ਸਾਡੇ ਨਾਲ ਸ਼ਾਮਲ

Follow us

20.3 C
Chandigarh
Saturday, February 28, 2026
More
    Home Breaking News ਅਮਰੀਕਾ ਦੇ ਟੇਕ...

    ਅਮਰੀਕਾ ਦੇ ਟੇਕਸਾਸ ’ਚ ਗੈਸ ਪਾਈਪਲਾਈਨ ਧਮਾਕੇ ਦੌਰਾਨ 2 ਮੌਤਾਂ

    ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ

    ਮਾਸਕੋ। ਅਮਰੀਕਾ ਦੇ ਟੇਕਸਾਸ ਪ੍ਰਾਂਤ ‘ਚ ਇੱਕ ਗੈਸ ਪਾਈਪਲਾਈਨ ’ਚ ਧਮਾਕੇ ਨਾਲ ਘੱਟ ਤੋਂ ਘੱਟ ਦੋ ਵਿਅਕਤੀਆਂ ਦੀ ਮੌਤ ਹੋ ਗਈ ਤੇ ਦੋ ਜਣੇ ਜਖ਼ਮੀ ਹੋ ਗਏ ਐਨਬੀਸੀ ਪ੍ਰਸਾਰਕ ਨੇ ਮੰਗਲਵਾਰ ਨੂੰ ਸਥਾਨਕ ਅਧਿਕਾਰੀਆਂ ਦੇ ਹਵਾਲੇ ਤੋਂ ਆਪਣੀ ਰਿਪੋਰਟ ’ਚ ਇਹ ਜਾਣਕਾਰੀ ਦਿੱਤੀ ।


    ਰਿਪੋਰਟ ਅਨੁਸਾਰ ਘਟਨਾ ਸੋਮਵਾਰ ਨੂੰ ਕਾਲੀਨ ਕਾਊਂਟੀ ’ਚ ਉਸ ਸਮੇਂ ਵਾਪਰੀ ਜਦੋਂ ਗੈਸ ਪਾਈਪ ਲਾਈਨ ’ਤੇ ਰਖ-ਰਖਾਅ ਲਈ ਕੰਮ ਚੱਲ ਰਿਹਾ ਸੀ ਇਸ ਦੌਰਾਨ ਪਾਈਪਲਾਈਨ ’ਚ ਧਮਾਕਾ ਹੋ ਗਿਆ ਧਮਾਕੇ ’ਚ ਦੋ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ ਦੋ ਹੋਰ ਜ਼ਖਮੀ ਹੋਏ ਹਨ ਜ਼ਖਮੀਆਂ ਨੂੰ ਹਸਪਤਾਲ ’ਚ ਭਰਤੀ ਕਰਵਾਇਆ ਗਿਆ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ ਹੈ ਘਟਨਾ ਤੋਂ ਬਾਅਦ ਪੁਲਿਸ ਤੇ ਬਚਾਅ ਕਰਮੀਆਂ ਨੂੰ ਮੌਕੇ ’ਤੇ ਤਾਇਨਾਤ ਕਰ ਦਿੱਤਾ ਗਿਆ ਹੈ।

    ਹੋਰ ਅਪਡੇਟ ਹਾਸਲ ਕਰਨ ਲਈ ਸਾਨੂੰ Facebook ਅਤੇ Twitter ‘ਤੇ ਫਾਲੋ ਕਰੋ।