ਭੰਡਾਰੇ ਦਾ ਸਮਾਂ : ਸਵੇਰੇ 11 ਵਜੇ
ਸਰਾਸਾ। ਸੱਚੇ ਮੁਰਸ਼ਿਦੇ-ਕਾਮਲ, ਮਹਾਨ ਸਮਾਜ ਸੁਧਾਰਕ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਦੇ 104ਵੇਂ ਪਵਿੱਤਰ ਅਵਤਾਰ ਦਿਹਾੜੇ ਦਾ ਸ਼ੁੱਭ ਭੰਡਾਰਾ 25 ਜਨਵਰੀ 2023 ਦਿਨ ਬੁੱਧਵਾਰ ਨੂੰ ਆਨਲਾਈਨ ਬਰਨਾਵਾ (ਯੂਪੀ) ਤੋਂ ਸ਼ਾਹ ਸਤਿਨਾਮ ਜੀ ਧਾਮ, ਸਰਸਾ, ਹਰਿਆਣਾ ਵਿਖੇ ਹੋਵੇਗਾ। ਇਸ ਦੌਰਾਨ ਨਸ਼ੇ ਆਦਿ ਬੁਰਾਈਆਂ ਛੁਡਵਾਉਣ ਦਾ ਕੈਂਪ ਵੀ ਲਾਇਆ ਜਾਵੇਗਾ।
ਭੰਡਾਰੇ ਦਾ ਸਮਾਂ : ਸਵੇਰੇ 11 ਵਜੇ
ਪ੍ਰਬੰਧਕੀ ਕਮੇਟੀ, ਡੇਰਾ ਸੱਚਾ ਸੌਦਾ, ਸਰਸਾ

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagram, Linkedin , YouTube‘ਤੇ ਫਾਲੋ ਕਰੋ













