ਸਰਸਾ (ਸੱਚ ਕਹੂੰ ਨਿਊਜ਼)। ਸਾਰਿਆਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਤੁਹਾਡੇ ਇਲਾਕੇ ਦੀ ਜੋ ਵੀ ਸਮੱਸਿਆ ਹੈ ਤਾਂ ਤੁਸੀਂ ਇਨ੍ਹਾਂ ਨੰਬਰਾਂ ’ਤੇ ਸੂਬਾ ਵਾਈਜ਼ ਫੋਨ ਕਰ ਸਕਦੇ ਹੋ। ਜ਼ਿਕਰਯੋਗ ਹੈ ਕਿ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਲੋੜ ਹੋਵੇ ਤਾਂ ਤੁਸੀਂ ਇਨ੍ਹਾਂ ਨੰਬਰਾਂ ’ਤੇ ਸੰਪਰਕ ਕਰਕੇ ਸਮੱਸਿਆ ਦੱਸ ਸਕਦੇ ਹੋ ਜਿਵੇਂ ਖੂਨ ਦੀ ਜ਼ਰੂਰਤ, ਮਕਾਨ ਦੀ ਜ਼ਰੂਰਤ, ਬਿਮਾਰੀ ਦੇ ਇਲਾਜ਼ ’ਚ ਸਹਾਇਤਾ ਦੀ ਜ਼ਰੂਰਤ, ਨੌਕਰੀ ਲਈ…. ਹੁਣ ਤੁਹਾਡੀ ਹਰ ਸਮੱਸਿਆ ਦਾ ਹੱਲ ਇਨ੍ਹਾਂ ਨੰਬਰਾਂ ’ਤੇ ਫੋਨ ਕਰਨ ਨਾਲ ਹੋ ਜਾਵੇਗਾ। ਤੁਹਾਨੂੰ ਆਪਣੀ ਗੱਲ ਆਪਣੇ ਸਟੇਟ ਦੇ ਹੈਲਪਲਾਈਨ ਨੰਬਰ ’ਤੇ ਦੱਸਣਾ ਹੈ ਤੇ ਤੁਹਾਡੀ ਜਾਇਜ ਸਮੱਸਿਆ ਜਲਦੀ ਹੀ ਹੱਲ ਕਰ ਦਿੱਤੀ ਜਾਵੇਗੀ। (Dera Sacha Sauda)















