ਸਾਡੇ ਨਾਲ ਸ਼ਾਮਲ

Follow us

19.8 C
Chandigarh
Thursday, February 26, 2026
More
    Home Breaking News ਕਰਜ਼ੇ ਤੋਂ ਪ੍ਰੇ...

    ਕਰਜ਼ੇ ਤੋਂ ਪ੍ਰੇਸ਼ਾਨ ਵਿਅਕਤੀ ਨੇ ਨਹਿਰ ‘ਚ ਛਾਲ ਮਾਰੀ

    distressed, Loan,Farmer, Jumping, Canal

    ਗਿੱਦੜਬਾਹਾ: ਪਿੰਡ ਕੁਰਾਈਵਾਲਾ ਦੇ ਇਕ ਕਰਜ਼ਾਈ ਕਿਸਾਨ ਨੇ ਆਪਣੀ ਜੀਵਨ ਲੀਲ੍ਹਾ ਖ਼ਤਮ ਕਰਨ ਲਈ ਗਿੱਦੜਬਾਹਾ ਨੇੜਲੀ ਨਹਿਰ ਵਿਚ ਛਾਲ ਮਾਰ ਦਿੱਤੀ । ਨਹਿਰ ‘ਚ ਛਾਲ ਮਾਰਨ ਵਾਲੇ ਵਿਅਕਤੀ ਦੀ ਪਛਾਣ ਕਰਮਦੀਪ ਸਿੰਘ ਵਜੋਂ ਹੋਈ ਹੈ।

    ਪ੍ਰੇਸ਼ਾਨ ਰਹਿੰਦਾ ਸੀ ਕਿਸਾਨ

    ਕਰਮਦੀਪ ਸਿੰਘ ਦੇ ਪਿਤਾ ਕੌਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਸਿਰ 4 ਲੱਖ ਰੁਪਏ ਕਰਜ ਚੜ ਗਿਆ ਕਰਜ਼ਾ ਹੈ, ਜਿਸ ਕਾਰਨ ਉਸ ਦਾ ਪੁੱਤਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ। ਬੀਤੀ ਸ਼ਾਮ ਕਰਮਦੀਪ ਸਿੰਘ ਘਰੋਂ ਖੇਤ ਗਿਆ ਪਰ ਗਿੱਦੜਬਾਹਾ ਨੇੜਲੀ ਰਾਜਸਥਾਨ ਨਹਿਰ ‘ਚ ਛਾਲ ਮਾਰਨ ਤੋਂ ਪਹਿਲਾ ਘਰ ਫ਼ੋਨ ਕੀਤਾ ਤੇ ਨਹਿਰ ਵਿਚ ਛਾਲ ਮਾਰ ਦਿੱਤੀ, ਅਸੀਂ ਨਹਿਰ ਤੇ ਗਏ ਪਰ ਹਾਲੇ ਤੱਕ ਉਸ ਦਾ ਕੋਈ ਥਹੁ ਪਤਾ ਨਹੀਂ ਲੱਗਿਆ।

    LEAVE A REPLY

    Please enter your comment!
    Please enter your name here