ਸਾਡੇ ਨਾਲ ਸ਼ਾਮਲ

Follow us

16.7 C
Chandigarh
Saturday, February 21, 2026
More
    Home Breaking News ਪੂਜਨੀਕ ਗੁਰੂ ਜ...

    ਪੂਜਨੀਕ ਗੁਰੂ ਜੀ ਨੇ ਇੰਸਟਾਗ੍ਰਾਮ ’ਤੇ ਪਾਈ ਸਲਾਬਤਪੁਰਾ ਭੰਡਾਰੇ ਦੀ ਨਵੀਂ ਰੀਲ

    Saint Dr MSG

    ਪੂਜਨੀਕ ਗੁਰੂ ਜੀ ਨੇ ਇੰਸਟਾਗ੍ਰਾਮ ’ਤੇ ਪਾਈ ਸਲਾਬਤਪੁਰਾ ਭੰਡਾਰੇ ਦੀ ਨਵੀਂ ਰੀਲ

    ਬਰਨਾਵਾ। ਸੱਚਾ ਦਾਤਾ ਰਹਿਬਰ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ’ਤੇ ਇੱਕ ਨਵੀਂ ਰੀਲ ਪਾਈ ਹੈ, ਜਿਸ ’ਚ ਪੂਜਨੀਕ ਗੁਰੂ ਜੀ ਨੇ ਡੇਰਾ ਰਾਜਗੜ ਸਲਾਬਤਪੁਰਾ ਦੇ ਪਵਿੱਤਰ ਭੰਡਾਰੇ ਮੌਕੇ ਸਾਧ-ਸੰਗਤ ਲਈ ਤਿਆਰ ਕੀਤੇ ਲੰਗਰ ਦੀਆਂ ਵੱਖ-ਵੱਖ ਝਲਕੀਆਂ ਪੇਸ਼ ਕੀਤੀਆਂ ਹਨ, ਪੂਜਨੀਕ ਗੁਰੂ ਜੀ ਨੇ ਸਾਧ-ਸੰਗਤ ਲਈ ਲੰਗਰ ਤਿਆਰ ਕਰਨ ਵਾਲੇ ਸੇਵਾਦਾਰਾਂ ਦੀ ਵੀ ਖੂਬ ਸ਼ਲਾਘਾ ਕੀਤਾ।

    https://www.instagram.com/p/CoEjHX4tzdH/

    ਪੂਜਨੀਕ ਗੁਰੂ ਜੀ ਨੇ ਆਪਣੇ ਇੰਸਟਾਗ੍ਰਾਮ ’ਤੇ ਲਿਖਿਆ ਮਿੰਟਾਂ ਵਿੱਚ ਲੱਖਾਂ ਲੋਕਾਂ ਨੂੰ ਲੰਗਰ ਅਤੇ ਹਰੇਕ ਸ਼ਰਧਾਲੂ ਨੂੰ 500 ਗ੍ਰਾਮ ਡਰਾਈ ਫਰੂਟ ਪੰਜੀਰੀ ਦਾ ਲੱਡੂ ਦੇਣਾ ਕਿਸੇ ਚਮਤਕਾਰ ਤੋਂ ਘੱਟ ਨਹੀਂ ਹੈ। ਸੇਵਾ ਸਿਮਰਨ ਤੇ ਪਿਆਰ ਨਾਲ ਬਣੇ ਇਸ ਲੰਗਰ ਭੋਜਨ ਲਈ ਸਤਿਗੁਰੂ ਦੇ ਸਦਾ ਸ਼ੁਕਰਗੁਜ਼ਾਰ ਰਹੋ! ਉਨ੍ਹਾਂ ਸੇਵਾਦਾਰਾਂ ਦਾ ਧੰਨਵਾਦ ਜਿਨ੍ਹਾਂ ਨੇ ਨੇ ਲੰਗਰ ਤਿਆਰ ਕੀਤਾ ਅਤੇ ਸਾਧ-ਸੰਗਤ ਨੂੰ ਛਕਾਇਆ। ਪੂਜਨੀਕ ਗੁਰੂ ਜੀ ਦੀ ਪੋਸਟ ਵੇਖਣ ਲਈ ਕਲਿੱਕ ਕਰੋ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter, InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here