ਸਾਡੇ ਨਾਲ ਸ਼ਾਮਲ

Follow us

12 C
Chandigarh
Tuesday, February 3, 2026
More
    Home ਇੱਕ ਨਜ਼ਰ ਵਿਦੇਸ਼ ‘...

    ਵਿਦੇਸ਼ ‘ਚ ਫਸੇ 234 ਯਾਤਰੀ ਵਿਸ਼ੇਸ਼ ਵਿਮਾਨ ਨਾਲ ਇੰਦੌਰ ਪਹੁੰਚੇ

    ਵਿਦੇਸ਼ ‘ਚ ਫਸੇ 234 ਯਾਤਰੀ ਵਿਸ਼ੇਸ਼ ਵਿਮਾਨ ਨਾਲ ਇੰਦੌਰ ਪਹੁੰਚੇ

    ਇੰਦੌਰ। ਭਾਰਤ ਸਰਕਾਰ ਦੇ ਵੰਦੇ ਮਾਤਰਮ ਮਿਸ਼ਨ ਤਹਿਤ ਕੁਵੈਤ ਤੋਂ ਕੁੱਲ 234 ਭਾਰਤੀ ਯਾਤਰੀ ਮੱਧ ਪ੍ਰਦੇਸ਼ ਦੇ ਇੰਦੌਰ ਦੇਵੀ ਅਹਿਲਿਆਬਾਈ ਹੋਲਕਰ ਕੌਮਾਂਤਰੀ ਹਵਾਈ ਅੱਡੇ ਪਹੁੰਚੇ। ਅਧਿਕਾਰਤ ਸੂਤਰਾਂ ਦੇ ਅਨੁਸਾਰ, ਕੁਵੈਤ ਏਅਰਲਾਇੰਸ ਦੀਆਂ ਇਨ੍ਹਾਂ ਦੋਹਾਂ ਉਡਾਣਾਂ ਦੀ ਪਹਿਲੀ ਉਡਾਣ ਬੀਤੀ ਰਾਤ ਅੱਠ ਵਜੇ ਦੇ ਕਰੀਬ ਇਥੇ ਹਵਾਈ ਅੱਡੇ ਤੇ ਪਹੁੰਚੀ ਅਤੇ ਦੂਜੀ ਉਡਾਣ ਪੌਣੇ ਦਸ ਵਜੇ ਇਥੇ ਪਹੁੰਚੀ। ਤਾਲਾਬੰਦੀ ਕਾਰਨ ਕੋਈ ਵਿਦੇਸ਼ੀ ਉਡਾਣ 50 ਦਿਨਾਂ ਬਾਅਦ ਇੰਦੌਰ ਪਹੁੰਚਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।

    LEAVE A REPLY

    Please enter your comment!
    Please enter your name here