Punjab Cabinet Meeting ਦੌਰਾਨ ਲੱਗ ਸਕਦੀ ਐ ਕਈ ਫੈਸਲਿਆਂ ’ਤੇ ਮੋਹਰ

Punjab Cabinet meeting

ਚੰਡੀਗੜ੍ਹ। ਪੰਜਾਬ ਕੈਬਨਿਟ ਦੀ ਮੀਟਿੰਗ ਅੱਜ ਸਵੇਰੇ 11 ਵਜੇ ਹੋਣ ਜਾ ਰਹੀ ਹੈ। ਇਸ ਮੀਟਿੰਗ ਦੌਰਾਨ ਕਈ ਅਹਿਮ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਹੋ ਸਕਦਾ ਹੈ ਅਤੇ ਮਹੱਤਵਪੂਰਨ ਫੈਸਲਿਆ ’ਤੇ ਮੋਹਰ ਲੱਗਣ ਦਾ ਸੰਭਾਵਨਾ ਹੈ। (Punjab Cabinet meeting)

ਮੀਟਿੰਗ ’ਚ ਗਣਤੰਤਰ ਦਿਵਸ ਮੌਕੇ ਕੈਦੀਆਂ ਦੀ ਰਿਹਾਈ, ਗੁਰੂ ਰਵਿਦਾਸ ਯੂਨੀਵਰਸਿਟੀ ’ਚ ਠੇਕੇ ਦੇ ਆਧਾਰ ’ਤੇ ਭਰਤੀ ਬਾਰੇ ਅਸਾਮੀਆਂ ਸੁਰਜੀਤ ਕਰਨ ਸਮੇਤ 1944 ਦੇ ਐਕਟ ’ਚ ਸੋਧ ਦਾ ਏਜੰਡਾ ਵੀ ਕੈਬਨਿਟ ’ਚ ਰੱਖਿਆ ਜਾ ਸਕਦਾ ਹੈ।

Also Read : ਆਮ ਆਦਮੀ ਪਾਰਟੀ ਦੇ ਇੱਕ ਹੋਰ ਸਾਬਕਾ ਆਗੂ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ