ਸਾਡੇ ਨਾਲ ਸ਼ਾਮਲ

Follow us

11.8 C
Chandigarh
Monday, February 2, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਨੇ ਨਵਾਂ ਭਜਨ ਕੀਤਾ ਰਿਲੀਜ਼, ਹੁਣੇ ਸੁਣੋ

    New Song of Saint dr MSG

    ਬਰਨਾਵਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਆਪਣਾ ਨਵਾਂ ਭਜਨ ਰਿਲੀਜ਼ ਕੀਤਾ ਗਿਆ। ਤੁਹਾਨੂੰ ਦੱਸ ਦਈਏ ਕਿ ਪੂਜਨੀਕ ਗੁਰੂ ਜੀ ਵੱਲੋਂ ਇਹ ਭਜਨ ਭਗਵਾਨ ਸ੍ਰੀ ਰਾਮ ਜੀ ਨੂੰ ਸਮਰਪਿਤ ਕੀਤਾ ਹੈ। ਬਿਨਾ ਕਿਸੇ ਟਰੇਲਰ ਜਾਂ ਪੋਸਟਰ ਤੋਂ ਅਚਾਨਕ ਹੀ ਰਿਲੀਜ਼ ਕੀਤੇ ਗਏ ਇਸ ਭਜਨ ਦੇ ਵਿਊ ਵੱਡੀ ਗਿਣਤੀ ਵਿੱਚ ਵਧਦੇ ਜਾ ਰਹੇ ਹਨ।

    ਪੂਜਨੀਕ ਗੁਰੂ ਜੀ ਨੇ ਪੂਰੀ ਸ੍ਰਿਸ਼ਟੀ ਨੂੰ ਵੱਡਾ ਤੋਹਫਾ ਦਿੱਤਾ ਹੈ। ਜਿਵੇਂ ਹੀ ਪੂਜਨੀਕ ਗੁਰੂ ਜੀ ਨੇ ਆਪਣੇ ਯੂ-ਟਿਊਬ ਚੈੱਨਲ ’ਤੇ ਭਜਨ ਰਿਲੀਜ਼ ਕੀਤਾ ਤਾਂ ਦੇਸ਼-ਦੁਨੀਆਂ ਖੁਸ਼ੀ ਨਾਲ ਝੂਮ ਉੱਠੀ ਤੇ ਨੱਚ ਗਾ ਕੇ ਖੂਬ ਖੁਸ਼ੀ ਮਨਾਈ। ਸੁਣੋ ਪੂਜਨੀਕ ਗੁਰੂ ਜੀ ਦਾ ਨਵਾਂ ਭਜਨ

    ਜਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਸਰਵ ਕਲਾ ਸੰਪੂਰਨ ਹਨ। ਆਪ ਜੀ ਵੱਲੋਂ ਗਾਏ ਗਏ ਭਜਨਾਂ ਦੇ ਕਈ ਵੀਡੀਓ ਗੀਤ ਦੁਨੀਆ ਭਰ ’ਚ ਪ੍ਰਸਿੱਧ ਹੋ ਚੁੱਕੇ ਹਨ। ਪੂਜਨੀਕ ਗੁਰੂ ਜੀ ਭਜਨ ਆਪ ਹੀ ਲਿਖਦੇ ਹਨ, ਆਪ ਹੀ ਗਾਉਂਦੇ ਹਨ ਤੇ ਆਪ ਹੀ ਉਨ੍ਹਾਂ ਦੀ ਤਰਜ਼ ਤੇ ਸੰਗੀਤ ਬਣਾਉਂਦੇ ਹਨ। ਜੋ ਸੰਗੀਤ ਦੀ ਦੁਨੀਆ ’ਚ ਅਨੋਖੀ ਮਿਸਾਲ ਹੈ।

    LEAVE A REPLY

    Please enter your comment!
    Please enter your name here