(ਅਸ਼ਵਨੀ ਚਾਵਲਾ) ਚੰਡੀਗੜ੍ਹ। ਪੰਜਾਬ ਕੈਬਨਿਟ ’ਚ ਇੱਕ ਵਾਰ ਫਿਰ ਵੱਡ ਫੇਰਬਦਲ ਹੋਇਆ ਹੈ। ਮੁੱਖ ਮੰਤਰੀ ਭਗਵੰਨ ਮਾਨ ਵੱਲੋਂ ਆਪਣੇ 6 ਮੰਤਰੀਆਂ ਦੇ ਮਹਿਕਮਿਆਂ ‘ਚ ਬਦਲਾਅ ਕੀਤਾ ਹੈ। ਹਾਊਸਿੰਗ ਤੇ ਲੋਕ ਸੰਪਰਕ ਵਿਭਾਗ ਅਮਨ ਅਰੋਡ਼ਾ ਤੋਂ ਲਿਆ ਗਿਆ ਹੈ। ਇਸ ਤੋਂ ਇਲਾਵਾ ਚੇਤਨ ਸਿੰਘ ਜੌੜਾਮਾਜਰਾ ਦਾ ਵੀ ਵਿਭਾਗ ਬਦਲਿਆ ਹੈ। ਸੀਐਮ ਭਗਵੰਤ ਮਾਨ ਨੇ ਆਪਣੇ ਕੋਲ ਮਕਾਨ ਉਸਾਰੀ ਵਿਭਾਗ ਰੱਖਿਆ ਹੈ। ਆਓ ਵੇਖਦੇ ਹਾਂ ਕਿਹਡ਼ਾ ਵਿਭਾਗ ਕਿਸ ਨੂੰ ਮਿਲਿਆ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ