ਫਿਰੋਜ਼ਪੁਰ (ਸਤਪਾਲ ਥਿੰਦ)। ਪੰਜਾਬ ਵਿਜੀਲੈਂਸ ਬਿਊਰੋ ਨੇ ਗੁਰੂ ਹਰ ਸਹਾਏ ਵਿਖੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਦੇ ਸੰਮਤੀ ਪਟਵਾਰੀ ਸੁਖਬੀਰ ਸਿੰਘ ਨੂੰ 6000 ਹਜ਼ਾਰ ਰੁਪਏ ਦੀ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ। ਵਿਜੀਲੈਂਸ ਫਿਰੋਜ਼ਪੁਰ (Ferozepur News) ਦੇ ਡੀਐੱਸਪੀ ਕੇਵਲ ਕਿ੍ਰਸਨ ਨੇ ਦੱਸਿਆ ਕਿ ਸੰਮਤੀ ਪਟਵਾਰੀ ਸੁਖਬੀਰ ਸਿੰਘ, ਇੱਕ ਮੌਜ਼ੂਦਾ ਸਰਪੰਚ ਨੂੰ ਵਾਰ-ਵਾਰ ਫੋਨ ਕਰ ਕੇ ਉਸ ਕੋਲੋਂ ਰਿਸ਼ਵਤ ਦੀ ਮੰਗ ਕਰ ਰਿਹਾ ਸੀ। ਸਰਪੰਚ ਵੱਲੋਂ ਫਿਰੋਜ਼ਪੁਰ ਵਿਖੇ ਸਬੂਤਾਂ ਸਮੇਤ ਸ਼ਿਕਾਇਤ ਦਰਜ ਕਰਵਾਈ ਗਈ, ਜਿਸ ਦੇ ਤਹਿਤ ਵਿਜੀਲੈਂਸ ਟੀਮ ਨੇ ਸੰਮਤੀ ਪਟਵਾਰੀ ਸੁਖਬੀਰ ਸਿੰਘ ਨੂੰ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਦਿਆਂ ਸਰਕਾਰੀ ਗਵਾਹਾਂ ਦੀ ਹਾਜ਼ਰੀ ’ਚ ਰਕਮ ਬਰਾਮਦ ਕਰ ਲਈ। (Ferozepur News)
ਤਾਜ਼ਾ ਖ਼ਬਰਾਂ
Tragedy Strikes: ਬਲਾਕ ਸੰਮਤੀ ਮੈਂਬਰ ਦੇ ਘਰ ਚੱਲੀ ਅਚਾਨਕ ਚੱਲੀ ਗੋਲੀ, ਪੁੱਤਰ ਦੀ ਮੌਤ
ਪਾਰਟੀ ਸਮਾਗਮ ’ਚ ਜਾਣ ਲਈ ਤਿਆ...
Date Sheet Schedule: ਪੀਐਸਈਬੀ ਨੇ 10ਵੀਂ ਤੇ 12ਵੀਂ ਜਮਾਤ ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ ਲਈ ਡੇਟਸ਼ੀਟ ਕੀਤੀ ਜਾਰੀ
ਪੇਪਰ 2 ਤੋਂ 12 ਫਰਵਰੀ 2026 ...
Triple Death Case: ਮਾਮਲਾ ਪਿੰਡ ਭੂਦਨ ਵਿਖੇ ਹੋਈਆਂ ਤਿੰਨ ਮੌਤਾਂ ਦਾ : ਥਾਣਾ ਸੰਦੌੜ ਅੱਗੇ ਰੋਸ ਧਰਨਾ ਪੰਜਵੇਂ ਦਿਨ ਵੀ ਜਾਰੀ
ਅੱਜ ਵੀ ਪੁਲਿਸ ਚੌਥੇ ਕਥਿਤ ਦੋ...
MGNREGA: ਮਨਰੇਗਾ ਸਕੀਮ ’ਚ ਬਦਲਾਅ ਵਿਰੁੱਧ ਜ਼ਿਲ੍ਹਾ ਪੱਧਰੀ ਰੋਸ ਪ੍ਰਦਰਸ਼ਨ, ਕੇਂਦਰ ਸਰਕਾਰ ਦਾ ਪੁਤਲਾ ਸਾੜਿਆ
MGNREGA: (ਗੁਰਪ੍ਰੀਤ ਪੱਕਾ) ...
Punjab Government: ਵਿਧਾਇਕ ਗੁਰਦਿੱਤ ਸਿੰਘ ਸੇਖੋਂ ਨੇ ਤੀਰਥ ਯਾਤਰਾ ਬੱਸ ਨੂੰ ਦਿਖਾਈ ਹਰੀ ਝੰਡੀ
Punjab Government: (ਗੁਰਪ੍...
California Road Accident: ਅਮਰੀਕਾ ਸੜਕ ਹਾਦਸੇ ’ਚ ਤੇਲੰਗਾਨਾ ਦੀਆਂ ਦੋ ਵਿਦਿਆਰਥਣਾਂ ਦੀ ਮੌਤ
California Road Accident:...
India GDP: ਭਾਰਤ 2030 ਤੱਕ 7.3 ਟ੍ਰਿਲੀਅਨ ਡਾਲਰ ਦੀ ਜੀਡੀਪੀ ਨਾਲ ਬਣੇਗਾ ਦੁਨੀਆ ਦੀ ਤੀਜੀ ਸਭ ਤੋਂ ਵੱਡੀ ਅਰਥਵਿਵਸਥਾ
India GDP: ਨਵੀਂ ਦਿੱਲੀ, (ਆ...
Barnala News: ਕੈਨੇਡਾ ‘ਚ ਛੀਨੀਵਾਲ ਦੇ ਨੌਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ
Barnala News: ਬਰਨਾਲਾ (ਜਸਵ...
School Holidays: 8ਵੀਂ ਜਮਾਤ ਤੱਕ ਦੇ ਸਾਰੇ ਸਕੂਲ 1 ਜਨਵਰੀ ਤੱਕ ਰਹਿਣਗੇ ਬੰਦ, ਡੀਐਮ ਨੇ ਜਾਰੀ ਕੀਤੇ ਹੁਕਮ
School Holidays: ਮੁਜ਼ੱਫਰਪ...













