ਸੋਨੇ ਦੇ ਗਹਿਣਿਆਂ ‘ਤੇ ਮਿਲੇਗਾ 90 ਫੀਸਦੀ ਕਰਜ਼ਾ
ਮੁੰਬਈ। ਕੋਵਿਡ -19 ਮਹਾਂਮਾਰੀ ਦੇ ਮੱਦੇਨਜ਼ਰ ਰਿਜ਼ਰਵ ਬੈਂਕ ਆਫ਼ ਇੰਡੀਆ (ਆਰਬੀਆਈ) ਨੇ ਵਪਾਰਕ ਬੈਂਕਾਂ ਨੂੰ ਸੋਨੇ ਦੇ ਗਹਿਣਿਆਂ ‘ਤੇ 90 ਫ਼ੀ ਸਦੀ ਤੱਕ ਦਾ ਮੁੱਲ ਉਧਾਰ ਦੇਣ ਦੀ ਆਗਿਆ ਦੇ ਦਿੱਤੀ ਹੈ। ਮੌਜੂਦਾ ਨਿਯਮਾਂ ਦੇ ਅਨੁਸਾਰ, ਬੈਂਕ ਸੋਨੇ ਦੇ ਗਹਿਣਿਆਂ ‘ਤੇ ਆਪਣੇ ਮੁੱਲ ਦੇ 75% ਤੱਕ ਕਰਜ਼ੇ ਦੇ ਸਕਦੇ ਹਨ। ਆਰਬੀਆਈ ਨੇ ਹੁਣ ਇਸ ਸੀਮਾ ਨੂੰ ਵਧਾ ਕੇ 90 ਫੀਸਦੀ ਕਰਨ ਦਾ ਫੈਸਲਾ ਕੀਤਾ ਹੈ।
ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ