ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home Breaking News MLA Dhanwant ...

    MLA Dhanwant Singh: ਬੁਰੀ ਖਬਰ, ਧੂਰੀ ਦੇ ਸਾਬਕਾ ਵਿਧਾਇਕ ਨਹੀਂ ਰਹੇ

    MLA Dhanwant SIngh

    ਸ਼ੇਰਪੁਰ (ਰਵੀ ਗੁਰਮਾ) MLA Dhanwant Singh: ਧੂਰੀ ਦੇ ਸਾਬਕਾ ਵਿਧਾਇਕ ਧਨਵੰਤ ਸਿੰਘ ਦੀ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਧੂਰੀ ਤੋਂ ਦੋ ਵਾਰ MLA ਰਹੇ ਸਾਬਕਾ ਵਿਧਾਇਕ ਧਨਵੰਤ ਸਿੰਘ ਦਾ ਦੇਹਾਂਤ ਹੋ ਗਿਆ। ਧਨਵੰਤ ਸਿੰਘ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਧੂਰੀ ਦੇ ਵਿਧਾਇਕ ਰਹੇ ਤੇ ਫਿਰ ਉਹਨਾਂ ਆਜ਼ਾਦ ਉਮੀਦਵਾਰ ਵਜੋਂ ਚੋਣ ਲੜੀ ਤੇ ਜਿੱਤ ਪ੍ਰਾਪਤ ਕੀਤੀ। ਸਾਬਕਾ ਵਿਧਾਇਕ ਦੀ ਮੌਤ ਸਬੰਧੀ ਜਾਣਕਾਰੀ ਉਨਾਂ ਦੇ ਬੇਟੇ ਸਮਿਤ ਸਿੰਘ ਨੇ ਸੋਸ਼ਲ ਮੀਡੀਆ ਰਾਹੀਂ ਕੀਤੀ ਸਾਂਝੀ ਹੈ। ਉਨਾਂ ਦਾ ਅੰਤਿਮ ਸੰਸਕਾਰ ਪਿੰਡ ਕੱਲ 12 ਜੂਨ 2024 ਨੂੰ ਹੋਵੇਗਾ।

    Also Read : ਮੁੱਖ ਮੰਤਰੀ ਮਾਨ ਇਨ੍ਹਾਂ ਦੋ ਹਲਕਿਆਂ ਦੇ ਆਗੂਆਂ ਨੂੰ ਮਿਲੇ, ਹੋਈ ਵਿਸ਼ੇਸ਼ ਚਰਚਾ

    LEAVE A REPLY

    Please enter your comment!
    Please enter your name here