ਸਾਡੇ ਨਾਲ ਸ਼ਾਮਲ

Follow us

26.9 C
Chandigarh
Friday, February 27, 2026
More
    Home Breaking News ਹੁਣ ਮਹਾਰਾਸ਼ਟਰ ...

    ਹੁਣ ਮਹਾਰਾਸ਼ਟਰ ’ਚ ਵੀ ਉਦੈਪੁਰ ਵਰਗੀ ਘਟਨਾ, ਦਵਾਈਆਂ ਕਾਰੋਬਾਰੀ ਦੀ ਗਲਾ ਵੱਢਕੇ ਕੀਤੀ ਹੱਤਿਆ

    murderer-of-the-daughter-696x391

    ਹੁਣ ਮਹਾਰਾਸ਼ਟਰ ’ਚ ਵੀ ਉਦੈਪੁਰ ਵਰਗੀ ਘਟਨਾ, ਦਵਾਈਆਂ ਕਾਰੋਬਾਰੀ ਦੀ ਗਲਾ ਵੱਢਕੇ ਕੀਤੀ ਹੱਤਿਆ

    ਅਮਰਾਵਤੀ (ਸੱਚ ਕਹੂੰ ਬਿਊਰੋ)। ਮਹਾਰਾਸ਼ਟਰ ਦੇ ਅਮਰਾਵਤੀ ਵਿੱਚ ਵੀ ਉਦੈਪੁਰ ਵਰਗੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ। ਮੀਡੀਆ ਰਿਪੋਰਟਾਂ ਮੁਤਾਬਕ 22 ਜੂਨ ਨੂੰ ਇਕ 50 ਸਾਲਾ ਵਿਅਕਤੀ ਦਾ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ ਸੀ। ਜਿਸ ਤੋਂ ਬਾਅਦ ਪੁਲਿਸ ਨੇ 4 ਲੋਕਾਂ ਨੂੰ ਗਿ੍ਰਫਤਾਰ ਕਰ ਲਿਆ। ਰਿਪੋਰਟ ਮੁਤਾਬਕ ਪੀੜਤਾ ਨੇ ਨੂਪੁਰ ਸ਼ਰਮਾ ਦਾ ਸਾਥ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਕਤਲ ਪਿੱਛੇ ਇਹ ਕਾਰਨ ਹੋ ਸਕਦਾ ਹੈ। ਪੀੜਤਾ ਨੇ ਫੇਸਬੁੱਕ ’ਤੇ ਨੂਪੁਰ ਦੇ ਸਮਰਥਨ ’ਚ ਇਕ ਪੋਸਟ ਵੀ ਲਿਖੀ ਹੈ। ਦੂਜੇ ਪਾਸੇ ਐਨਆਈਏ ਦੀ ਟੀਮ ਮਾਮਲੇ ਦੀ ਜਾਂਚ ਲਈ ਅਮਰਾਵਤੀ ਪਹੁੰਚ ਗਈ ਹੈ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਚਾਰਾਂ ਮੁਲਜ਼ਮਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਇੱਕ ਵਿਅਕਤੀ ਦੇ ਕਹਿਣ ’ਤੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here