ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home Breaking News ਡਿਬਰੂਗੜ੍ਹ ਐਕਸ...

    ਡਿਬਰੂਗੜ੍ਹ ਐਕਸਪ੍ਰੈਸ ਪਟੜੀ ਤੋਂ ਲੱਥੀ, ਬਚਾਅ ਕਾਰਜ ਸ਼ੁਰੂ

    Dibrugarh Express
    Dibrugarh Express

    ਯੂਪੀ ਦੇ ਗੋਂਡਾ ’ਚ ਵਾਪਰਿਆ ਹਾਦਸਾ

    • ਐਕਸਪ੍ਰੈਸ ਦੇ 4 ਡੱਬੇ ਪਟੜੀ ਤੋਂ ਲੱਥੇ

    (ਸੱਚ ਕਹੂੰ ਨਿਊਜ਼) ਗੋਂਡਾ। ਯੂਪੀ ਦੇ ਗੋਂਡਾ ਵਿੱਚ ਵੱਡਾ ਰੇਲ ਹਾਦਸਾ ਵਾਪਰ ਗਿਆ। ਡਿਬਰੂਗੜ੍ਹ ਐਕਸਪ੍ਰੈਸ ਪਟੜੀ ਤੋਂ ਲੱਥ ਗਈ। ਟਰੇਨ ਦੀਆਂ 15 ਬੋਗੀਆਂ ਪਟੜੀ ਤੋਂ ਲੱਥ ਗਈਆਂ ਹਨ। ਇਨ੍ਹਾਂ ਵਿੱਚੋਂ 4 ਪਲਟ ਗਈਆਂ ਹਨ। ਇਸ ਹਾਦਸੇ ‘ਚ ਹੁਣ ਤੱਕ ਦੋ ਦੀ ਮੌਤ ਹੋ ਗਈ ਹੈ ਅਤੇ 20-25 ਯਾਤਰੀ ਜ਼ਖਮੀ ਦੱਸੇ ਜਾ ਰਹੇ ਹਨ। (Dibrugarh Express)

    Dibrugarh Express
    Dibrugarh Express

    ਇਹ ਵੀ ਪੜ੍ਹੋ: ਹਰਿਆਣਾ ’ਚ ਵਿਧਾਨ ਸਭਾ ਚੋਣਾਂ ਇਕੱਲੇ ਲੜਾਂਗੇ : ਮੁੱਖ ਮੰਤਰੀ ਮਾਨ

    ਹਾਦਸੇ ਦੀ ਸੂਚਨਾ ਮਿਲਦੇ ਹੀ ਰੇਲਵੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਬਚਾਅ ਕਾਰਜ ਸ਼ੁਰੂ ਕਰ ਦਿੱਤਾ ਗਿਆ ਹੈ। ਟਰੇਨ ਚੰਡੀਗੜ੍ਹ ਤੋਂ ਆ ਰਹੀ ਸੀ। ਇਹ ਹਾਦਸਾ ਜਿਲਾਹੀ ਰੇਲਵੇ ਸਟੇਸ਼ਨ ਦੇ ਵਿਚਕਾਰ ਗੋਸਾਈ ਦਿਹਵਾ ਵਿਖੇ ਵਾਪਰਿਆ।

    LEAVE A REPLY

    Please enter your comment!
    Please enter your name here