ਸਾਡੇ ਨਾਲ ਸ਼ਾਮਲ

Follow us

11.4 C
Chandigarh
Monday, February 2, 2026
More
    Home Breaking News 11 ਵਜੇ ਸ਼ੁਰੂ ਹ...

    11 ਵਜੇ ਸ਼ੁਰੂ ਹੋਵੇਗਾ ਸਪੈਸ਼ਲ ਸੈਸ਼ਨ, ਕੈਬਨਿਟ ਨੇ ਦਿਤੀ ਮਨਜ਼ੂਰੀ

    Monsoon Session

    ਸਾਢੇ 3 ਘੰਟੇ ਤੱਕ ਚਲੇਗੀ ਵਿਧਾਨਸਭਾ ਦੀ ਕਾਰਵਾਈ

    ਚੰਡੀਗੜ੍ਹ (ਅਸ਼ਵਨੀ ਚਾਵਲਾ) ਪੰਜਾਬ ਵਿਧਾਨਸਭਾ ਦਾ ਸਪੈਸ਼ਲ ਸੈਸ਼ਨ 20 ਸਤੰਬਰ ਨੂੰ ਸਵੇਰੇ 11 ਵਜੇ ਸ਼ੁਰੂ ਹੋਏਗਾ। ਕੈਬਿਨੇਟ ਮੀਟਿੰਗ ਚ ਸਪੈਸ਼ਲ ਸੈਸ਼ਨ ਨੂੰ ਸਦਨ ਦਾ ਏਜੰਡਾ ਪਾਸ ਕਰ ਦਿੱਤਾ ਗਿਆ ਅਤੇ ਹੁਣ ਇਹਨੂੰ ਪੰਜਾਬ ਦੇ ਰਾਜਪਾਲ ਕੋਲ ਭੇਜਿਆ ਜਾਏਗਾ ਤਾਂਕਿ ਸਦਨ ਨੂੰ ਸੱਦਿਆ ਜਾ ਸਕੇ।

    ਇਸ ਬਾਰੇ ਕੈਬਨਿਟ ਮੰਤਰੀ ਇੰਦਰਬੀਰ ਸਿੰਘ ਨਿੱਝਰ ਨੇ ਦੱਸਿਆ ਕਿ ਵਿਰੋਧੀ ਧਿਰ ਭਾਜਪਾ ਵਲੋਂ ਅਪਰੇਸ਼ਨ ਲੋਟਸ ਰਾਹੀਂ ਓਹਨਾ ਦੇ ਵਿਧਾਇਕਾਂ ਨੂੰ ਖਰੀਦਣ ਦੀ ਕੋਸ਼ਿਸ਼ ਗਈ ਸੀ, ਇਸ ਮਾਮਲੇ ਚ ਓਹਨਾ ਦੀ ਸਰਕਾਰ ਖੁਦ ਭਰੋਸਗੀ ਮਤਾ ਪੇਸ਼ ਕਰੇਗੀ। ਜਿਸ ਵਿੱਚ ਸਾਰੀਆਂ ਨੂੰ ਬੋਲਣ ਦੀ ਇਜਾਜ਼ਤ ਹੋਏਗੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here