 55605, 55277, 55785, 65431, 55719, 55446, 55503, 55492, ਮਹਿਨਾ ਗੋਨਿਆਣਾ: 28391, 28826, 30731, 63702, 31107, 28261, 30585, 30608, 30685, 63673, 30770, 28909, ਮਖੂ: 36942,

ਮਲੇਰਕੋਟਲਾ , 38819, 39026, 38976, 39004, ਮੱਲੇਵਾਲ: 67555, 67540, ਮਲੋਟ: 45577, 45988, 45664, 46061, 45690, 45876, 45760, 45720, 45586 , ਮਮਦੋਟ: 36556, 60042 ਮੰਡੀ ਕਲਾਂ ਐੱਨ: 31325, 31311, 31304, 31201, ਮਾਂਗਟ: 38068, ਮਾਨਸਾ: 40129, 40483, 40589, 40612, 40433, 40570, 40535, 40311, 40283 ਮਾਣੂਕੇ: 37107, 37203 ਮਾੜੀ ਮੁਸਤਫਾ: 42240, 42264 , 42213 ਮੌੜ ਮੰਡੀ: 62226, 31380, 31418, 31591, ਮਵੀਕਲਾਂ: 47818, 47764,

ਮੋਗਾ: 42958, 42743, 42842, 110086, 42715, 60959, 42364, 42917, 42644, 42288, 42665, 60986, 43035, 42487, ਮੋਹਾਲੀ: 44061, 44115, 44101, ਮੂਨਕ: 64012, 64122, 64233, 64330, 65207, 65275, 64034, 55854, 56103, 56404, 56022, ਮੁਦਕੀ: 36851,ਠ ਸ੍ਰੀ ਮੁਕਤਸਰ ਸਾਹਿਬ 46263, 46362, 46304, 46476, 46542, 4661, 46560, 46633, 46281, 61610, 61501, 46709, 46335, ਮੁੱਲਾਂਪੁਰ: 12327, 12307, ਨਾਭਾ: 48560, 48698, 48614, 48589, ਨੰਗਲ ਕਲਾਂ: 41229, 40667, 40841, 41026, 40637 ਨਸੀਬ ਪੁਰਾ: 31709, 32007, 32135, 62445, 32229, 31792, 31866, 31904, 32203, 31763, 31808, 31280,

ਨਿਹਾਲ ਸਿੰਘ ਵਾਲਾ: 43207 , 43317, 43379, 43267, 43481, 43410, 43140, 43538, 43238, ਪੰਨੀਵਾਲਾ: 46726, 46857, ਪਟਿਆਲਾ:49490, 48999, 51158, 68829, 49462, 68954, 49042, 48960, 49131, 48784, 68839, 68980, 48855, 67263, 49007, 49477, ਪਾਤੜ੍ਹਾਂ: 50047, 49740, 50063, 49884, 49656, 49622, 49936, 50037, 50048, ਪਾਇਲ: 66077, ਪੰਜੋਲਾ: 50160, 50203, ਰਾਏਕੋਟ: 37951, 37895, ਰਾਜਪੁਰਾ: 50533, 50713, 50469, 50742 50680, 50704

ਰਾਮਨਗਰ: 50237 , ,ਰਾਮਪੁਰਾ ਫੂਲ 101381, 32817, 31130, 101405, 101595, 101803, 74530, 101702, 74546, ਸਾਦਿਕ: 33956, 34055, 34014, 34030, 102214, ਸੈਦੇ ਕੇ ਮੋਹਨ : 36488 , ਸਮਾਣਾ : 50986, 50954, 50883, 50768, 50908, 50891, ਸਮਰਾਲਾ ਚੌਂਕ: 38178, 38105, ਸਨੌਰ: 51321, 51135, 51092 ਸਾਹਨੇਵਾਲ: 37360, ਸੰਗਰੂਰ: 57407, 68462, 65903, 57388, 57432, 66484, 57568, 56893, 56612, 56933, 57575, 57285, 56916,

ਸਰਾਭਾ ਨਗਰ: 86564, 86658, ਸਰਦੂਲਗੜ੍ਹ: 41131, 40000, ਸਾਹਿਨਾ/ਭਦੌੜ: 26432, 98509, 26791, 26832, 26622, 98706, 98735, 98553, 26708, ਸੇਰਪਰ: 57590, 57733, ਸ਼ਿਮਲਾਪੁਰੀ: 86627, 38363, ਸਰਹੰਦ: 53191, 34777, 34802, ਸੁਨਾਮ: 65599, 57803, 57906, 64529, ਸੁੰਦਰ ਨਗਰ: 88793, 88708, ਤਲਵੰਡੀ ਭਾਈ: 36685, 36809, ਤਲਵੰਡੀ ਸਾਬੋ: 33052, 63461, 32930, ਤਪਾ: 98751, 27070, 27126, 98469, 27081, 27103, 98385, 26960, 26890, ਤਾਰੇਵਾਲਾ : 60806, ਜੀਰਾ : 60109, 36272।

Read Also : Job Alert: ਸੂਬੇ ’ਚ ਭਰਤੀਆਂ ਦੇ ਬਦਲ ਗਏ ਨਿਯਮ, ਕੈਬਨਿਟ ਮੀਟਿੰਗ ’ਚ ਲਏ ਅਹਿਮ ਫ਼ੈਸਲੇ