ਸਾਡੇ ਨਾਲ ਸ਼ਾਮਲ

Follow us

13 C
Chandigarh
Monday, February 2, 2026
More
    Home Breaking News 105 ਸਾਲਾ ਐਥਲੀ...

    105 ਸਾਲਾ ਐਥਲੀਟ ਮਾਨ ਕੌਰ ਦਾ ਦੇਹਾਂਤ

    105 ਸਾਲਾ ਐਥਲੀਟ ਮਾਨ ਕੌਰ ਦਾ ਦੇਹਾਂਤ

    ਚੰਡੀਗੜ੍ਹ (ਸੱਚ ਕਹੂੰ ਨਿਊਜ਼) ਐਥਲੀਟ ਮਾਨ ਕੌਰ (105) ਅੱਜ ਦੇਹਾਂਤ ਹੋ ਗਿਆ ਜਿਨ੍ਹਾਂ ਦਾ ਇਲਾਜ ਡੇਰਾਬੱਸੀ ਦੇ ਇੱਕ ਹਸਪਤਾਲ ’ਚ ਚੱਲ ਰਿਹਾ ਸੀ ਅੱਜ ਦੁਪਹਿਰੇ ਅਚਾਨਕ ਉਨ੍ਹਾਂ ਦੀ ਹਾਲਤ ਖਰਾਬ ਹੋਣ ਉਨ੍ਹਾਂ ਦਾ ਦੇਹਾਂਤ ਹੋ ਗਿਆ। ਇਹ ਜਾਣਕਾਰੀ ਉਨ੍ਹਾਂ ਦੇ ਪੁੱਤਰ ਗੁਰਦੇਵ ਸਿੰਘ ਨੇ ਦਿੱਤੀ ਐਥਲੀਟ ਮਾਨ ਕੌਰ ਕੈਂਸਰ ਦੀ ਬਿਮਾਰੀ ਤੋਂ ਪੀੜਤ ਸਨ ਜਿਨ੍ਹਾਂ ਦਾ ਪਿਛਲੇ ਕਾਫ਼ੀ ਸਮੇਂ ਇਲਾਜ ਚੱਲ ਰਿਹਾ ਸੀ ਜ਼ਿਕਰਯੋਗ ਹੈ ਕਿ 105 ਸਾਲਾ ਮਾਨ ਕੌਰ ਨੇ ਵਿਸ਼ਵ ਭਰ ’ਚ ਭਾਰਤ ਦਾ ਨਾਂਅ ਚਮਕਾਇਆ ਤੇ ਆਪਣੀ ਦੌੜ ਸਦਕਾ ਉਨ੍ਹਾਂ ਨੇ ਕਈ ਮੈਡਲ ਭਾਰਤੀ ਦੀ ਝੋਲੀ ਪਾਏ ਦੇਸ਼-ਵਿਦੇਸ਼ਾਂ ’ਚ ਉਨ੍ਹਾਂ ਨੇ ਆਪਣੀ ਖੇਡ ਸਦਕਾ ਕਾਫ਼ੀ ਨਾਂਅ ਕਮਾਇਆ ਤੇ ਕਈ ਸਾਰੇ ਮੈਡਲ ਜਿੱਤੇ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ