ਇਮਤਿਹਾਨ ਵਿੱਚ ਸਫਲਤਾ ਪ੍ਰਾਪਤ ਕਰਨ ਲਈ ਪਡ਼੍ਹੋ ਪੂਜਨੀਕ ਗੁਰੂ ਜੀ ਦੇ ਇਹ ਬਚਨ

Saint Dr MSG

ਸਵਾਲ: ਪਾਪਾ ਜੀ, ਕਈ ਬੱਚੇ ਬੋਲ ਰਹੇ ਹਨ ਕਿ ਮੇਰਾ ਪੇਪਰ ਹੈ, ਮੇਰਾ ਇਮਤਿਹਾਨ ਹੈ, ਕਿਸੇ ਦਾ ਸਿਵਲ ਹੈ, ਕਿਸੇ ਦਾ 12ਵੀਂ ਦਾ ਹੈ ਗਾਈਡ ਕਰੋ ਜੀ।

ਜਵਾਬ: ਪੂਜਨੀਕ ਗੁਰੂ ਜੀ ਨੇ ਫਰਮਾਇਆ ਕਿ ਫੋਕਸ ਕਰਕੇ ਤੁਸੀਂ ਪਡ਼੍ਹਾਈ ਕਰੋ, ਸਾਡੇ ਅਨੁਸਾਰ ਇਹ ਸਭ ਤੋਂ ਵਧੀਆ ਤਰੀਕਾ ਹੈ ਜੋ ਅਸੀਂ ਵੀ ਕਰਦੇ ਰਹੇ ਕਿ ਰਾਤ ਨੂੰ ਸੌਂ ਜਾਓ ਅਤੇ ਸਵੇਰੇ ਜਲਦੀ ਉੱਠ ਕੇ ਪਡ਼੍ਹਾਈ ਕਰੋ ਕਿਉਂਕਿ ਉਦੋਂ ਬਿਲਕੁਲ ਥਕਾਵਟ ਨਹੀਂ ਹੋਵੇਗੀ, ਮਾਈਂਡ ਫਰੈਸ਼ ਹੋਵੇਗਾ ਤਾਂ ਤੁਸੀਂ ਪਡ਼੍ਹਾਈ ਕਰੋ, ਭਾਵ ਉਠੋ, ਪਾਣੀ ਪੀਓ, ਚਾਹੋ ਤਾਂ ਇਸ਼ਨਾਨ ਕਰ ਲਓ, ਨਹੀਂ ਤਾਂ ਮੂੰਹ ਧੋ ਲਓ, ਫਿਰ ਜੋ ਤੁਸੀਂ ਪੜ੍ਹੋਗੇ, ਤੁਹਾਡੀ ਮੈਮੋਰੀ ’ਚ ਵਧਿਆ ਫਿਟ ਬੈਠੇਗਾ। ਪੂਰੀ ਨੀਂਦ ਲੈ ਲਓ, ਤੁਸੀਂ ਇਸ ਅਨੁਸਾਰ ਸੈਟਿੰਗ ਕਰ ਸਕਦੇ ਹੋ, ਅਤੇ ਦੂਜਾ ਬੋਲ ਕੇ ਯਾਦ ਕਰੋ, ਲਿਖ ਕੇ ਯਾਦ ਕਰੋ ਤੇ ਇਸ ਨੂੰ ਇੱਕ ਇਮੇਜ ਬਣਾ ਕੇ ਮਾਈਂਡ ’ਚ ਫਿੱਟ ਕਰੋ ਤਾਂ ਇਨ੍ਹਾਂ ਤਿੰਨੇ ਤਰੀਕਿਆਂ ਨਾਲ ਜੇਕਰ ਤੁਸੀਂ ਕਰੋਗੇ ਤਾਂ ਯਕੀਨਨ ਚੰਗੀ ਤਰ੍ਹਾਂ ਨਾਲ ਤੁਹਾਡੇ ਦਿਮਾਗ ’ਚ ਸਵਾਵ ਬੈਠ ਜਾਣਗੇ ਇਨ੍ਹਾਂ ਦੇ ਜਵਾਬ ਬੈਠ ਜਾਣਗੇ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ।

LEAVE A REPLY

Please enter your comment!
Please enter your name here