ਲੁਧਿਆਣਾ (ਸੱਚ ਕਹੂੰ ਨਿਊਜ਼)। ਲੁਧਿਆਣਾ ਦੇ ਤਾਜਪੁਰ ਰੋਡ ਸਥਿੱਤ ਇੱਕ ਘਰ ’ਚ ਗੈਸ ਸਿਲੰਡਰ (Gas Cylinder) ਫਟਣ ਕਾਰਨ ਜ਼ੋਰਦਾਰ ਧਮਾਕਾ ਹੋਣ ਦਾ ਸਮਾਚਾਰ ਹੈ। ਧਮਾਕਾ ਐਨਾ ਜ਼ਬਰਦਸਤ ਸੀ ਕਿ ਘਰ ਦੀ ਛੱਤ ਤੱਕ ਉੱਡ ਗਈ। ਇਸ ਤੋਂ ਇਲਾਵਾ ਕੰਧ ਵੀ ਢਹਿ ਗਈ। ਧਮਾਕੇ ਕਾਰਨ ਘਰ ਦਾ ਸਾਰਾ ਸਮਾਨ ਸੜ ਕੇ ਸੁਆਹ ਹੋ ਗਿਆ। ਇਸ ਧਮਾਕੇ ’ਚ ਦੋ ਲੜਕੀਆਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਇੱਕ ਲੜਕੀ ਦਾ ਹੱਥ ਸੜ ਗਿਆ ਜਦਕਿ ਦੂਜੀ ਵੀ ਜਖ਼ਮੀ ਹੋ ਗਈ। ਘਰ ਦੇ ਮੈਂਬਰਾਂ ਮੁਤਾਬਕ ਬੀਤੀ ਰਾਤ ਜਦੋਂ ਉਹ ਰੋਟੀ ਖਾ ਰਹੀ ਸੀ ਤਾਂ ਅਚਾਨਕ ਗੈਸ ਲੀਕ ਹੋ ਗਈ, ਜਿਸ ਕਾਰਨ ਇਹ ਹਾਦਸਾ ਵਾਪਰਿਆ ਦੱਸਿਆ ਜਾ ਰਿਹਾ ਹੈ।
ਤਾਜ਼ਾ ਖ਼ਬਰਾਂ
Electricity Punjab: ਝੋਨੇ ਦਾ ਸੀਜ਼ਨ ਚਾੜ੍ਹਨ ਲੱਗਾ ਬਿਜਲੀ ਦੀ ਮੰਗ
Electricity Punjab: ਝੋਨੇ ...
Artificial Intelligence: ਨਵੀਂ ਕਾਢ, ਹੁਣ ਇਲਾਜ਼ ਕਰਨ ਲਈ ਵੀ AI ਆਵੇਗੀ ਕੰਮ
Artificial Intelligence i...
Ayushman Card Update: ਆਯੂਸ਼ਮਾਨ ਕਾਰਡ ਦਾ ਲਾਭਪਾਤਰੀਆਂ ਨੂੰ ਇੱਕ ਹੋਰ ਝਟਕਾ, ਪਹਿਲਾਂ ਬੰਦ ਹੋਏ ਸੀ ਆਪ੍ਰੇਸ਼ਨ, ਹੁਣ…
Ayushman Card Update: ਚੰਡ...
ATM Fraud Punjab: ਲੋਕਾਂ ਦੇ ਏਟੀਐੱਮ ਬਦਲ ਕੇ ਠੱਗੀਆਂ ਮਾਰਨ ਵਾਲੇ ਦੋ ਠੱਗ ਕਾਬੂ
ATM Fraud Punjab: (ਵਿੱਕੀ ...
Body Donation News: ਪਿੰਡ ਬਰੇਟਾ ਦੇ ਪਲਵਿੰਦਰ ਕੌਰ ਇੰਸਾਂ ਬਣੇ ਸਰੀਰਦਾਨੀ
ਡੇਰਾ ਸੱਚਾ ਸੌਦਾ ਦੀ ਪ੍ਰੇਰਨਾ...
IND vs ENG: ਗਿੱਲ ਸਾਹਮਣੇ 18 ਸਾਲਾਂ ਦੇ ਖਿਤਾਬੀ ਸੋਕੇ ਨੂੰ ਖਤਮ ਕਰਨ ਦੀ ਚੁਣੌਤੀ, ਇੰਗਲੈਂਡ ’ਚ ਧੋਨੀ-ਕੋਹਲੀ ਵੀ ਰਹੇ ਹਨ ਖਾਲੀ ਹੱਥ
IND vs ENG: ਸਪੋਰਟਸ ਡੈਸਕ। ...
Jasbir Singh Spy Case: ਪਾਕਿਸਤਾਨ ਲਈ ਜਾਸੂਸੀ ਮਾਮਲੇ ’ਚ ਗ੍ਰਿਫ਼ਤਾਰ ਜਸਬੀਰ ਸਿੰਘ ਨੂੰ ਅਦਾਲਤ ਨੇ 2 ਦਿਨਾਂ ਪੁਲਿਸ ਰਿਮਾਂਡ ’ਤੇ ਭੇਜਿਆ
Jasbir Singh Spy Case: (ਐ...
Sonia Gandhi Health Update: ਸੋਨੀਆਂ ਗਾਂਧੀ ਦੀ ਸਿਹਤ ਵਿਗੜੀ, ਸ਼ਿਮਲਾ ਦੇ ਹਸਪਤਾਲ ’ਚ ਕਰਵਾਇਆ ਗਿਆ ਹੈ ਦਾਖਲ
Sonia Gandhi Health Updat...
GST Registration Camp Faridkot: ਸਟੇਟ ਜੀ.ਐਸ.ਟੀ. ਵਿਭਾਗ ਵੱਲੋਂ ਫ਼ਰੀਦਕੋਟ ਅਤੇ ਜੈਤੋ ਵਿਖੇ ਲਾਇਆ ਗਿਆ ਰਜਿਸਟ੍ਰੇਸ਼ਨ ਕੈਂਪ
ਰਜਿਸਟਰੇਸ਼ਨ ਕਰਨ ’ਚ ਪੇਸ਼ ਆਉ...
Power Cut In Punjab: ਪੰਜਾਬ ਦੇ ਇਸ ਸ਼ਹਿਰ ’ਚ ਭਲਕੇ ਲੱਗੇਗਾ ਬਿਜ਼ਲੀ ਦਾ ਲੰਬਾ ਕੱਟ, ਵੇਖੋ
ਨਵਾਂਸ਼ਹਿਰ (ਸੱਚ ਕਹੂੰ ਨਿਊਜ਼)।...