ਸਾਡੇ ਨਾਲ ਸ਼ਾਮਲ

Follow us

26.3 C
Chandigarh
Thursday, February 26, 2026
More
    Home ਇੱਕ ਨਜ਼ਰ ਪੱਤਰਕਾਰ ਦੀਪੂ ...

    ਪੱਤਰਕਾਰ ਦੀਪੂ ਗਰਗ ਨੂੰ ਸਦਮਾ, ਮਾਤਾ ਦਾ ਦੇਹਾਂਤ

    ਪੱਤਰਕਾਰ ਦੀਪੂ ਗਰਗ ਨੂੰ ਸਦਮਾ, ਮਾਤਾ ਦਾ ਦੇਹਾਂਤ

    (ਰਾਜ ਸਿੰਗਲਾ)  ਲਹਿਰਾਗਾਗਾ । ਲਹਿਰਾਗਾਗਾ ਦੇ ਨਾਮੀ ਪੱਤਰਕਾਰ ਦੀਪੂ ਗਰਗ ਨੂੰ ਉਸ ਸਮੇਂ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਜੀ ਦੀ ਮਾਤਾ ਪ੍ਰਵੀਨ ਰਾਣੀ ਪਤਨੀ ਕ੍ਰਿਸ਼ਨ ਕੁਮਾਰ (ਸਟੋਪਾ ਵਾਲੇ) ਓੁਮਰ 55 ਸਾਲ ਦਾ ਦਿਲ ਦਾ ਦੋਰਾ ਪੈਣ ਕਾਰਣ ਦੇਹਾਂਤ ਹੋ ਗਿਆ।

    ਜਾਣਕਾਰੀ ਮੁਤਾਬਕ ਮਾਤਾ ਪ੍ਰਵੀਨ ਰਾਣੀ ਹਰ ਧਾਰਮਿਕ ਪ੍ਰੋਗਰਾਮ ਦੇ ਵਿੱਚ ਆਪਣਾ ਵੱਧ ਤੋਂ ਵੱਧ ਯੋਗਦਾਨ ਪਾਉਂਦੀ ਸੀ ਬਹੁਤੀ ਨੇਕਦਿਲ ਸੁਭਾਅ ਦੇ ਮਾਲਿਕ ਸਨ। ਮਾਤਾ ਪਰਵੀਨ ਰਾਣੀ ਸ਼ਹਿਰ ਨਿਵਾਸੀਆਂ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਵਾਲਿਆਂ ਨਾਲ ਦੁੱਖ ਸਾਂਝਾ ਕੀਤਾ ਸ਼ਹਿਰ ਵਿਚ ਮੁੱਢਲੀ ਸਹਾਇਤਾ ਨਾ ਮਿਲਣ ਕਾਰਨ ਪਤਾ ਨਹੀਂ ਹੋਰ ਕਿੰਨੀਆਂ ਕੁ ਜਾਨਾਂ ਦੀ ਕੁਰਬਾਨੀਆਂ ਦੇਣੀਆਂ ਪੈਣੀਆ ਹਨ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,InstagramLinkedin , YouTube‘ਤੇ ਫਾਲੋ ਕਰੋ