ਸਾਡੇ ਨਾਲ ਸ਼ਾਮਲ

Follow us

18.3 C
Chandigarh
Saturday, February 28, 2026
More
    Home Breaking News  ਫਾਜ਼ਿਲਕਾ ’ਚ ...

     ਫਾਜ਼ਿਲਕਾ ’ਚ 20 ਅਪਰੈਲ ਨੂੰ ਲੱਗੇਗੀ ਪੈਨਸ਼ਨ ਅਦਾਲਤ 

    High Court

     ਫਾਜ਼ਿਲਕਾ ’ਚ 20 ਅਪਰੈਲ ਨੂੰ ਲੱਗੇਗੀ ਪੈਨਸ਼ਨ ਅਦਾਲਤ 

    (ਰਜਨੀਸ ਰਵੀ) ਫਾਜਿ਼ਲਕਾ। ਪੈਨਸ਼ਨ ਸੰਬਧੀ ਮਾਮਲਿਆਂ ਦੇ ਹੱਲ ਲਈ ਨੂੰ ਫ਼ਾਜ਼ਿਲਕਾ ਵਿਖੇ ਪੈਨਸ਼ਨ ਅਦਾਲਤ ਲੱਗ ਰਹੀ ਹੈ ।
    ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਸਿ਼ਕਾਇਤਾਂ) ਸ੍ਰੀ ਦੇਵ ਦਰਸ਼ਦੀਪ ਸਿੰਘ ਨੇ ਕਿਹਾ ਕਿ 20 ਅਪ੍ਰੈਲ 2022 ਨੂੰ ਉਨ੍ਹਾਂ ਦੇ ਦਫ਼ਤਰ ਵਿਖੇ ਪੈਨਸ਼ਨ ਅਦਾਲਤ ਲਗਾਈ ਜਾਵੇਗੀ।

    ਇਸ ਮੌਕੇ ਪੈਨਸ਼ਨ ਨਾਲ ਸਬੰਧਿਤ ਸਰਕਾਰ ਤੋਂ ਸੇਵਾ ਮੁਕਤ ਹੋਏ ਪੈਨਸ਼ਨ ਲੈਣ ਵਾਲੇ ਲੋਕ ਆਪਣੀਆਂ ਸਿ਼ਕਾਇਤਾਂ ਇਸ ਪੈਨਸ਼ਨ ਅਦਾਲਤ ਵਿਚ ਪੇਸ਼ ਕਰ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਇਹ ਪੈਨਸ਼ਨ ਅਦਾਲਤ ਫਾਜਿ਼ਲਕਾ ਵਿਖੇ ਜਿ਼ਲ੍ਹਾ ਪ੍ਰਬੰਧਕ ਕੰਪਲੈਕਸ ਵਿਚ ਸਹਾਇਕ ਕਮਿਸ਼ਨਰ (ਸਿ਼ਕਾਇਤਾਂ) ਦੇ ਦਫ਼ਤਰ ਵਿਖੇ ਸਵੇਰੇ 10 ਵਜੇ ਨੂੰ ਲੱਗਾਈ ਜਾ ਰਹੀ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ

    LEAVE A REPLY

    Please enter your comment!
    Please enter your name here