ਹੈਦਰਾਬਾਦ (ਏਜੰਸੀ)। Hyderabad News : ਅਗਲੇ 24 ਘੰਟਿਆਂ ਦੌਰਾਨ ਤੇਲੰਗਾਨਾ ਦੇ ਨਿਜਾਮਾਬਾਦ, ਵਿਕਾਰਾਬਾਦ, ਸੰਗਰੇਡੀ, ਮੇਡਕ ਤੇ ਕਾਮਰੇਡੀ ਜ਼ਿਲ੍ਹਿਆਂ ’ਚ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਕੇਂਦਰ ਨੇ ਸੋਮਵਾਰ ਨੂੰ ਕਿਹਾ ਕਿ ਅਗਲੇ ਪੰਜ ਦਿਨਾਂ ਦੌਰਾਨ ਤੇਲੰਗਾਨਾ ਦੇ ਕਈ ਜ਼ਿਲ੍ਹਿਆਂ ’ਚ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਦੀ ਸੰਭਾਵਨਾ ਹੈ। ਇਸੇ ਸਮੇਂ ਦੌਰਾਨ, ਸੂਬੇ ਦੇ ਕਈ ਜ਼ਿਲ੍ਹਿਆਂ ’ਚ ਅਲੱਗ-ਥਲੱਗ ਥਾਵਾਂ ’ਤੇ 30-40 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਗਰਜ ਤੇ ਤੇਜ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਅਗਲੇ ਸੱਤ ਦਿਨਾਂ ਦੌਰਾਨ ਤੇਲੰਗਾਨਾ ’ਚ ਕਈ ਥਾਵਾਂ ’ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਦੱਖਣ-ਪੱਛਮੀ ਮਾਨਸੂਨ ਸੂਬੇ ਭਰ ’ਚ ਸਰਗਰਮ ਹੈ। ਪਿਛਲੇ 24 ਘੰਟਿਆਂ ਦੌਰਾਨ ਤੇਲੰਗਾਨਾ ਦੇ ਮਾਨਚੇਰੀਅਲ, ਜੋਗੁਲੰਬਾ ਭੂਲਾਪੱਲੀ, ਮਹਿਬੂਬਨਗਰ, ਵਿਕਰਾਬਾਦ ਤੇ ਹੈਦਰਾਬਾਦ ਜ਼ਿਲ੍ਹਿਆਂ ’ਚ ਵੱਖ-ਵੱਖ ਥਾਵਾਂ ’ਤੇ ਭਾਰੀ ਮੀਂਹ ਪਿਆ। Telangana Weather
ਤਾਜ਼ਾ ਖ਼ਬਰਾਂ
Maha Paropkar Diwas: ਪੂਜਨੀਕ ਗੁਰੂ ਜੀ ਨੂੰ ਅੱਗੇ ਬੁਲਾ ਕੇ ਕੁਰਸੀ ਕੋਲ ਬਿਠਾ ਕੇ ਬਖ਼ਸ਼ਿਆ ਗੁਰਮੰਤਰ
Maha Paropkar Diwas: 25 ਮ...
Ferozepur News: ‘ਜੀਹਦਾ ਖੇਤ, ਓਹਦੀ ਰੇਤ’ ਤਹਿਤ ਕਿਸਾਨਾਂ ਨੂੰ ਬਣੀ ਨਵੀਂ ਮੁਸੀਬਤ, ਫਿਰੋਜ਼ਪੁਰ ਜ਼ਿਲ੍ਹਾ ਪ੍ਰੇਸ਼ਾਨ
Ferozepur News: ਕਈ ਖੇਤਾਂ ...
West Bengal: ਕੋਲਕਾਤਾ ’ਚ ਮੋਹਲੇਧਾਰ ਮੀਂਹ, ਸੜਕਾਂ ’ਤੇ ਭਰਿਆ ਤਿੰਨ ਫੁੱਟ ਤੱਕ ਪਾਣੀ, 3 ਦੀ ਮੌਤ
ਦੋ ਦਿਨਾਂ ਲਈ ਹੋਰ ਅਲਰਟ ਜਾਰੀ...
MSG Maha Paropkar Diwas: ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਵੱਲੋਂ ਜਾਰੀ ਹੁਕਮਨਾਮਾ
ਸੰਤ ਗੁਰਮੀਤ ਸਿੰਘ ਜੀ (ਪੂਜਨੀ...
Dharampura: ਮਾਨਸਾ ਜ਼ਿਲ੍ਹੇ ਦੇ ਪਿੰਡ ਧਰਮਪੁਰਾ ’ਚ ਹੋਇਆ ਅਜਿਹਾ ਕੰਮ, ਇਲਾਕੇ ’ਚ ਹੋ ਰਹੀ ਐ ਚਰਚਾ
Dharampura: ਮ੍ਰਿਤਕ ਦੇਹ ਮੈ...
Punjab Mausam Update: ਪੰਜਾਬ ’ਚ ਕਦੋਂ ਪਵੇਗੀ ਠੰਢ? ਮੌਸਮ ਵਿਭਾਗ ਨੇ ਦਿੱਤੀ ਜਾਣਕਾਰੀ! ਪੜ੍ਹੋ ਪੂਰੀ ਖਬਰ
ਚੰਡੀਗੜ੍ਹ (ਸੱਚ ਕਹੂੰ ਨਿਊਜ਼)।...
Holiday: ਪੰਜਾਬ ’ਚ ਵੀਰਵਾਰ ਦੀ ਫਿਰ ਆ ਗਈ ਛੁੱਟੀ, ਸਕੂਲ-ਕਾਲਜ ਤੇ ਸਰਕਾਰੀ ਅਦਾਰੇ ਰਹਿਣਗੇ ਬੰਦ, ਜਾਣੋ ਕੀ ਹੈ ਇਸ ਦਿਨ
Holiday: ਚੰਡੀਗੜ੍ਹ। ਸਤੰਬਰ ...
Old Age Home: ਸਾਧ-ਸੰਗਤ ਨੇ ਬਿਰਧ ਆਸ਼ਰਮ ’ਚ ਬਜ਼ੁਰਗਾਂ ਨਾਲ ਬਿਤਾਇਆ ਸਮਾਂ, ਬਜ਼ੁਰਗ ਬੋਲੇ, ਅਖੇੇ ਕੋਈ ਤਾਂ ਮਿਲਣ ਆਇਆ
ਬਿਰਧ ਆਸ਼ਰਮ ਦੇ ਬਜ਼ੁਰਗਾਂ ਦੀ ...
Amloh Paddy Procurement: ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜਿੰਗ ਨੇ ਅਮਲੋਹ ਅਨਾਜ ਮੰਡੀ ’ਚ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਕਰਵਾਈ
ਮਾਰਕੀਟ ਕਮੇਟੀ ਵਿੱਚ ਅਧਿਕਾਰੀ...