ਚੰਡੀਗੜ੍ਹ। ਵਿਧਾਨ ਸਭਾ ਬਜ਼ਟ ਸੈਸ਼ਨ ਦਾ ਤੀਜਾ ਦਿਨ ਲਗਾਤਾਰ ਸ਼ਾਂਤਮਈ ਚੱਲ ਆ ਰਿਹਾ ਹੈ। ਇਸ ਦੌਰਾਨ ਜਿਵੇਂ ਹੀ ਮੁੱਖ ਮੰਤਰੀ ਭਗਵੰਤ ਮਾਨ ਸਦਨ ਵਿੱਚ ਪੁੱਜੇ ਤਾਂ ਕਾਂਗਰਸ ਨੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਤੁਹਾਨੂੰ ਦੱਸ ਦਈਏ ਕਿ ਕਾਂਗਰਸ ਨੇ ਐਲਾਨ ਕੀਤਾ ਹੋਇਆ ਹੈ ਕਿ ਜਦੋਂ ਵੀ ਮੁੱਖ ਮੰਤਰੀ ਸਦਨ ਵਿੱਚ ਦਾਖਲ ਹੋਣਗੇ ਤਾਂ ਕਾਂਗਰਸ ਇਸ ਦਾ ਵਿਰੋਧ ਕਰੇਗੀ। ਹੰਗਾਮੇ ਦੌਰਾਨ ਸਪੀਕਰ ਵੱਲੋਂ ਕੀਤੀ ਗਈ ਤਾੜਨਾ ਤੋਂ ਬਾਅਦ ਸਦਨ ‘ਚ ਥੋੜਾ ਮਾਹੌਲ ਸ਼ਾਂਤ ਹੋਇਆ ਪਰ ਕਾਂਗਰਸੀਆਂ ਆਪਣਾ ਰੌਲਾ-ਰੱਪਾ ਲਗਾਤਾਰ ਜਾਰੀ ਰੱਖਿਆ ਤੇ ਸਦਨ ‘ਚੋਂ ਬਾਹਰ ਚਲੇ ਗਏ। ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਭ ਨੂੰ ਬੋਲਣ ਦਾ ਸਮਾਂ ਦਿੱਤਾ ਜਾਵੇਗਾ।
ਤਾਜ਼ਾ ਖ਼ਬਰਾਂ
Punjab Rain: ਮੀਂਹ ਪੈਣ ਨਾਲ ਗਰਮੀ ਤੋਂ ਲੋਕਾਂ ਨੂੰ ਮਿਲੀ ਰਾਹਤ, ਕਿਸਾਨਾਂ ਨੂੰ ਚਿੰਤਾਵਾਂ ’ਚ ਪਾਇਆ
ਬੇ-ਮੌਸਮੀ ਬਾਰਿਸ਼ ਨੇ ਸੀਮਿਤ ਸ...
Army jawan Big News: ਫੌਜੀ ਜਵਾਨਾਂ ’ਤੇ ਤਾਬੜਤੋੜ ਗੋਲੀਬਾਰੀ ਕਰਨ ਵਾਲਾ ਨਿਕਲਿਆ ਫੌਜ ਦਾ ਜਵਾਨ, ਸਭ ਹੈਰਾਨ..
ਜਾਂਚ ਤੋਂ ਬਾਅਦ ਮਾਮਲੇ ਵਿੱਚ ...
Patiala Media Club: ਪਰਮੀਤ ਸਿੰਘ ਸਰਬਸੰਮਤੀ ਨਾਲ ਪਟਿਆਲਾ ਮੀਡੀਆ ਕਲੱਬ ਦੇ ਪ੍ਰਧਾਨ ਤੇ ਖੁਸ਼ਵੀਰ ਸਿੰਘ ਤੂਰ ਬਣੇ ਸਕੱਤਰ ਜਨਰਲ
ਖੁਸ਼ਵੀਰ ਸਿੰਘ ਤੂਰ ਸਕੱਤਰ ਜਨਰ...
Welfare: ਆਟੋ ਮਾਰਕਿਟ ’ਚ ਲੱਗੀ ਭਿਆਨਕ ਅੱਗ, ਗਰੀਨ ਐਸ ਦੇ ਸੇਵਾਦਾਰਾਂ ਨੇ ਪਾਇਆ ਅੱਗ ’ਤੇ ਕਾਬੂ
ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲ...
Faridkot News: ਮਜ਼ਦੂਰਾਂ ਦੇ ਢਾਹੇ ਘਰਾਂ ਦਾ ਇਨਸਾਫ ਲੈਣ ਲਈ ਫਰੀਦਕੋਟ ਸ਼ਹਿਰ ਵਿੱਚ ਰੋਸ ਪ੍ਰਦਰਸ਼ਨ
ਮਜ਼ਦੂਰਾਂ ਦੇ ਢਾਹੇ ਹੋਏ ਘਰਾਂ...
Crime News: ਲੁੱਟਾ-ਖੋਹਾਂ ਕਰਨ ਵਾਲੇ ਦੋ ਗਿਰੋਹਾਂ ਦੇ 9 ਮੈਂਬਰ ਤੇਜ਼ਧਾਰ ਹਥਿਆਰਾਂ ਸਮੇਤ ਕਾਬੂ
Crime News: (ਗੁਰਪ੍ਰੀਤ ਪੱਕ...
Haryana News: ਪ੍ਰਧਾਨ ਮੰਤਰੀ ਮੋਦੀ ਹਰਿਆਣਾ ਨੂੰ ਦੇਣਗੇ ਇਹ ਵੱਡਾ ਤੋਹਫ਼ਾ: ਮੋਹਨ ਲਾਲ ਬੜੌਲੀ
Haryana News: ਚੰਡੀਗੜ੍ਹ (ਸ...
Tahawwur Rana: 26/11 ਦੇ ਮੁੰਬਈ ਅੱਤਵਾਦੀ ਹਮਲੇ ਦਾ ਮਾਸਟਰਮਾਈਂਡ ਤਹੱਵੁਰ ਰਾਣਾ ਲਿਆਂਦਾ ਭਾਰਤ, ਤਿਹਾੜ ਜੇਲ੍ਹ ’ਚ ਰੱਖਿਆ ਜਾ ਸਕਦਾ ਹੈ
Tahawwur Rana: ਨਵੀਂ ਦਿੱਲੀ...
Delhi News: ਦਿੱਲੀ ’ਚ ਬਿਜਲੀ ਕੱਟਾਂ ਨੂੰ ਲੈ ਕੇ ‘ਆਪ’ ਨੇ ਭਾਜਪਾ ਸਰਕਾਰ ‘ਤੇ ਸਾਧਿਆ ਨਿਸ਼ਾਨਾ
Delhi News: ਨਵੀਂ ਦਿੱਲੀ, (...