ਏਅਰ ਬਬਲ ਤੋਂ ਮਿਲੇਗਾ ਛੁਟਕਾਰਾ
(ਏਜੰਸੀ) ਨਵੀਂ ਦਿੱਲੀ। ਮਿਸ਼ਨ ਦੇ ਤਹਿਤ ਫਲਾਈਟ ਚਲ ਰਹੇ ਹਨ।
ਕੌਮਾਂਤਰੀ ਉੱਡਾਣਾਂ ਦੇ ਸੰਚਾਲਨ ਲਈ ਭਾਰਤ ਦੀ 25 ਤੋਂ ਵੱਧ ਦੇਸ਼ਾਂ ਦੇ ਨਾਲ ਏਅਰ ਬਬਲ ਵਿਵਸਥਾ ਹੈ। ਵਿਸ਼ਵ ਆਵਾਜਾਈ ਲਈ ਆਮ ਸੇਵਾਵਾਂ ਨੂੰ ਫਿਰ ਤੋਂ ਸ਼ੁਰੂ ਕਰਨ ਤੇ ਬਾਂਸਲ ਨੇ ਕਿਹਾ ਕਿ ਕੌਮਾਂਤਰੀ ਉਡਾਣਾਂ ਸੇਵਾਵਾਂ ਬਹੁਤ ਛੇਤੀ ਤੇ ਇਸ ਸਾਲ ਦੇ ਅੰਤ ਤੱਕ ਆਮ ਹੋਣ ਦੀ ਉਮੀਦ ਹੈ। ਦੋਵਾਂ ਦੇਸ਼ਾਂ ਦਰਮਿਆਨ ਇੱਕ ਏਅਰ ਬਬਲ ਵਿਵਸਥਾ ਦੇ ਤਹਿਤ਼ ਕੁਝ ਸ਼ਰਤਾਂ ਤਹਿਤ ਕੌਮਾਂਤਰੀ ਯਾਤਰੀ ਉੱਡਾਣਾਂ ਉਨਾਂ ਦੇ ਸਬੰਧਿਤ ਵਾਰਕ ਰਾਹੀਂ ਇਕ-ਦੂਜੇ ਦੇ ਖੇਤਰਾਂ ਚ ਜਾਰੀ ਕੀਤੀਆਂ ਜਾ ਸਕਦੀਆਂ ਹਨ।