ਸਾਡੇ ਨਾਲ ਸ਼ਾਮਲ

Follow us

14.9 C
Chandigarh
Friday, February 27, 2026
More
    Home Breaking News ਕਿਨੌਰ ਜ਼ਿਲ੍ਹੇ ...

    ਕਿਨੌਰ ਜ਼ਿਲ੍ਹੇ ’ਚ ਧਰਤੀ ਖਿਸਕਣ ਕਾਰਨ 9 ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ

    ਕਿਨੌਰ ਜ਼ਿਲ੍ਹੇ ’ਚ ਧਰਤੀ ਖਿਸਕਣ ਕਾਰਨ 9 ਵਿਅਕਤੀਆਂ ਦੀ ਮੌਤ, ਤਿੰਨ ਜ਼ਖਮੀ

    ਸ਼ਿਮਲਾ (ਏਜੰਸੀ)। ਹਿਮਾਚਲ ਪ੍ਰਦੇਸ਼ ਦੇ ਕਿਨੌਰ ਜ਼ਿਲ੍ਹੇ ’ਚ ਸਾਂਗਲਾ-ਛਿਤਕੁਲ ਰਾਜਮਾਰਗ ’ਤੇ ਅੱਜ ਲਗਭਗ ਇੱਕ ਟੈਂਪੂ ਟ੍ਰੇਵਲਰ ਦੇ ਪਹਾੜ ਖਿਸਕਣ ਜਾਣ ਕਾਰਨ ਲਪੇਟ ’ਚ ਆਉਣ ਕਾਰਨ ਇਸ ’ਚ ਸਵਾਰ ਘੱਟ ਤੋਂ ਘੱਟ 9 ਸੈਲਾਨੀਆਂ ਦੀ ਮੌਤ ਹੋ ਗਈ ਤੇ ਤਿੰਨ ਜ਼ਖਮੀ ਹੋ ਗਏ ।

    ਜ਼ਿਲ੍ਹਾ ਪੁਲਿਸ ਮੁਖੀ ਐਸ. ਆਰ. ਰਾਣਾ ਨੇ ਦੱਸਿਆ ਕਿ ਹਾਦਸਾ ਪਟਸੇਰੀ ਖੇਤਰ ਦੇ ਗੁੰਸਾ ਦੇ ਨੇੜੇ ਵਾਪਰਿਆ ਦੱਸਿਆ ਜਾਂਦਾ ਹੈ ਕਿ ਟੈਂਪੂ ਟ੍ਰੇਵਲਰ ਸੈਲਾਨੀਆਂ ਨੂੰ ਲੈ ਕੇ ਛਿਤਰਕੁਲ ਤੋਂ ਸਾਂਗਲਾ ਵੱਲ ਜਾ ਰਿਹਾ ਸੀ ਕਿ ਅਚਾਨਕ ਪਹਾੜੀ ਦੀ ਚਟਾਨ ਤੇ ਮਲਬਾ ਇਸ ’ਤੇ ਆ ਡਿੱਗਿਆ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter,Instagramlinkedin , YouTube‘ਤੇ ਫਾਲੋ ਕਰੋ