ਬਲਾਕ ਭੁਨਰਹੇੜੀ ਦੀ ਸਾਧ-ਸੰਗਤ ਵੱਲੋਂ ਲੋੜਵੰਦਾਂ ਨੂੰ ਦਿੱਤਾ ਰਾਸ਼ਨ 

ਬਲਾਕ ਭੁਨਰਹੇੜੀ ਦੇ ਜਿੰਮੇਵਾਰ ਮੈਂਬਰ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੰਦੇ ਹੋਏ। ਤਸਵੀਰ : ਰਾਮ ਸਰੂਪ ਪੰਜੋਲਾ

ਬਲਾਕ ਭੁਨਰਹੇੜੀ ਦੀ ਸਾਧ-ਸੰਗਤ ਵੱਲੋਂ ਲੋੜਵੰਦਾਂ ਦਿੱਤਾ ਨੂੰ ਰਾਸ਼ਨ 

(ਰਾਮ ਸਰੂਪ ਪੰਜੋਲਾ) ਸਨੌਰ। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਆਗਮਨ ਦੀ ਖੁਸ਼ੀ ਵਿੱਚ ਬਲਾਕ ਭੁਨਰਹੇੜੀ ਦੀ ਬਲਾਕ ਪੱਧਰੀ ਨਾਮ ਚਰਚਾ ਹੋਈ। ਇਸ ਮੌਕੇ ਬਲਾਕ ਦੇ ਜਿੰਮੇਵਾਰਾਂ ਵੱਲੋਂ ਪਵਿੱਤਰ ਨਾਅਰਾ ਲਗਾ ਕੇ ਨਾਮ ਚਰਚਾ ਦੀ ਸ਼ੁਰੂਆਤ ਕੀਤੀ ਗਈ ਅਤੇ ਕਵੀਰਾਜ ਵੀਰਾਂ ਨੇ ਡੇਰਾ ਸੱਚਾ ਸੌਦਾ ਦੇ ਪਵਿੱਤਰ ਗ੍ਰੰਥਾਂ ਵਿੱਚੋਂ ਸ਼ਬਦ ਬਾਣੀ ਕੀਤੀ ਅਤੇ ਵਿਆਖਿਆ ਪੜ੍ਹ ਕੇ ਸੁਣਾਈ ਗਈ।

ਇਹ ਵੀ ਪੜ੍ਹੋ : ਸਾਨੂੰ ਮਾਣ ਹੈ ਆਪਣੇ ਬੱਚਿਆਂ ’ਤੇ, ਪਰਮ ਪਿਤਾ ਪਰਮਾਤਮਾ ਖੁਸ਼ੀਆਂ ਦੇਣ : ਪੂਜਨੀਕ ਗੁਰੂ ਜੀ

ਇਸ ਮੌਕੇ ਬਲਾਕ ਭੁਨਰਹੇੜੀ ਦੀ ਸਾਧ ਸੰਗਤ ਵੱਲੋਂ ਜਰੂਰਤਮੰਦ ਪ੍ਰੀਵਾਰਾਂ ਨੂੰ ਰਾਸ਼ਨ ਦਿੱਤਾ ਗਿਆ। ਇਸ ਮੌਕੇ ਬਲਾਕ ਜਿੰਮੇਵਾਰ ਮੈਂਬਰ ਜਗਦੀਸ਼ ਇੰਸਾ, ਪੰਚਾਂ ਇੰਸਾਂ, ਰਾਹੁਲ ਇੰਸਾਂ, ਗੁਰਮੀਤ ਬਾਵਾ ਸਲੇਮਪੁਰ ਬ੍ਰਹਮਣਾ, ਅਮਰਿੰਦਰ ਸਿੰਘ, ਦੇਵਿੰਦਰ ਸਿੰਘ ਕੋਹਲੇ ਮਾਜਰਾ, ਵਿੱਕੀ ਇੰਸਾਂ, ਹਾਕਮ ਸਿੰਘ ਇੰਸਾਂ, ਬਲਦੇਵ ਕਰਿਆਨਾ ਸਟੋਰ ਆਦਿ ਇਲਾਵਾ ਹੋਰ ਵੀ ਸਾਧ ਸੰਗਤ ਮੌਜੂਦ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

LEAVE A REPLY

Please enter your comment!
Please enter your name here