ਸੰਤ ਡਾ. ਐਮਐਸਜੀ ਦੀ Instagram ’ਤੇ ਨਵੀਂ ਸਟੋਰੀ ਵੇਖੋ

Instagram ’ਤੇ ਨਵੀਂ ਸਟੋਰੀ

ਬਰਨਾਲਾ (ਸੱਚ ਕਹੂੰ ਨਿਊਜ਼)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਮੰਗਲਵਾਰ ਨੂੰ ਇੰਸਟਾਗ੍ਰਾਮ ’ਤੇ ਇਕ ਨਵੀਂ ਸਟੋਰੀ ਲਗਾਈ ਹੈ। ਪੂਜਨੀਕ ਗੁਰੂ ਜੀ ਨੇ ਇਕ ਵਾਰ ਫਿਰ ਇੰਸਟਾਗ੍ਰਾਮ ਰਾਹੀਂ ਸਾਧ-ਸੰਗਤ ਨੂੰ ਦਰਸ਼ਨ ਦਿੱਤੇ। ਇਸ ਨਵੀਂ ਸਟੋਰੀ ’ਚ ਪੂਜਨੀਕ ਗੁਰੂ ਜੀ ਦੀਵੇ ਜਗਾਉਣ ਸਬੰਧੀ ਸੰਦੇਸ਼ ਦੇ ਰਹੇ ਹਨ। ਪੂਜਨੀਕ ਗੁਰੂ ਜੀ ਨੇ ਫਰਮਾਇਆ ’ਕਮ ਸੇ ਕਮ ਏਕ ਦੀਵਾ ਸੁਬ੍ਹਾ ਜਲਾਇਆ ਕਰੋ, ਔਰ ਘਰ ਸੇ ਵੈਕਟੀਰੀਆਂ ਵਾਇਰਸ ਭਗਾਇਆ ਕਰੋ, ਰੋਜ਼ਾਨਾ ਕਾ ਯਗ ਮਾਲਕ ਮਨਜੂਰ ਕਰੇਗੇ, ਅਗਰ ਆਪ ਦਿਲ ਸੇ ਸਿਮਰਨ ਕਰਕੇ ਪ੍ਰਾਥਨਾ ਔਰ ਅਰਦਾਸ ਕਰੇਗੇ। ਪੂਜਨੀਕ ਗੁਰੂ ਜੀ ਨੇ ਇਸ ਮੁਹਿੰਮ ਦਾ ਨਾਂਅ ਵੀ ਦਿੱਤਾ। FLAME

145ਵਾਂ ਮਾਨਵਤਾ ਭਲਾਈ ਕਾਰਜ : FLAME
F- Fixing Life & air by
L- Lighting oil lamps
A- Aimed at M- Making E- Environment clean
ਇਸ ਮੁਹਿੰਮ ਤਹਿਤ ਸਾਧ-ਸੰਗਤ ਰੋਜਾਨਾ ਦੀਵੇ ਜਗਾਉਦੀ ਹੈ। ਜ਼ਿਕਰਯੋਗ ਹੈ ਕਿ ਪੂਜਨੀਕ ਗੁਰੂ ਜੀ ਲਗਾਤਾਰ ਯੂ-ਟਿਊਬ ਚੈਨਲ ਅਤੇ ਇੰਸਟਾਗ੍ਰਾਮ ’ਤੇ ਸਾਧ-ਸੰਗਤ ਨੂੰ ਦਰਸ਼ਨਾਂ ਨਾਲ ਨਿਹਾਲ ਕਰ ਰਹੇ ਹਨ।  ਆਓ ਦੇਖੀਏ ਪੂਜਨੀਕ ਗੁਰੂ ਜੀ ਦੀ ਸਟੋਰੀ…

https://www.instagram.com/p/ClMUZdqhM3A/

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here