ਸਰੀਰਦਾਨੀ ਤੇ ਨੇਤਰਦਾਨੀ 25 ਮੈਂਬਰ ਸੁਖਵਿੰਦਰ ਸਿੰਘ ਇੰਸਾਂ ਨਮਿੱਤ ਨਾਮ ਚਰਚਾ ਹੋਈ

dera1

ਦਰਬਾਰ ਦੇ ਅਣਥੱਕ ਸੇਵਾਦਾਰ ਸਨ ਸੁੱਖਾ ਇੰਸਾਂ (Sukhwinder Singh Insan)- ਵਾਇਸ ਚੇਅਰਮੈਨ ਜਗਜੀਤ ਸਿੰਘ ਇੰਸਾਂ

ਧਰਮਕੋਟ, (ਕਿਰਨ ਰੱਤੀ/ ਵਿੱਕੀ ਕੁਮਾਰ)। ਸਰੀਰਦਾਨੀ ਤੇ ਨੇਤਰਦਾਨੀ ਬਲਾਕ ਧਰਮਕੋਟ ਦੇ 25 ਮੈਂਬਰ ਸੁਖਵਿੰਦਰ ਸਿੰਘ ਇੰਸਾਂ (ਸੁੱਖਾ) (Sukhwinder Singh Insan) ਜੋ ਪਿਛਲੇ ਦਿਨੀ ਇਸ ਫਾਨੀ ਸੰਸਾਰ ਨੂੰ ਆਲਵਿੰਦਾ ਆਖ ਕੇ ਮਾਲਕ ਦੇ ਚਰਨਾਂ ‘ਚ ਜਾ ਬਿਰਾਜੇ ਸਨ। ਉਨ੍ਹਾਂ ਨਮਿੱਤ ਨਾਮ ਚਰਚਾ ਅੱਜ ਉਨ੍ਹਾਂ ਦੇ ਗ੍ਰਹਿ ਧਰਮਕੋਟ ਵਿਖੇ ਹੋਈ। ਨਾਮ ਚਰਚਾ ਦੌਰਾਨ ਕਵੀ ਰਾਜ ਵੀਰਾ ਨੇ ਸ਼ਬਦਬਾਣੀ ਕੀਤੀ। ਇਸ ਉਪਰੰਤ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਰਿਕਾਡਿਡ ਅਨਮੋਲ ਬਚਨਾਂ ਨੂੰ ਸਾਧ ਸੰਗਤ ਨੇ ਇਕਾਗਰ ਹੋ ਕੇ ਸੁਣਿਆ। ਇਸ ਮੌਕੇ ਵੱਡੀ ਗਿਣਤੀ ’ਚ ਪਹੁੰਚੀ ਸਾਧ-ਸੰਗਤ ਤੇ ਰਿਸ਼ਤੇਦਾਰਾਂ ਨੇ ਸੁਖਵਿੰਦਰ ਸਿੰਘ ਇੰਸਾਂ ਨੂੰ ਸ਼ਰਧਾ ਫੁੱਲ ਭੇਂਟ ਕੀਤੇ।

dera 2 ਡੇਰਾ ਸੱਚਾ ਸੌਦਾ ਵੱਲੋਂ ਮੈਨੇਜਮੈਂਟ ਦੇ ਵਾਇਸ ਚੇਅਰਮੈਨ ਜਗਜੀਤ ਸਿੰਘ ਇੰਸਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕਰ ਕਰਦਿਆਂ ਕਿਹਾ ਕਿ ਸੁਖਵਿੰਦਰ ਸਿੰਘ ਇੰਸਾਂ ਦਰਬਾਰ ਦੇ ਅਣਥੱਕ ਸੇਵਾਦਾਰ ਸਨ। ਉਨ੍ਹਾਂ ਦੇ ਇਸ ਸੰਸਾਰ ਤੋਂ ਚਲੇ ਜਾਣ ਨਾਲ ਪਰਿਵਾਰ ਦੇ ਨਾਲ-ਨਾਲ ਦਰਬਾਰ ਨੂੰ ਵੀ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ। 45 ਮੈਂਬਰ ਪ੍ਰਿਥੀ ਸਿੰਘ ਇੰਸਾ ਯੂਥ ਵਿੰਗ ਪੰਜਾਬ ਨੇ ਕਿਹਾ ਕਿ ਸੁਖਵਿੰਦਰ ਸਿੰਘ ਇੰਸਾਂ ਜਿਸ ਨੇ ਜਿਉਂਦੇ ਜੀਅ ਆਪਣੇ ਮੁਰਸ਼ਦ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਬਚਨਾਂ ’ਤੇ ਫੁੱਲ ਝੜਾਉਦਿਆਂ ਸਰੀਰਦਾਨ ਤੇ ਅੱਖਾਂ ਦਾਨ ਕਰਨ ਦਾ ਫਾਰਮ ਭਰਿਆਂ ਸੀ ਤੇ ਉਨ੍ਹਾਂ ਦੀ ਇਸ ਇੱਛਾ ਨੂੰ ਉਨ੍ਹਾਂ ਦੇ ਪਰਿਵਾਰ ਮੈਂਬਰਾਂ ਨੇ ਪੂਰਾ ਕੀਤਾ।

dera 3

10 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ

ਬਲਾਕ ਭੰਗੀਦਾਸ ਸੰਜੀਵ ਕੁਮਾਰ ਇੰਸਾਂ ਨੇ ਪਹੁੰਚੀ ਸਾਧ-ਸੰਗਤ ਦਾ ਪਰਿਵਾਰ ਵੱਲੋਂ ਧੰਨਵਾਦ ਕਰਦਿਆਂ ਮਾਲਕ ਅੱਗੇ ਸੁਖਵਿੰਦਰ ਸਿੰਘ ਇੰਸਾਂ ਦੀ ਆਤਮਾ ਨੂੰ ਆਪਣੇ ਚਰਨਾਂ ’ਚ ਨਿਵਾਸ ਤੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣ ਦੀ ਅਰਦਾਸ ਕੀਤੀ। ਸੁਖਵਿੰਦਰ ਸਿੰਘ ਇੰਸਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਇਸ ਮੌਕੇ 10 ਲੋੜਵੰਦ ਪਰਿਵਾਰਾਂ ਨੂੰ ਰਾਸ਼ਨ ਵੀ ਵੰਡਿਆ ਗਿਆ। ਇਸ ਮੌਕੇ ਰਾਜਨੀਤਕ ਵਿੰਗ ਦੇ ਮੈਂਬਰ ਜਗਜੀਤ ਸਿੰਘ ਇੰਸਾਂ ਬੀਜਾਪੁਰ’ ਭੰਗੀਦਾਸ ਸੰਜੀਵ ਕੁਮਾਰ ਇੰਸਾਂ ਧਰਮਕੋਟ, ਭੰਗੀਦਾਸ ਜਗਰਾਜ ਸਿੰਘ ਇੰਸਾ ਭਿੰਡਰ, ਸੁਖਵਿੰਦਰ ਸਿੰਘ ਇੰਸਾਂ ਸੁੱਖਾ ਇੰਸਾਂ ਦੀ ਧਰਮ ਪਤਨੀ ਕੁਲਜਿੰਦਰ ਕੌਰ ਇੰਸਾਂ ਜਿਲ੍ਹਾ ਸੁਜਾਨ ਭੈਣ, ਜਸ਼ਨਦੀਪ ਇੰਸਾ ਕੈਨੇਡਾ,ਹਸਨਦੀਪ ਇੰਸਾਂ ਕੈਨੇਡਾ,

ਰਮਨੀਕ ਇੰਸਾਂ, ਪ੍ਰੀਤੀ ਇੰਸਾਂ, ਬੂਟਾ ਇੰਸਾਂ, 45 ਮੈਂਬਰ ਸੁਖਦੇਵ ਕੌਰ ਇੰਸਾਂ ਭਿੰਡਰ ਕਲਾਂ, 45 ਮੈਂਬਰ ਰਣਜੀਤ ਇੰਸਾਂ ਚੂਹੜਚੱਕ, ਤਜਿੰਦਰ ਸਿੰਘ ਇੰਸਾ 45 ਮੈਂਬਰ ਚੀਮਾ, 45 ਮੈਂਬਰ ਰਿੰਪੀ ਇੰਸਾਂ 45 ਮੈਂਬਰ ਆਸ਼ਾ ਇੰਸਾਂ, 15 ਮੈਂਬਰ ਪ੍ਰੇਮ ਕੁਮਾਰ, ਰਾਜ ਕੁਮਾਰ 15 ਮੈਂਬਰ ਕਿਸ਼ਨਪੁਰ ਕਲਾਂ, ਸੁਖਮੰਦਰ ਸਿੰਘ ਪੰਮਾ 15 ਮੈਂਬਰ ਫਤਿਹਗਡ਼੍ਹ ਕੋਰੋਟਾਣਾ, ਬਲਜੀਤ ਸਿੰਘ ਇੰਸਾ 15 ਮੈਂਬਰ ਜੁਮੇਵਾਰ ਖੋਸਾ, 15 ਮੈਬਰ ਬਲਜਿੰਦਰ ਹੈਪੀ ਇੰਸਾਂ, ਸਾਗਰ ਸਿੰਘ ਇੰਸਾ 15 ਮੈਂਬਰ ਲੋਹਗੜ, ਰਮੇਸ਼ ਕੁਮਾਰ ਜਿੰਮੇਵਾਰ ਅਟਾਰੀ, ਸੁਰਿੰਦਰ ਸਿੰਘ ਇੰਸਾਂ, 15 ਮੈਂਬਰ ਵਿਪਨ ਕੁਮਾਰ, ਭੰਗੀਦਾਸ ਸੁਭਾਸ ਇੰਸਾਂ ਬਲਾਕ ਬੁੱਟਰ ਬੱਧਨੀ, 15 ਰਣਵਿੰਦਰ ਸਿੰਘ ਇੰਸਾਂ ਬੁੱਟਰ ਬੱਧਨੀ, 15 ਸ਼ਮਸ਼ੇਰ ਸਿੰਘ ਬੁੱਟਰ ਬੱਧਨੀ, ਪਰਮਜੀਤ ਸਿੰਘ’ ਰਾਜ ਕੁਮਾਰ ਇੰਸਾਂ 15 ਮੈਂਬਰ, ਰਾਜੂ ਇੰਸਾਂ ਜਲਾਲਾਬਾਦ 15 ਮੈਂਬਰ, ਸਵਰਨ ਸਿੰਘ ਇੰਸਾਂ 15 ਮੈਂਬਰ ਕੋਟ ਈਸੇ ਖਾ, ਸੁਰਿੰਦਰ ਸਿੰਘ ਇੰਸਾਂ 15 ਮੈਂਬਰ ਮਸੀਤਾਂ, ਭੰਗੀਦਾਸ ਜਗਰਾਜ ਸਿੰਘ ਜੱਗਾ ਬਲਾਕ ਭਿੰਡਰ ਕਲਾਂ, ਆਤਮਾ ਸਿੰਘ ਕਪੂਰੇ 15 ਮੈਂਬਰ, ਪ੍ਰੇਮ ਸਿੰਘ ਫਤਿਹਗੜ਼੍ਹ ਪੰਜਤੂਰ 15 ਮੈਂਬਰ,

25 ਮੈਂਬਰ ਦਵਿੰਦਰ ਸਿੰਘ, ਭੋਲਾ, ਸੁਜਾਨ ਭੈਣ ਪਰਮਜੀਤ ਕੌਰ, ਰਵੀਨਾ ਇੰਸਾ ਕਿਸ਼ਨਪੁਰ ਕਲਾਂ ਸੁਜਾਨ ਭੇਣ, ਕਮਲ ਕੌਰ ਇੰਸਾਂ ਕਿਸ਼ਨਪੁਰ ਕਲਾਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਸ਼ਾਹ ਸਤਿਨਾਮ ਜੀ ਗਰੀਨ ਐੱਸ ਵੈੱਲਫੇਅਰ ਫੋਰਸ ਵਿੰਗ ਦੇ ਮੈਂਬਰ ਪਿੰਡਾਂ ਸ਼ਹਿਰਾਂ ਦੇ ਭੰਗੀਦਾਸ ਤੇ ਸਾਧ-ਸੰਗਤ ਹਾਜ਼ਰ ਸੀ।

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ