ਫ਼ਿਰੋਜ਼ਪੁਰ (ਸਤਪਾਲ ਥਿੰਦ) : ਅੱਜ ਸਵੇਰੇ ਸੀਮਾ ਸੁਰੱਖਿਆ ਬਲ (BSF) ਦੇ ਜਵਾਨਾਂ ਨੇ ਬਾਰਧਰ ਪੱਟੀ ਦੇ ਖੇਤਰ ਵਿੱਚ ਛਾਨਬੀਨ ਕਰਦਿਆਂ ਹੋਇਆ ਫਿਰੋਜ਼ਪੁਰ ਜਿਲੇ ਦੇ ਪਿੰਡ ਗੇਦੂ ਕਿਲਚਾ ਦੇ ਕੋਲ ਕਣਕ ਦੇ ਖੇਤ ਵਿੱਚ ਪੀਲੇ ਰੰਗ ਦੀ ਟੇਪ ਨਾਲ.ਲਪੇਟੇ 3 ਪੈਕਟ ਮਿਲੇ ਜਿਨ੍ਹਾਂ ਨੂੰ ਖੋਲ੍ਹਣ ਤੇ ਉਨ੍ਹਾਂ ਦਾ ਵਜਨ 1.6 ਕਿਲੋਗ੍ਰਾਮ ਹੋਣ ਦਾ ਪਾਇਆ ਗਿਆ ਬੀ ਅੈਸ ਅੈਫ ਦੇ ਜਵਾਨਾਂ ਨੇ ਇਹ ਪੈਕਟ ਅਾਪਣੇ ਕਬਜੇ ਵਿੱਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ।
ਤਾਜ਼ਾ ਖ਼ਬਰਾਂ
Supreme Court: ਬੰਗਲਾਦੇਸ਼ ਭੇਜੀ ਗਈ ਗਰਭਵਤੀ ਔਰਤ ਅਤੇ ਪੁੱਤਰ ਨੂੰ ਲਿਆਂਦਾ ਜਾਵੇਗਾ ਵਾਪਸ
Supreme Court: ਕਦੇ-ਕਦੇ ਕਾ...
Delhi Mumbai Airfare: ਦਿੱਲੀ ਮੁੰਬਈ ਹਵਾਈ ਕਿਰਾਇਆ 20 ਹਜ਼ਾਰ ਤੋਂ ਪਾਰ! 150 ਤੋਂ ਜ਼ਿਆਦਾ ਉਡਾਣਾਂ ਅਚਾਨਕ ਰੱਦ, ਜਾਣੋਂ
Delhi Mumbai Airfare: ਨਵੀ...
Chandigarh News: ਸੰਸਦ ’ਚ ਗੂੰਜੇ ਚੰਡੀਗੜ੍ਹ ਦੇ 25 ਸਾਲ ਪੁਰਾਣੇ ਮੁੱਦੇ
Chandigarh News: ਚੰਡੀਗੜ੍ਹ...
Cricket Asia Cup: ਸ਼ਾਹ ਸਤਿਨਾਮ ਜੀ ਕ੍ਰਿਕਟ ਅਕੈਡਮੀ ਦੇ ਕਨਿਸ਼ਕ ਚੌਹਾਨ ਦੀ ਏਸ਼ੀਆ ਕੱਪ ਲਈ ਚੋਣ
ਕਨਿਸ਼ਕ ਦੀ ਸਫਲਤਾ ਵਿੱਚ ਸ਼ਾਹ...














