ਫਾਜ਼ਿਲਕਾ (ਰਜਨੀਸ਼ ਰਵੀ)। ਡਿਪਟੀ ਕਮਿਸ਼ਨਰ ਡਾ. ਸੇਨੂੰ ਦੁੱਗਲ ਨੇ ਦੱਸਿਆ ਕਿ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਲਾਭ ਲੈਣ ਲਈ ਕਿਸਾਨਾਂ (Farmers) ਵੱਲੋਂ ਈ-ਕੇ.ਵਾਈ. ਸੀ ਕਰਵਾਉਣੀ ਲਾਜ਼ਮੀ ਹੈ। ਉਨ੍ਹਾਂ ਜ਼ਿਲ੍ਹੇ ਦੇ ਸਮੂਹ ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਸਕੀਮ ਦਾ ਲਾਭ ਜਾਰੀ ਰੱਖਣ ਲਈ ਆਪਣੀ ਈ-ਕੇ.ਵਾਈ. ਸੀ ਜਲਦ ਤੋਂ ਜਲਦ ਨੇੜਲੇ ਸੇਵਾ ਕੇਂਦਰਾਂ ਜਾਂ ਸੀ.ਐਸ.ਸੀ. ਤੋਂ ਕਰਵਾ ਲੈਣ। ਉਨ੍ਹਾਂ ਕਿਹਾ ਕਿ ਅਜਿਹਾ ਨਾ ਕਰਨ ਦੀ ਸੂਰਤ ਵਿਚ ਸਕੀਮ ਅਧੀਨ ਮਿਲਣ ਵਾਲੀ ਵਿੱਤੀ ਰਾਸ਼ੀ ਬੰਦ ਹੋ ਜਾਵੇਗੀ। ਇਸ ਸਕੀਮ ਦੇ ਲਾਭ ਨਾਲ ਕਿਸਾਨਾਂ ਦਾ ਆਰਥਿਕ ਪੱਧਰ ਬਿਹਤਰ ਹੋਵੇਗਾ। (Farmers)
ਤਾਜ਼ਾ ਖ਼ਬਰਾਂ
Saina Nehwal Retirement: ਬੈਡਮਿੰਟਨ ਖਿਡਾਰਨ ਸਾਇਨਾ ਨੇਹਵਾਲ ਵੱਲੋਂ ਸੰਨਿਆਸ ਦਾ ਐਲਾਨ
ਬੋਲੀ, ਗੋਡੇ ਦੀ ਸਮੱਸਿਆ ਤੋਂ ...
India Germany Relations: ਭਾਰਤ-ਜਰਮਨੀ ਸੰਬੰਧਾਂ ਨੂੰ ਨਵੀਂ ਮਜ਼ਬੂਤੀ
India Germany Relations: ...
Snatching: ਘਰ ਦੇ ਬਾਹਰ ਧੁੱਪ ਸੇਕ ਰਹੀ ਬਜ਼ੁਰਗ ਔਰਤ ਦੀ ਬਾਲੀ ਖਿੱਚ ਕੇ ਮੋਟਰਸਾਈਕਲ ਸਵਾਰ ਫਰਾਰ
ਦੋਸ਼ੀ ਨੂੰ ਜਲਦੀ ਹੀ ਫੜ ਕੇ ਕ...
Sad News: 18 ਲੱਖ ਦਾ ਕਰਜ਼ਾ ਚੁੱਕ ਕੇ ਕੈਨੇਡਾ ਗਏ ਰਾਜਪ੍ਰੀਤ ਦੀ ਮੌਤ
ਕੈਨੇਡਾ ਤੋਂ ਪੁੱਤ ਦੀ ਲਾਸ਼ ਲਿ...
Lehra Police: ਲੱਖਾਂ ਦਾ ਜੂਆ ਖੇਡਦੇ, ਲਹਿਰਾਂ ਪੁਲਿਸ ਨੇ ਕੀਤੇ 27 ਨੌਜਵਾਨ ਗ੍ਰਿਫਤਾਰ
Lehra Police: ਲਹਿਰਾਗਾਗਾ, ...
UAE President: ਯੂਏਈ ਦੇ ਰਾਸ਼ਟਰਪਤੀ ਭਾਰਤ ਪਹੁੰਚੇ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੀਤਾ ਸਵਾਗਤ
ਕਿਹਾ - ਮੈਂ ਆਪਣੇ ਭਰਾ ਦਾ ਸਵ...
Corruption Case: ਇੱਕ ਲੱਖ ਰੁਪਏ ਦੀ ਰਿਸ਼ਵਤ ਲੈਂਦੇ ਹੋਏ ਐਚਪੀਸੀਐਲ ਸੇਲਜ਼ ਅਫਸਰ ਗ੍ਰਿਫ਼ਤਾਰ
Corruption Case: ਨਵੀਂ ਦਿੱ...
Modern Farming Techniques: ਖੁਰਾਕੀ ਸੁਰੱਖਿਆ ਲਈ ਰਵਾਇਤੀ ਖੇਤੀ ਤੋਂ ਅੱਗੇ ਵਧਣ ਦਾ ਸਮਾਂ : ਸ਼ੇਰਗਿੱਲ
ਪ੍ਰਧਾਨ ਮੰਤਰੀ ਫੈਲੋਸਿੱਪ ਪ੍ਰ...
Police Encounter: ਪੰਜਾਬ ’ਚ ਪੁਲਿਸ ਮੁਕਾਬਲਾ, SHO ਦੇ ਲੱਗੀ ਗੋਲੀ
ਦੋਰਾਹਾ: ਦੋਰਾਹਾ ਦੇ ਰਾਮਪੁਰ ...














