ਫਿਲੀਪੀਨਜ਼ ਵਿਚ ਭੁਚਾਲ ਦੇ ਤੇਜ ਝਟਕੇ

Earthquake Tremors, Philippines

ਫਿਲੀਪੀਨਜ਼ ਵਿਚ ਭੁਚਾਲ ਦੇ ਤੇਜ ਝਟਕੇ

ਮਨੀਲਾ। ਭੂਚਾਲ ਦੇ ਝਟਕੇ ਐਤਵਾਰ ਨੂੰ ਫਿਲਪੀਨਜ਼ ਦੇ ਦਾਵੋਸ ਡੇਲ ਸੁਰ ਪ੍ਰਾਂਤ ਵਿੱਚ ਮਹਿਸੂਸ ਕੀਤੇ ਗਏ। ਫਿਲੀਪਾਈਨਜ਼ ਇੰਸਟੀਚਿਊਟ ਆਫ ਵੋਲਕਨੋਲੋਜੀ ਐਂਡ ਸਿਜ਼ਮੋਲੋਜੀ (ਪੀ. ਐੱਚ. ਆਈ. ਐੱਲ. ਸੀ. ਐੱਸ.) ਦੇ ਅਨੁਸਾਰ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ’ਤੇ 6.3 ਮਾਪੀ ਗਈ। ਭੂਚਾਲ ਦਾ ਕੇਂਦਰ ਦਾਵੋਸ ਡੇਲ ਸੁਰ ਸੂਬਾ ਮੈਗਸੇਸੇ ਮਿਊਂਸਪੈਲਿਟੀ 9.3 ਮੀਲ ਦੱਖਣ-ਪੂਰਬ ਅਤੇ 3.7 ਮੀਲ ਦੱਖਣ-ਪੂਰਬ ਵਿਚ ਸਥਿਤ ਸੀ। ਭੂਚਾਲ ਕਾਰਨ ਕਿਸੇ ਦੇ ਜਾਨ ਜਾਂ ਮਾਲ ਦੇ ਨੁਕਸਾਨ ਦੀ ਕੋਈ ਖ਼ਬਰ ਨਹÄ ਹੈ।

Earthquake Delhi

ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ.