ਲੋਕ ਸਭਾ ਚੋਣਾਂ 2024: ਪੰਜਾਬ ਦੇ 13 ਹਲਕਿਆਂ ’ਤੇ ਕਿਹੜੀ ਪਾਰਟੀ ਨੇ ਕਿਹੜੇ ਉਮੀਦਵਾਰਾਂ ਨੂੰ ਮੈਦਾਨ ‘ਚ ਉਤਾਰਿਆ, ਵੇਖੋ ਪੂਰੀ ਸੂਚੀ

All Party Candidates List
ਲੋਕ ਸਭਾ ਚੋਣਾਂ 2024: ਪੰਜਾਬ ਦੇ 13 ਹਲਕਿਆਂ ’ਤੇ ਕਿਹੜੀ ਪਾਰਟੀ ਨੇ ਕਿਹੜੇ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ, ਵੇਖੋ ਪੂਰੀ ਸੂਚੀ

ਚੰਡੀਗੜ੍ਹ। ਪੰਜਾਬ ਲੋਕ ਸਭਾ ਚੋਣਾਂ 2024 ਲਈ ਸਾਰੀਆਂ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰਾਂ ਨੂੰ ਚੋਣ ਮੈਦਾਨ ’ਚ ਉਤਾਰ ਦਿੱਤਾ ਹੈ। ਲੋਕ ਸਭਾ ਚੋਣਾਂ 2024 ਲਈ ਚੋਣ ਮੈਦਾਨ ਪੂਰੀ ਤਰ੍ਹਾਂ ਭਖ ਚੁੱਕਿਆ ਹੈ। ਸਾਰੀਆਂ ਪਾਰਟੀਆਂ ਦੇ ਉਮੀਦਵਾਰ ਚੋਣ ਪ੍ਰਚਾਰ ’ਚ ਜੁਟੇ ਹੋਏ ਹਨ। ਸੂਬੇ ’ਚ 13 ਲੋਕ ਸਭਾ ਹਲਕਿਆਂ ’ਤੇ 01 ਜੂਨ ਨੂੰ ਵੋਟਾਂ ਪੈਣਗੀਆਂ ਅਤੇ 04 ਜੂਨ ਨੂੰ ਨਤੀਜੇ ਆਉਣਗੇ। (All Party Candidates List)

ਆਮ ਆਦਮੀ ਪਾਰਟੀ ਉਮੀਦਵਾਰ

All Party Candidates List

ਪਟਿਆਲਾ – ਡਾ. ਬਲਬੀਰ ਸਿੰਘ
ਬਠਿੰਡਾ – ਗੁਰਮੀਤ ਸਿੰਘ ਖੁੱਡੀਆ
ਸੰਗਰੂਰ – ਗੁਰਮੀਤ ਸਿੰਘ ਮੀਤ ਹੇਅਰ
ਫਰੀਦਕੋਟ – ਕਰਮਜੀਤ ਅਨਮੋਲ
ਲੁਧਿਆਣਾ – ਅਸ਼ੋਕ ਪ੍ਰਾਸ਼ਰ ਪੱਪੀ
ਗੁਰਦਾਸਪੁਰ – ਅਮਨ ਸ਼ੇਰ ਸਿੰਘ
ਜਲੰਧਰ – ਪਵਨ ਕੁਮਾਰ ਟੀਨੂੰ
ਫ਼ਿਰੋਜ਼ਪੁਰ- ਜਗਦੀਪ ਸਿੰਘ ਕਾਕਾ ਬਰਾਡ਼
ਅੰਮ੍ਰਿਤਸਰ – ਕੁਲਦੀਪ ਸਿੰਘ ਧਾਲੀਵਾਲ
ਫ਼ਤਿਹਗੜ੍ਹ ਸਾਹਿਬ – ਗੁਰਪ੍ਰੀਤ ਸਿੰਘ ਜੀ. ਪੀ.
ਸ੍ਰੀ ਆਨੰਦਪੁਰ ਸਾਹਿਬ – ਮਾਲਵਿੰਦਰ ਸਿੰਘ ਕੰਗ
ਖਡੂਰ ਸਾਹਿਬ – ਲਾਲਜੀਤ ਸਿੰਘ ਭੁੱਲਰ
ਹੁਸ਼ਿਆਰਪੁਰ – ਡਾ ਰਾਜ ਸਿੰਘ ਚੱਬੇਵਾਲ

ਕਾਂਗਰਸ ਉਮੀਦਵਾਰ  (All Party Candidates List)

All Party Candidates List

ਪਟਿਆਲਾ – ਧਰਮਵੀਰ ਗਾਂਧੀ
ਬਠਿੰਡਾ – ਜੀਤਮੋਹਿੰਦਰ ਸਿੰਘ ਸਿੱਧੂ
ਸੰਗਰੂਰ – ਸੁਖਪਾਲ ਸਿੰਘ ਖਹਿਰਾ
ਫਰੀਦਕੋਟ – ਅਮਰਜੀਤ ਕੌਰ ਸਾਹੋਕੇ
ਲੁਧਿਆਣਾ – ਅਮਰਿੰਦਰ ਸਿੰਘ ਰਾਜਾ ਵੜਿੰਗ
ਗੁਰਦਾਸਪੁਰ – ਸੁਖਜਿੰਦਰ ਸਿੰਘ ਰੰਧਾਵਾ
ਜਲੰਧਰ – ਚਰਨਜੀਤ ਸਿੰਘ ਚੰਨੀ
ਫ਼ਿਰੋਜ਼ਪੁਰ- ਸ਼ੇਰ ਸਿੰਘ ਘੁਬਾਇਆ
ਅੰਮ੍ਰਿਤਸਰ – ਗੁਰਜੀਤ ਸਿੰਘ ਔਜਲਾ
ਫ਼ਤਿਹਗੜ੍ਹ ਸਾਹਿਬ – ਅਮਰ ਸਿੰਘ
ਸ੍ਰੀ ਆਨੰਦਪੁਰ ਸਾਹਿਬ – ਵਿਜੇ ਇੰਦਰ ਸਿੰਗਲਾ
ਖਡੂਰ ਸਾਹਿਬ – ਕੁਲਬੀਰ ਸਿੰਘ ਜ਼ੀਰਾ
ਹੁਸ਼ਿਆਰਪੁਰ – ਯਾਮਿਨੀ ਗੋਮਰ

ਅਕਾਲੀ ਦਲ ਉਮੀਦਵਾਰ

All Party Candidates List

ਪਟਿਆਲਾ – ਐਨ.ਕੇ. ਸ਼ਰਮਾ
ਬਠਿੰਡਾ – ਹਰਸਿਮਰਤ ਕੌਰ ਬਾਦਲ
ਸੰਗਰੂਰ – ਇਕਬਾਲ ਸਿੰਘ ਝੂੰਦਾ
ਫਰੀਦਕੋਟ – ਰਾਜਵਿੰਦਰ ਸਿੰਘ
ਲੁਧਿਆਣਾ – ਰਣਜੀਤ ਸਿੰਘ ਢਿੱਲੋਂ
ਗੁਰਦਾਸਪੁਰ – ਡਾ. ਦਲਜੀਤ ਸਿੰਘ ਚੀਮਾ
ਜਲੰਧਰ – ਮਹਿੰਦਰ ਸਿੰਘ ਕੇਪੀ
ਫ਼ਿਰੋਜ਼ਪੁਰ- ਨਰਦੇਵ ਸਿੰਘ ਬੌਬੀ ਮਾਨ
ਅੰਮ੍ਰਿਤਸਰ – ਅਨਿਲ ਜੋਸ਼ੀ
ਫ਼ਤਿਹਗੜ੍ਹ ਸਾਹਿਬ – ਬਿਕਰਮਜੀਤ ਸਿੰਘ ਖਾਲਸਾ
ਸ੍ਰੀ ਆਨੰਦਪੁਰ ਸਾਹਿਬ – ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ
ਖਡੂਰ ਸਾਹਿਬ – ਵਿਰਸਾ ਸਿੰਘ ਵਲਟੋਹਾ
ਹੁਸ਼ਿਆਰਪੁਰ – ਸੋਹਨ ਸਿੰਘ ਠੰਡਲ

ਬਸਪਾ ਉਮੀਦਵਾਰ (All Party Candidates List)

All Party Candidates List

ਪਟਿਆਲਾ – ਜਗਜੀਤ ਸਿੰਘ ਛੜਬੜ
ਬਠਿੰਡਾ – ਨਿੱਕਾ ਸਿੰਘ
ਸੰਗਰੂਰ – ਡਾਕਟਰ ਮੱਖਣ ਸਿੰਘ
ਫਰੀਦਕੋਟ – ਗੁਰਬਖਸ਼ ਸਿੰਘ ਚੌਹਾਨ
ਲੁਧਿਆਣਾ – ਦਵਿੰਦਰ ਸਿੰਘ ਪਨੇਸਰ
ਗੁਰਦਾਸਪੁਰ – ਇੰਜੀਨੀਅਰ ਰਾਜਕੁਮਾਰ ਜਨੋਤਰਾ
ਜਲੰਧਰ – ਐਡਵੋਕੇਟ ਬਲਵਿੰਦਰ ਕੁਮਾਰ
ਫਤਿਹਗੜ੍ਹ ਸਾਹਿਬ – ਕੁਲਵੰਤ ਸਿੰਘ ਮਹਿਤੋਂ
ਸ੍ਰੀ ਅਨੰਦਪੁਰ ਸਾਹਿਬ – ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ
ਅੰਮ੍ਰਿਤਸਰ – ਵਿਸ਼ਾਲ ਸਿੱਧੂ
ਖਡੂਰ ਸਾਹਿਬ – ਇੰਜੀਨੀਅਰ ਸਤਨਾਮ ਸਿੰਘ ਤੁੜ
ਫਿਰੋਜ਼ਪੁਰ – ਸੁਰਿੰਦਰ ਸਿੰਘ ਕੰਬੋਜ
ਹੁਸ਼ਿਆਰਪੁਰ – ਐਡਵੋਕੇਟ ਰਣਜੀਤ ਕੁਮਾਰ

ਭਾਜਪਾ ਉਮੀਦਵਾਰ

All Party Candidates List

ਪਟਿਆਲਾ – ਪਰਨੀਤ ਕੌਰ
ਬਠਿੰਡਾ – ਪਰਮਪਾਲ ਕੌਰ ਸਿੱਧੂ
ਫਰੀਦਕੋਟ – ਹੰਸ ਰਾਜ ਹੰਸ
ਲੁਧਿਆਣਾ – ਰਵਨੀਤ ਸਿੰਘ ਬਿੱਟੂ
ਗੁਰਦਾਸਪੁਰ – ਦਿਨੇਸ਼ ਸਿੰਘ ਬੱਬੂ
ਜਲੰਧਰ – ਸ਼ੁਸ਼ੀਲ ਕੁਮਰ ਰਿੰਕੂ
ਅੰਮ੍ਰਿਤਸਰ – ਤਰਨਜੀਤ ਸੰਧੂ
ਖਡੂਰ ਸਾਹਿਬ – ਮਨਜੀਤ ਸਿੰਘ ਮੰਨਾ
ਹੁਸ਼ਿਆਰਪੁਰ – ਅਨੀਤਾ ਸੋਮ ਪ੍ਰਕਾਸ਼
ਫਿਰੁਜ਼ਪੁਰ – ਰਾਣਾ ਗੁਰਮੀਤ ਸਿੰਘ ਸੋਢੀ
ਸੰਗਰੂਰ – ਅਰਵਿੰਦ ਖੰਨਾ
ਸ੍ਰੀ ਆਨੰਦਪੁਰ ਸਾਹਿਬ – ਡਾ. ਸੁਭਾਸ਼ ਸ਼ਰਮਾ
ਫਤਿਹਗੜ੍ਹ ਸਾਹਿਬ – ਸ੍ਰੀ ਗੇਜਾ ਰਾਮ ਵਾਲਮਿਕੀ

2024 ਲੋਕ ਸਭਾ ਚੋਣਾਂ ’ਚ ਕੀ ਹੋਵੇਗਾ ਖਾਸ..

  • 85 ਸਾਲ ਤੋਂ ਵੱਧ ਉਮਰ ਦੇ ਬਜ਼ੁਰਗ ਘਰ ਤੋਂ ਹੀ ਪਾ ਸਕਣਗੇ ਵੋਟ।
  • 1.82 ਕਰੋੜ ਵੋਟਰ ਇਸ ਸਾਲ ਪਹਿਲੀ ਵਾਰ ਵੋਟ ਪਾਉਣਗੇ।
  • ਮਰਦ ਵੋਟਰਾਂ ਦੀ ਗਿਣਤੀ 49.7 ਕਰੋੜ ਹੈ ਤੇ ਔਰਤ ਵੋਟਰਾਂ ਦੀ 47.1 ਕਰੋੜ ਹੈ।
  • ਵੋਟਰ ਦੀ ਸ਼ਿਕਾਇਤ ਉੱਤੇ 100 ਮਿੰਟ ਵਿੱਚ ਮਿਲੇਗਾ ਰਿਸਪੌਂਸ।
  • ਵੋਟਰ ਬੂਥਾਂ ਉੱਤੇ ਹਰ ਵਰਗ ਦੇ ਲਈ ਪੂਰੇ ਇੰਤਜ਼ਾਮ ਹੋਣਗੇ।
  • ਸੀ-ਵਿਜਿਲ ਐਪ ਉੱਤੇ ਵੋਟਰ ਕਿਸੇ ਵੀ ਗਲਤ ਕੰਮ ਦੀ ਸ਼ਿਕਾਇਤ ਕੀਤੀ ਜਾ ਸਕੇਗੀ।
  • ਮਰਦ ਤੇ ਔਰਤ ਵੋਟਰਾਂ ਦਾ ਅਨੁਪਾਤ ਇਸ ਵੇਲੇ 1000:948 ਹੈ।
  • ਔਰਤਾਂ ਤੇ ਮਰਦਾਂ ਲਈ ਪਖਾਣਿਆਂ ਦਾ ਪ੍ਰਬੰਧ ਹੋਵੇਗਾ।
  • ਅਪਾਹਿਜ਼ ਲੋਕਾਂ ਦੇ ਲਈ ਰੈਂਪ ਤੇ ਵ੍ਹੀਲ ਚੇਅਰ ਦਾ ਪ੍ਰਬੰਧ ਹੋਵੇਗਾ।