ਸਾਡੇ ਨਾਲ ਸ਼ਾਮਲ

Follow us

16.5 C
Chandigarh
Thursday, January 22, 2026
More
    Home Breaking News ਕੈਨੇਡਾ ’ਚ ਬ੍ਰ...

    ਕੈਨੇਡਾ ’ਚ ਬ੍ਰਦਰਜ਼ ਕੀਪਰਸ ਗੈਂਗਸਟਰ ਮਨਿੰਦਰ ਧਾਲੀਵਾਲ ਸਮੇਤ ਦੋ ਦਾ ਕਤਲ

    Gangster-Maninder-Dhaliwal

    ਕੈਨੇਡਾ ’ਚ ਬ੍ਰਦਰਜ਼ ਕੀਪਰਸ ਗੈਂਗਸਟਰ ਮਨਿੰਦਰ ਧਾਲੀਵਾਲ ਸਮੇਤ ਦੋ ਦਾ ਕਤਲ

    ਓਟਾਵਾ (ਏਜੰਸੀ)। ਕੈਨੇਡਾ ਦੇ ਵਿਹਸਲਰ ਵਿਲੇਜ ‘ਚ ਬ੍ਰਦਰਜ਼ ਕੀਪਰ ਗੈਂਗਸਟਰ ਮਨਿੰਦਰ ਧਾਲੀਵਾਲ ਸਮੇਤ ਦੋ ਲੋਕਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਵੈਨਕੂਵਰ ਸਨ ਮੁਤਾਬਕ ਐਤਵਾਰ (ਸਥਾਨਕ ਸਮੇਂ ਅਨੁਸਾਰ) ਗੋਲੀਬਾਰੀ ਸਮੇਂ ਹਿਸਲਰ ਵਿਲੇਜ ਦਰਮਿਆਨ ਸੁੰਡੀਆਲ ਹੋਟਲ ਕੋਲ ਗੈਂਗਸਟਰ ਸਤਿੰਦਰ ਗਿੱਲ (29)ਇੱਕ ਦੋਸਤ ਦੇ ਨਾਲ ਸੀ, ਜੋ ਉਨ੍ਹਾਂ ਦੇ ਗਿਰੋਹ ਦਾ ਮੈਂਬਰ ਨਹੀਂ ਸੀ।

    ਗੋਲੀਬਾਰੀ ‘ਚ ਮਨਿੰਦਰ ਧਾਲੀਵਾਲ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਦੇ ਦੋਸਤ ਨੇ ਬਾਅਦ ‘ਚ ਸਥਾਨਕ ਸਿਹਤ ਕੇਂਦਰ ‘ਚ ਦਮ ਤੋੜ ਦਿੱਤਾ। ਇੰਟੀਗ੍ਰੇਟੇਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੇ ਕਿਹਾ ਕਿ ਗੋਲੀਬਾਰੀ ਲੋਅਰ ਮੇਨਲੈਂਡ ’ਚ ਵੱਖ-ਵੱਖ ਗੈਂਗ ਦਰਮਿਆਨ ਸੰਘਰਸ਼ ਦਾ ਨਤੀਜਾ ਹੈ। ਨਿਊਯਾਰਕ ਟਾਈਮਜ਼ ਮੁਤਾਬਕ ਗੋਲੀਬਾਰੀ ਤੋਂ ਬਾਅਦ ਇਸ ਮਸ਼ਹੂਰ ਸਕੀ ਟਾਊਨ ‘ਚ ਸੰਨਾਟਾ ਛਾ ਗਿਆ ਹੈ। ਜਿਕਰਯੋਗ ਹੈ ਕਿ ਪਿਛਲੇ ਸਾਲ ਮਨਿੰਦਰ ਧਾਰੀਵਾਲ ਦੇ ਭਰਾ ਹਰਬ ਦਾ ਕਤਲ ਕਰ ਦਿੱਤਾ ਗਿਆ ਸੀ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here